Wednesday, April 1, 2015

ਪੜੋ ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਖੜਕੱਦਾ ਹੋਇਆ ਟੱਲ। ਦਲ ਖਾਲਸਾ ਅਲਾਇੰਸ

ਪੜੋ ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਖੜਕੱਦਾ ਹੋਇਆ ਟੱਲ। 
ਸਿੱਖ ਕੌਮ ਨਾਲ ਸਿੱਖ ਲੀਡਰਾਂ ਅਤੇ ਹਿੰਦ ਸਰਕਾਰ ਨੇ ਲਾਰੇ ਲੱਪੇ, 
ਝੂਠੇ ਵਾਹਦੇ ਹੀ ਝੋਲੀ ਪਾਏ ਹਨ। ਦਲ ਖਾਲਸਾ ਅਲਾਇੰਸ
ਪੜੋ ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਖੜਕੱਦਾ ਹੋਇਆ ਟੱਲ। 
ਸਿੱਖ ਕੌਮ ਨਾਲ ਸਿੱਖ ਲੀਡਰਾਂ ਅਤੇ ਹਿੰਦ ਸਰਕਾਰ ਨੇ ਲਾਰੇ ਲੱਪੇ, 
ਝੂਠੇ ਵਾਹਦੇ ਹੀ ਝੋਲੀ ਪਾਏ ਹਨ। ਦਲ ਖਾਲਸਾ ਅਲਾਇੰਸ


Bill for separate status to Sikhism today Aditi Tandon/TNS
 AMENDING ARTICLE 25 Article 25 of the Constitution of India describes Sikhism, Jainism and Buddhism as parts of the Hindu religion
 This has resulted in avoidable confusion across the world about the independent identity of these three religions, says the community
 This Bill proposes to amend Article 25 with a view to distinctively refer to Sikh, Jain and Buddhist religions along with Hinduism

New Delhi, August 23
After the amendment of the Anand Marriage Act for separate registration of Sikh marriages, the community is now setting its eyes on amendment of the Constitution to recognise Sikhism as a full-fledged religion.
At present, Article 25 of the Constitution of India describes Sikhism, Jainism and Buddhism as parts of the Hindu religion. Sikhs have long been seeking amendment to this Article to grant Sikhism an independent identity under the law.
In a significant move, Lok Sabha Speaker Meira Kumar today allowed Shiromani Akali Dal’s Khadoor Sahib member Rattan Singh Ajnala’s private member Bill to amend Article 25 of the Constitution to meet the community’s pressing demand.
The Bill titled ‘Constitution Amendment Bill 2012’ seeks to drop Explanation II in Article 25, which — while guaranteeing a right to freely profess, practice and propagate religion — defines Sikhism, Jainism and Buddhism as components of the Hindu religion.
Clause 1 of Article 25 of the Constitution provides the freedom of religion to everyone in India. Sub clause (b) of Clause 2 of Article 25 says: “notwithstanding the freedom of religion, the Government can make any law pertaining to the social welfare and reform or the throwing open of Hindu religious institutions of a public character to all classes and sections of the Hindus”.
The problem arises in Explanation II of sub clause (b) in Clause 2 of the said Article, which says: “the reference to Hindus will be construed as including a reference to persons professing the Sikh, Jaina and Buddhist religions and the reference to Hindu religious institutions shall be construed accordingly as well.”
The statement of object and reasons behind Ajnala’s private member Bill listed for introduction in the Lok Sabha tomorrow wants Explanation II dropped and says, “The drafting of sub clause (b) of Clause 2 of Article 25 tends to ignore the separate and distinct identities of Sikh, Jain and Buddhist religions. Rather, it shows that these religions are either part of the Hindu religion or associated with it. This has resulted in avoidable confusion across the world about the independent identity of these three religions. This Bill proposes to amend Article 25 with a view to distinctively refer to Sikh, Jain and Buddhist religions along with Hindu religion.”
The Bill also refers to the recommendation to amend Article 25 along similar lines made by the National Commission on Review of the Constitution headed by former Chief Justice of India Justice MN Venkatachaliah during the NDA regime.
The Bill at hand is a constitutional amendment Bill and the second major bill moved as a private bill by Sikh MPs. The Anand Karaj Amendment Act was earlier moved as a private member’s Bill in Rajya Sabha by former MP Tarlochan Singh.


