Saturday, July 2, 2016

ਭਗਵੰਤ ਮਾਨ ਦੇ ਗੱਪਾਂ ਦੇ 9 ਨਮੂਨੇ। ਦਾਖਾ DAKHA

ਭਗਵੰਤ ਮਾਨ ਦੇ ਗੱਪਾਂ ਦੇ 9 ਨਮੂਨੇ।
ਭਗਵੰਤ ਮਾਨ ਨੇ ਗੱਪ ਚ ਨਵਾਂ ਰਿਕਾਰਡ ਕਾਇਮ ਕੀਤਾ। 
ਪਹਿਲਾ ਕਹਿੰਦਾ ਸੀ ਆਂਮ ਘਰਾ ਦੇ ਧੀਆਂ ਪੁੱਤਰ ਲੀਡਰ ਬਣਨਗੇ ਆਹ ਦੇਖ ਲੋ, ਆਂਮ ਘਰਾ ਦੇ ਧੀਆਂ ਪੁੱਤਰ। 


ਭਗਵੰਤ ਮਾਨ ਦੇ ਗੱਪਾਂ ਦੇ 9 ਨਮੂਨੇ।
ਭਗਵੰਤ ਮਾਨ ਨੇ ਗੱਪ ਚ ਨਵਾਂ ਰਿਕਾਰਡ ਕਾਇਮ ਕੀਤਾ। 
ਪਹਿਲਾ ਕਹਿੰਦਾ ਸੀ ਆਂਮ ਘਰਾ ਦੇ ਧੀਆਂ ਪੁੱਤਰ ਲੀਡਰ ਬਣਨਗੇ ਆਹ ਦੇਖ ਲੋ, ਆਂਮ ਘਰਾ ਦੇ ਧੀਆਂ ਪੁੱਤਰ। 

ਭਗਵੰਤ ਮਾਨ ਦੇ ਗੱਪਾਂ ਦੇ 9 ਨਮੂਨੇ। ਭਗਵੰਤ ਮਾਨ ਨੇ ਗੱਪ ਚ ਨਵਾਂ ਰਿਕਾਰਡ ਕਾਇਮ ਕੀਤਾ। ਪਹਿਲਾ ਕਹਿੰਦਾ ਸੀ ਆਂਮ ਘਰਾ ਦੇ ਧੀਆਂ ਪੁੱਤਰ ਲੀਡਰ ਬਣਨਗੇ ਆਹ ਦੇਖ ਲੋ, ਆਂਮ ਘਰਾ ਦੇ ਧੀਆਂ ਪੁੱਤਰ।

1-ਭਗਵੰਤ ਮਾਨ ਪਹਿਲਾ ਅਕਾਲੀ ਫਿਰ ਲੋਕ ਭਲਾਈ ਪਾਰਟੀ ਫਿਰ ਪੀਪੀਪੀ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
2-ਸੁਖਪਾਲ ਖਹਿਰਾ, ਅਕਾਲੀ ਦਲ ਫਿਰ ਕਾਂਗਰਸ਼ ਦਾ ਲਾਡਲਾ ਮਹਿੰਗੇ ਸ਼ੌਂਕ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
3-ਕੰਵਰਪਾਲਸੰਧੂ ਪਲਾਟਾ ਹੜੱਪਣ ਵਾਲਾ ਜਾਅਲੀ ਦਸਤਾਵੇਜਾ ਨਾਲ ਆਪਣੇ ਮੁੰਡੇ ਦੀ ਅਡਮੀਸਨ ਕਰਾਉਣ ਵਾਲਾ ਪਟਿਆਲਾ ਜੇਲ ਜਾਆਲੀ ਤਰੀਕੇ ਨਾਲ ਰਾਜੋਆਣੇ ਨਾਲ ਮੋਲਾਕਾਤ ਦੋਰਾਨ ਘਸੁੰਨ ਖਾਣ ਵਾਲਾ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
4-ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਬਾਦਲ , ਲੋਗੋਵਾਲ, ਅਕਾਲੀ ਦਲ ਮਾਨ ਕਾਗਰਸ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
5-ਡੀਸੀ ਸਿੰਘ ਕਬੋਜ ਬਹੁਜਨ ਸਮਾਜ ਪਾਰਟੀ ਫਿਰ ਕਾਗਰਸੀ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
6-ਗੁਰਪਰੀਤ ਭੱਟੀ ਅਕਾਲੀ ਦਲ ਬਾਦਲ ਪੀਪੀਪੀ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
7-ਮੇਜਰ ਸਿੰਘ ਪੱਤਰਕਾਰ ਪਹਿਲਾ ਬਾਦਲ ਦਾ ਸਲਾਹਕਾਰ ਦੋ ਦੋ ਵਿਆਹਾ ਕਰਨ ਵਾਲਾ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
8-ਰਾਜਲਾ ਅਨਾਜ ਘੋਟਾਲਾ ਕਰਨ ਦੇ ਆਰੋਪ ਇੰਹਨਾ ਤੇ ਲੱਗ ਚੁੱਕੇ ਹਨ,ਪਹਿਲਾ ਅਕਾਲੀ ਫਿਰ ਕਾਗਰਸੀ ਤੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?
9-ਅਮਨ ਅਰੋੜਾ ਸੁਨਾਮ ਤੋ ਕਾਗਰਸ ਪਾਰਟੀ ਤੋ ਛੇ ਵਾਰ ਟਿਕਟ ਪ੍ਰਾਪਤ ਕੀਤੀ ਅਰੋੜਾ ਪਰਿਵਾਰ ਨੇ ਹੁਣ ਆਂਮ ਘਰਾ ਦੇ ਧੀਆਂ ਪੁੱਤਰ ਕਿਵੇ ?

ਲਿਸਟ ਹੋਰ ਵੀ ਲੰਬੀ ਹੈ।

ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)

No comments:

Post a Comment