Monday, October 31, 2016

ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ। DAkha

ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਹੋਰ ਫੋਟੋਆਂ ਦੇਖਣ ਅਤੇ ਖਬਰ ਪੜ੍ਹਨ ਲਈ ਫੋਟੋ ਨੂੰ ਕਲਿਕ ਕਰੋ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।
ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ।

     ਮਿਸ਼ਨ 2017 ਦੀ ਸਫਲਤਾ ਲਈ, ਸ੍ਰ:ਪ੍ਰਕਾਸ਼ ਸਿੰਘ ਬਾਦਲ, ਸ੍ਰ:ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ, ਸ੍ਰੋਮਣੀ ਅਕਾਲੀ ਦਲ  ਅਮਰੀਕਾ ਈਸਟ ਦੇ ਪ੍ਰਧਾਨ ਸ੍ਰ:ਮੋਹਣ ਸਿੰਘ ਖਟੜਾ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੇ ਪ੍ਰਧਾਨ ਸ੍ਰ:ਬਲਵਿੰਦਰ ਸਿੰਘ ਨਵਾਸ਼ਹਿਰ ਦੇ ਸਦੇ ਤੇ ਨਿਉਯਾਰਕ ਵਿਖੇ ਪੰਜਾਬ ਦੀਆਂ ਚੋਣਾਂ ਦੇ ਸਬੰਧ 'ਚ ਵਿਚਾਰ ਚਰਚਾ ਕਰਨ ਲਈ ਸਫਲਤਾ ਪੂਰਵਕ ਭਰਵੀਂ ਰੈਲੀ ਕੀਤੀ ਗਈ ਜਿਸ ਵਿਚ ਤਕਰੀਬਨ 30 ਤੋਂ ਵੱਧ ਬੁਲਾਰਿਆਂ ਨੇ ਵਿਚਾਰਾਂ ਦੀ ਸਾਂਝ ਪਾਈ। 30 ਅਕਤੂਬਰ 2016 ਦਿਨ ਐਤਵਾਰ ਨੂੰ ਮੌਸਮ ਦੀ ਖਰਾਬੀ ਤੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਮਹਤਵਪੂਰਨ ਦਿਹਾੜੇ ਦੇ ਸਮੇਂ ਤੇ ਵੀ ਆਪਣੇ ਕੀਮਤੀ ਸਮੇਆਂ ਚੋਂ ਸਮਾ ਕੱਢ ਕੇ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਪਹਿਰੇਦਾਰਾਂ ਨੇ ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੀ ਰੈਲੀ ਨੂੰ ਭਰਵਾਂ ਹੁੰਗਾਰਾ ਦੇ ਕੇ ਇਸ ਗਲ ਤੇ ਮੋਹਰ ਲਗਾ ਦਿੱਤੀ ਹੈ ਕਿ 2017 ਚ ਮੁੜ ਫਿਰ ਅਕਾਲੀ ਦਲ ਦੀ ਹੀ ਭਾਰੀ ਗਿਣਤੀ ਨਾਲ ਜਿੱਤ ਹੋਵੇਗੀ।
     ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ ਤੇ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਮਰੀਕਾ ਵੈਸਟ ਅਤੇ ਸ੍ਰ:ਹਰਜੀਤ ਸਿੰਘ ਹੁੰਦਲ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੇ ਸਾਂਝੇ ਯਤਨਾਂ ਦੇ ਸਦਕਾ ਵਰਜੀਨੀਆ ਤੋਂ ਦਲ ਖਾਲਸਾ ਅਲਾਇੰਸ ਦੇ ਸੀਨੀਅਰ ਆਗੂ ਸ੍ਰ:ਗੁਰਦੇਵ ਸਿੰਘ ਕੰਗ ਆਪਣੇ 24 ਪਰਿਵਾਰਾਂ ਦੇ ਭਰਵੇਂ ਕਾਫਲੇ ਨਾਲ ਸ੍ਰੋਮਣੀ ਅਕਾਲੀ ਦਲ ਅਮਰੀਕਾ ਚ ਸ਼ਾਮਲ ਹੋਏ ਹਨ। ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦੇ ਪ੍ਰਧਾਨ ਸ੍ਰ:ਮੋਹਣ ਸਿੰਘ ਖਟੜਾ ਜੀ ਨੇ ਸ੍ਰ:ਗੁਰਦੇਵ ਸਿੰਘ ਕੰਗ ਨੂੰ ਉਹਨਾਂ ਦੇ ਕਾਫਲੇ ਸਮੇਤ ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਚ ਸ਼ਾਮਲ ਕਰਨ ਦਾ ਐਲਾਨ ਕਰਕੇ ਸ੍ਰ:ਗੁਰਦੇਵ ਸਿੰਘ ਕੰਗ ਨੂੰ ਸ੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।

No comments:

Post a Comment