Posted by                       
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬ ਢਿਲੋਂ ਸੈਨਹੋਜ਼ੇ ਨੂੰ ਵੋਟ ਤੇ ਸਪੋਰਟ ਲਈ ਅਪੀਲ।

ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬ ਢਿਲੋਂ ਸੈਨਹੋਜ਼ੇ ਨੂੰ ਵੋਟ ਤੇ ਸਪੋਰਟ ਲਈ ਅਪੀਲ। 
ਸੈਨਹੋਜ਼ੇ ਗੁਰੂ ਘਰ ਦੇ ਜਨਰਲ ਸਕੱਤਰ ਬਾਬ ਢਿੱਲੋਂ (ਭੁਪਿੰਦਰ ਸਿੰਘ ਢਿੱਲੋਂ) ਸਿਟੀ ਆਫ ਸੈਨਹੋਜ਼ੇ ਚ
ਕੌਂਸਲ ਮੈਂਬਰ ਬਣਨ ਲਈ ਚੋਣ ਲੜ ਰਹੇ ਹਨ। ਅਮਰੀਕੀ ਸਿਸਟਮ ਚ ਸਿੱਖਾਂ ਦੀ ਪਛਾਣ ਲਈ
ਬਾਬ ਢਿੱਲੋਂ ਦਾ ਜਿੱਤਣਾ ਅਤੀ ਜਰੂਰੀ ਹੈ। ਦਸਤਾਰਧਾਰੀ ਸਿੱਖ ਨੂੰ ਜਿੱਤਾਉਣ ਲਈ,
ਵੋਟ ਤੇ ਸਪੋਰਟ ਲਈ ਅਪੀਲ ਕੀਤੀ ਜਾਂਦੀ ਹੈ।

ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬ ਢਿਲੋਂ ਸੈਨਹੋਜ਼ੇ ਨੂੰ ਵੋਟ ਤੇ ਸਪੋਰਟ ਲਈ ਅਪੀਲ। 
ਸੈਨਹੋਜ਼ੇ ਗੁਰੂ ਘਰ ਦੇ ਜਨਰਲ ਸਕੱਤਰ ਬਾਬ ਢਿੱਲੋਂ (ਭੁਪਿੰਦਰ ਸਿੰਘ ਢਿੱਲੋਂ) ਸਿਟੀ ਆਫ ਸੈਨਹੋਜ਼ੇ ਚ 
ਕੌਂਸਲ ਮੈਂਬਰ ਬਣਨ ਲਈ ਚੋਣ ਲੜ ਰਹੇ ਹਨ। ਅਮਰੀਕੀ ਸਿਸਟਮ ਚ ਸਿੱਖਾਂ ਦੀ ਪਛਾਣ ਲਈ 
ਬਾਬ ਢਿੱਲੋਂ ਦਾ ਜਿੱਤਣਾ ਅਤੀ ਜਰੂਰੀ ਹੈ। ਦਸਤਾਰਧਾਰੀ ਸਿੱਖ ਨੂੰ ਜਿੱਤਾਉਣ ਲਈ, 
ਵੋਟ ਤੇ ਸਪੋਰਟ ਲਈ ਅਪੀਲ ਕੀਤੀ ਜਾਂਦੀ ਹੈ।


Posted by                       
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Coordinator, American Shiromani Gurdwara Parbandhak Committee


ਬਾਦਲ ਨੂ ਪਦਮ ਵਿਭੂਸ਼ਣ ..ਸਿੱਖੀ ਦੀਆਂ ਜੜਾਂ ਵਿਚ ਤੇਲ ਬਦਲੇ ...ਦਿੱਤਾ ਇਨਾਮ | Dal Khalsa Alliance


ਪਦਮ ਵਿਭੂਸ਼ਣ ..ਸਿੱਖੀ ਦੀਆਂ ਜੜਾਂ ਵਿਚ ਤੇਲ ਬਦਲੇ ...ਦਿੱਤਾ ਇਨਾਮ
ਕਹਿੰਦੇ ਬਾਦਲ ਸਾਬ ਨੂ ਪਦਮ ਵਿਭੂਸ਼ਣ ਮਿਲ ਗਿਆ ਕਾਲੀ ਕਹਿਦੇ ਬੜੇ ਮਾਨ ਵਾਲੀ ਗੱਲ ਹੈ |
ਦੋ ਬੰਦਿਆ ਨੂ ਪਦਮ ਦਿੱਤਾ ਬਾਦਲ ਨੂ ਤੇ ਅਡਵਾਨੀ ਨੂ ੧੯੮੪ ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਵਿਚ ਦੋਨਾ ਦਾ ਹੱਥ ਕਿਸੇ ਤੋਂ ਲੁਕਿਆ ਛਿਪਿਆ ਨਹੀ .ਬਾਦਲ ਟੌਹੜੇ ਅਤੇ ਰਾਮੂਵਾਲੀਏ ਵਰਗੇ ਅੰਦਰ ਤੋ ਸਾਰੀ ਸੀ ਆਈ ਡੀ ਕਰ ਰਹੇ ਸਨ ਇਹਨਾ ਨੂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਬਹੁਤ ਜੈਲ੍ਸ ਸੀ ਕਿਓਂ ਕਿ ਇਹਨਾ ਨੂ ਪਤਾ ਸੀ ਕਿ ਹੁਣ ਭਿੰਡਰਾਵਾਲਾ ਸਿੱਖ ਕੌਮ ਦਾ ਹੀਰੋ ਬਣ ਗਿਆ ਹੈ ਅਤੇ ਜੇਕਰ ਇਹ ਇਸ ਤਰਾਂ ਚਲਦਾ ਰਿਹਾ ਫੇਰ ਸਾਨੂ ਰਾਜਭਾਗ ਕਿਸ ਨੇ ਕਰਨ ਦੇਣਾ ਹੈ | ਦੂਸਰੇ ਪਾਸੇ ਅਡਵਾਨੀ ਵਰਗੇ ਜਿਹੜੇ ਇੰਦਰਾਂ ਗਾਂਧੀ ਨੂ ਉਕਸਾ ਰਹੇ ਸਨ ਕਿ ਦਰਬਾਰ ਸਾਹਿਬ ਤੇ ਹਮਲਾ ਕਰ ਸੋ ਇਹ ਦੋਨੋ ਹੀ ਪਦਮ ਵਿਭੁਸਨ ਵਾਲੇ ਸਿੱਖ ਕੌਮ ਦੇ ਗਦਾਰ ਨੇ .ਦੂਸਰਾ ਜੋ ਕੰਮ ਏਜੇਂਸੀਆਂ ਤੋ ਨਹੀ ਹੋਇਆ ਓਹ ਕੰਮ ਸਿੱਖੀ ਦੇ ਭੇਸ ਵਾਲੇ ਬਾਦਲ ਤੋ ਕਰਵਾਏ ਸਰਕਾਰ ਨੇ ..ਸਿੱਖੀ ਦੀ ਦੁਰਦਸ਼ਾ ,,ਨੌਜਵਾਨੀ ਨੂ ਨਸ਼ਿਆਂ ਵੱਲ ਧੱਕ ਦੇਣਾ ਤਾਂ ਕਿ ਓਹ ਆਪਣੇ ਹੱਕਾਂ ਵਾਰੇ ਜਾਗਰੂਕ ਨਾ ਹੋ ਸਕਣ ,,ਡੇਰਾਵਾਦ ਨੂ ਵਧਾਉਨਾ ..ਨਾਨਕਸ਼ਾਹੀ ਕਲੰਡਰ ਦਾ ਕਤਲ ਕਰਕੇ ਸਿੱਖ ਕੌਮ ਨੂ ਦੋ ਧੜਿਆਂ ਵਿਚ ਵੰਡ ਦੇਣਾ ..ਪੰਜਾਬ ਦੀ ਟਰਾਸਪੋਰਟ ਅਤੇ ਬਿਨ੍ਸਿਜ ਤੇ ਕਬਜਾ ਕਰਕੇ ਆਮ ਲੋਕਾਂ ਨੂ ਬੇਰੁਜਗਾਰ ਕਰ ਦੇਣਾ ਹੋਰ ਇਹੋ ਜਿਹੇ ਕਿਨੇ ਕੰਮ ਨੇ ਜੋ ਘੱਟ ਗਿਣਤੀਆਂ ਨਾਲ ਕਰਨੇ ਹੁੰਦੇ ਨੇ ਏਜੇਂਸੀਆਂ ਨੇ ਓਹ ਓਹਨਾ ਨੇ ਬਾਦਲਾ ਤੋਂ ਕਰਵਾ ਕੇ ਹੁਣ ਪਦਮ ਵਿਭੂਸ਼ਣ ਤਾ ਫੇਰ ਦੇਣਾ ਬਣੰਦਾ ਹੀ ਸੀ ਨਾ | ਸਿੱਖੀ ਨਾ ਇਨਾ ਨੁਕਸਾਨ ਨਾ ਅੰਗਰੇਜ ਕਰ ਸਕੇ ਨਾ ਕਾਗਰਸੀ ਤੇ ਭਾਜਪਾ ਵਾਲੇ ਜਿਨਾਂ ਇਹਨਾ ਨੇ ਬਾਦਲ ਦੇ ਹਥੋਂ ਕਰਵਾਇਆ ਹੈ ..ਇਕ ਸਿੱਖੀ ਦੇ ਭੇਸ ਵਾਲ ਬਹਿਰੂਪੀਏ ਤੋਂ ਸਿੱਖੀ ਦੀਆਂ ਜੜਾਂ ਵਿਚ ਤੇਲ ਪਵਾਇਆ ਇਹਨਾ ਆਰ ਸ ਸ ਤੇ ਏਜੇਂਸੀਆਂ ਦੇ ਬੰਦਿਆ ਨੇ ..ਰੱਬ ਭਲੀ ਕਰੇ ਹਾਲੇ ਵੀ ਸਿੱਖਾਂ ਦੀ ਅਤੇ ਪੰਜਾਬੀਆ ਦੀ ਨੀਂਦ ਖੁਲ ਜਾਵੇ ..ਨਹੀ ਤਾ ਰਹਿੰਦਾ ਪੰਜਾਬ ਵੀ ਵੇਚ ਦੇਣਾ ਹੈ ਇਹਨਾ ਨੇ

Monday, March 30, 2015

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ। Dal Khalsa Alliance

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਨਾ ਅਸੀਂ ਹਿੰਦੁਸਤਾਨੀ, ਨਾ ਅਸੀਂ ਪਾਕਸਤਾਨੀ, ਅਸੀਂ ਹਾਂ ਖਾਲਸਤਾਨੀ।
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਨਾ ਅਸੀਂ ਹਿੰਦੁਸਤਾਨੀ, ਨਾ ਅਸੀਂ ਪਾਕਸਤਾਨੀ, ਅਸੀਂ ਹਾਂ ਖਾਲਸਤਾਨੀ।
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ



Sunday, March 29, 2015

Bhupinder Singh Dhillon San Jose, Dal Khalsa Alliance


istI afP sYnhojy leI kONsl mYNbr bxn leI
dsqfrDfrI isWK BuipMdr isMG iZWloN nMU
vot qy sport leI apIl

sYnhojy gurduafrf sfihb dy jnrl skwqr srdfr BuipMdr isMG iZWloN jo ik istI afP sYnhojy leI kONsl mYNbr bxn leI izsitRk 4 qoN cox lV rhy hn. AunHF rfhIN amrIkI isstm ivWc BfrqI BfeIcfry dy msly hwl krvfAux leI aqy isWKF dI vwKrI pCfx leI dsqfrDfrI isWK BuipMdr isMG iZWloN df ijwqxf aqI jLrUrI hY. mfrvI roz qoN lY ky 237 qwk sYnhojy df ivckfrlf ielfkf aqy aYlvIso istI df ielfkf ies izsitRk 4 ivWc afAuNdf hY. bYlt pypr ies ielfky dy GrF ivWc puwj cuwky hn, AunHF AuWpr insLfnI lgf ky vfps kIqy jfx jF iPr 7 apRYl 2015 idn mMglvfr nMU vot jLrUr pfeI jfvy. smUh BfrqI BfeIcfry nMU inmrqf sfihq bynqI hY ik ienHF ielfikaF ‘c jy koeI quhfzf krIbI rihMdf hY qF AunHF nfl CyqI qoN CyqI sMprk krky srdfr BuipMdr isMG iZWloN nMU vot qy sport dyx leI apIl kIqI jfvy. sfnMU pUrI AumId hY ik jy BfrqI BfeIcfry dI sfrI vot srdfr BuipMdr isMG iZWloN dy hwk qy pwK ivWc Bugq jFdI hY qF AunF df ijqnf asMBv nhIN blik XkInI hY. srdfr BuipMdr isMG iZWloN dI ijwq BfrqI BfeIcfry dI ijwq hovygI.

ijMnHF ny sUkdy dirafvF ‘c qrnf imiQaf hY,
ijMnHF ny ijMLdgI ‘c kuwJ krnf imiQaf hY,
Auh kdy GuMmx GyrIaF c Ps ky Gbrfieaf nhIN krdy,
ijhVy Gbrf ky hONslf Cwz jfx Auh mMijLlF pfieaf nhIN krdy.

JUT sfhmxy isr JukfAuxf, BuipMdr isMG iZWloN dI iPqrq df aMg nhIN,
jo igrigt dI qrHF bdly Auh BuipMdr isMG iZWloN df rMg nhIN.

jfrI krqf
amYrikn sRomxI gurduafrf pRbMDk kmytI

sihXogI:-sRomxI akflI dl aMimRqsr-kYlyPornIaf dy sInIar afgU aqy srgrm mYNbr sR:qrsym isMG Kflsf-pRIqm isMG jogf nMgl. ieMtrnYsLnl isWK sfihq sBf pRDfn sR:kuldIp isMG ZINzsf, dl Kflsf alfieSs pRDfn sR:prmjIq isMG dfKf, sFJI soc pMjfbI inAUjL pypr cIP aYzItr sR:bUtf isMG bfsI, by eyrIaf isWK alfieMs PfAUNzr sR:jsvIr isMG qwKr, vrlz isWK kONsl/amYrikn isWK kONsl sR:srbjIq isMG, ieMtrnYsLnl grd mYmorIal gruwp vfeIs pRDfn sR:sudysL isMG atvfl, kONsl afP Kflsqfn slfhkfr prmjIq isMG syKoN, df isWK aYjUkysLnl trst pRDfn zf:avqfr isMG syKoN, ieMtrnYsLnl isWK siBafcfr susfietI cyarmYn zf:aflf isMG, dl Kflsf afP amrIkf jnrl sYktrI sR:bljIq isMG, gurU gRMQ pRcfr imsLn afP XU aYs ey jnrl sYktrI BfeI avqfr isMG imsLnrI, ieMtrnYsLnl isWK aOrgnfeIjysLn, PrIzm post isWK nysLn, afid.

510-774-5909, 510-574-6469, 510-372-5061, 510-755-2132

Saturday, March 28, 2015

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ। Dal Khalsa Alliance

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।
ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

ਪੰਜਾਬ ਦੀ ਪੱਤਰਕਾਰੀ ਚੋਂ ਲੋਕਾਂ ਦੀ ਆਵਾਜ਼ ਬਣ ਕੇ ਉਭਰਿਆ ਸ਼ਬਦਾਂ ਦਾ ਬਾਦਸ਼ਾਹ ਜਤਿੰਦਰ ਪੰਨੂ ਵਤਨ ਪੰਜਾਬ ਤੋਂ ਅਮਰੀਕਨ ਫੇਰੀ ਤੇ ਆਏ ਹੋਏ ਹਨ। ਜਤਿੰਦਰ ਪੰਨੂ ਦੇ ਪਾਠਕਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅਤੇ ਉਹਨਾਂ ਦੇ ਸਵਾਗਤ ਲਈ ਉਪ੍ਰੰਤ ਉਹਨਾਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਕੈਲੇਫੋਰਨੀਆ ਦੇ ਸੈਂਟਾ ਕਲਾਰਾ ਸ਼ਹਿਰ ਦੇ ਬੰਬੇ ਗਾਰਡਨ ਚ ਇੱਕ ਭਰਵੀਂ ਬੈਠਕ ਦਾ ਪ੍ਰਬੰਧ ਕੀਤਾ ਗਿਆ। ਇਸ ਬੈਠਕ ਦੌਰਾਨ ਜਤਿੰਦਰ ਪੰਨੂ ਜੀ ਨੂੰ ਸਾਂਝੀ ਸੋਚ ਪੰਜਾਬੀ ਅਖਬਾਰ ਵੱਲੋਂ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਤੇ ਸ੍ਰ ਕੁਲਦੀਪ ਸਿੰਘ ਢੀਂਡਸਾ ਵੱਲੋਂ ਸਾਂਝੇ ਤੌਰ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਫੋਟੋ ਚ ਨਜ਼ਰ ਆ ਰਹੇ ਹਨ ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਸਾਂਝੀ ਸੋਚ ਪੰਜਾਬੀ ਅਖਬਾਰ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਸੈਨਹੋਜੇ ਗੁਰੂ ਘਰ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਅਮਰੀਕਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਂਸਲ, ਬੇ ਏਰੀਆ ਸਿੱਖ ਅਲਾਇੰਸ ਆਦਿ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

Monday, March 23, 2015

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ, ਗੁਰਤੇਜ ਸਿੰਘ

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ
ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ


     ਕਈ ਖ਼ਬਰਾਂ ਹਨ ਜਿਨ੍ਹਾਂ ਨੇ ਕਦੇ ਵੀ ਪੁਰਾਣਾ ਨਹੀਂ ਹੋਣਾ। ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਢਾਹਿਆ - ਇਹ ਖ਼ਬਰ ਢਾਈ ਸਦੀਆਂ ਬਾਅਦ ਵੀ ਮਨ ਉੱਤੇ ਓਨਾਂ ਹੀ ਅਸਰ ਕਰਦੀ ਹੈ। ਇੰਦਰਾ ਗਾਂਧੀ ਨੇ ਤਖ਼ਤ ਢਾਹਿਆ, ਦਰਬਾਰ ਉੱਤੇ ਹਮਲਾ ਕੀਤਾ - ਇਹ ਖਬਰ ਕਦੇ ਵੀ ਪੁਰਾਣੀ ਨਹੀਂ ਹੋਣੀ। ਪੰਦਰਾਂ ਸਾਲ ਪਹਿਲਾਂ 20 ਮਾਰਚ ਨੂੰ ਖ਼ਬਰ ਆਈ ਕਿ ਕਸ਼ਮੀਰ ਦੇ ਚੱਟੀ ਸਿੰਘਪੁਰਾ ਪਿੰਡ ਵਿੱਚ 34 ਸਿੱਖਾਂ ਨੂੰ 'ਅੱਤਵਾਦੀਆਂ' ਨੇ ਮਾਰ ਦਿੱਤਾ ਹੈ। ਏਸ ਖ਼ਬਰ ਦਾ ਤੁਰੰਤ ਵੱਡੀ ਪੱਧਰ ਉੱਤੇ ਨਸ਼ਰ ਕੀਤਾ ਜਾਣਾ, ਕੁਝ ਮਹੀਨੇ ਪਹਿਲਾਂ ਕਸ਼ਮੀਰੀ ਪੰਡਤਾਂ ਦੀ 'ਰਿਣ ਉਤਾਰ' ਯਾਤਰਾ ਦਾ ਆਨੰਦਪੁਰ ਸਾਹਿਬ ਪਹੁੰਚ ਕੇ ਰੱਖਿਆ ਦੀ ਅਰਦਾਸ ਕਰਨਾ, ਸਿੱਖਾਂ ਨੂੰ ਸੁਤੰਤਰ ਕੌਮ ਨਾ ਮੰਨ ਕੇ ਕੇਵਲ ਹਿੰਦੂਅਾਂ ਦੀ ਰੱਖਿਆ ਲਈ ਫ਼ੌਜ ਦੱਸਣਾ ਸਮੇਤ ਕਈ ਝੂਠਾਂ ਦੇ ਤਾਣੇ ਪੇਟੇ ਰਾਹੀਂ ਪਹਿਲਾਂ ਹੀ ਏਸ ਖਬਰ ਦੀ ਭੂਮਿਕਾ ਲਿਖੀ ਜਾ ਚੁੱਕੀ ਸੀ। ਓਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਏਸ ਦੇ ਆਉਂਦਿਆਂ ਹੀ ਆਸਾਰ ਨਜ਼ਰ ਆ ਰਹੇ ਸਨ ਕਿ ਸਿੱਖਾਂ-ਮੁਸਲਮਾਨਾਂ ਦੀ ਲੜਾਈ ਨੂੰ ਹਿੰਦੂ-ਰੱਖਿਆ-ਕਵਚ ਬਣਾਇਆ ਜਾਵੇਗਾ। ਅਗਲੇ ਦਿਨ ਖ਼ਬਰ ਛਪਣ ਦੇ ਨਾਲ ਹੀ ਸਾਡੇ ਵੱਲੋਂ ਏਸ ਦੇ ਬੇ-ਬੁਨਿਆਦ ਹੋਣ ਦਾ ਖਦਸ਼ਾ ਵੀ ਛਪ ਗਿਆ। ਏਸ ਘਟਨਾ ਤੋਂ ਕੁਝ ਦਿਨ ਬਾਅਦ 6 ਕਸ਼ਮੀਰੀਆਂ ਨੂੰ ਪਾਕਿਸਤਾਨ ਤੋਂ ਆਏ ਕਾਤਲ ਆਖ ਕੇ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਹ ਕਹਾਣੀ ਵੀ ਓਨੀਂ ਹੀ ਦਰਦਨਾਕ ਹੈ।
     ਬਾਕੀ ਕਹਾਣੀ ਵੀ ਜੱਗ ਜਾਣਦਾ ਹੈ। ਆਖ਼ਰ ਸਾਬਤ ਹੋਇਆ ਕਿ ਇਹ ਸੁਰੱਖਿਆ ਬਲਾਂ ਵੱਲੋਂ 'ਅੱਤਵਾਦੀ' ਭੇਖ ਧਾਰ ਕੇ ਕੀਤੇ ਕਤਲ ਸਨ। ਓਸ ਵਕਤ ਦੇ ਭਾਰਤ ਆਏ ਅਮਰੀਕਾ ਦੇ ਸਦਰ ਬਿੱਲ ਕਲਿੰਟਨ ਨੇ ਵੀ ਏਸ ਤੱਥ ਦੇ ਹੱਕ ਵਿੱਚ ਗਵਾਹੀ ਦਿੱਤੀ।
ਸਰਕਾਰੀ ਸ਼ਹਿ ਦਾ ਸੱਚ ਤਾਂ ਕਦੇ ਵੀ ਅਦਾਲਤੀ ਕਾਰਵਾਈ ਕਰਨਯੋਗ ਪ੍ਰਗਟਾਵੇ ਨੂੰ ਲੈ ਕੇ, ਨੰਗਾ-ਚਿੱਟਾ ਹੋ ਕੇ ਸਾਹਮਣੇ ਨਹੀਂ ਆਉਂਦਾ। ਪਰ ਆਮ ਸੁਹਿਰਦ ਲੋਕਾਂ ਦੀਆਂ ਨਜ਼ਰਾਂ ਤੋਂ ਲੁਕ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਕਾਨੂੰਨ ਵਾਂਗ ਅੱਖਾਂ ਉੱਤੇ ਪੱਟੀ ਨਹੀਂ ਬੰਨ੍ਹੀ ਹੁੰਦੀ।
     ਹਿਟਲਰ ਦੇ ਯੂਰਪ ਵਿੱਚ, ਸਟੈਲਿਨ ਦੇ ਰੂਸ ਵਿੱਚ, ਮਾਓ ਦੇ ਚੀਨ ਵਿੱਚ ਅਤੇ ਲੀਓਪੌਲਡ ਦੇ ਕੌਂਗੋ ਵਿੱਚ ਕੀਤੇ ਲੱਖਾਂ ਕਤਲਾਂ ਬਾਰੇ ਪੂਰੀ ਜਾਣਕਾਰੀ ਸ਼ਾਇਦ ਸਦਾ ਲਈ ਕਾਨੂੰਨੀ ਕਫ਼ਨ ਦਾ ਬੁਰਕਾ ਪਾ ਚੁੱਕੀ ਹੈ। ਅਜੇ 1984 ਦੇ ਕਤਲੇਆਮ ਅਤੇ ਪੰਜਾਬ ਦੇ ਇੱਕ ਦਹਾਕੇ ਦੇ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੇ ਕਤਲ ਮੁਕੰਮਲ ਤੌਰ ਉੱਤੇ ਰੂਪੋਸ਼ ਨਹੀਂ ਹੋਏ। ਇਹਨਾਂ ਨੂੰ ਉਜਾਗਰ ਕਰਨ ਦੇ ਕਈ ਸਬੂਤ ਜਾਂਬਾਜ਼ ਮਨੁੱਖੀ ਅਧਿਕਾਰ ਅਤੇ ਖੋਜੀ ਯੋਧਿਆਂ ਨੇ ਮੌਤ ਦੇ ਢਿੱਡ ਵਿੱਚੋਂ ਧੂਹ ਕੇ ਕੱਢੇ ਹਨ। ਖਾਲੜੇ ਵਰਗੇ ਆਪਾ-ਵਾਰੂ ਲਾਸ਼ਾਂ ਨੂੰ ਲੱਗੇ ਲਾਂਬੂਆਂ ਵਿੱਚੋਂ ਵੀ ਕਤਲਾਂ ਦੇ ਸੁਰਾਗ ਬਚਾ ਲਿਆਏ, ਜਿਨ੍ਹਾਂ ਨੂੰ ਦੂਸਰਿਆਂ ਬਾਅਦ ਵਿੱਚ ਜੱਗ ਜ਼ਾਹਰ ਕੀਤਾ। ਯਾਦਗਾਰਾਂ ਪ੍ਰਤੀ ਕੌਮ ਨੇ ਅਣਗਹਿਲੀ ਧਾਰੀ ਹੋਈ ਹੈ ਕਿਉਂਕਿ ਆਤੰਕ ਅਜੇ ਢਿੱਲਾ ਨਹੀਂ ਪਿਆ। ਪਰ ਓਹ ਦਿਨ ਨਹੀਂ ਰਹੇ ਅਤੇ ਇਹ ਵੀ ਨਹੀਂ ਰਹਿਣਗੇ। ਏਸ ਉਮੀਦ ਵਿੱਚ ਕਲਮਾਂ ਸ਼ਹੀਦਾਂ ਦੇ, ਮਕਤੂਲਾਂ ਦੇ ਚਿਹਰੇ-ਮੋਹਰੇ ਤਰਾਸ਼ਦੀਆਂ ਰਹਿਣਗੀਆਂ ਤਾਂ ਸਮਾਂ ਆਉਣ ਉੱਤੇ ਸਦੀਵੀ ਯਾਦਗਾਰਾਂ ਸਥਾਪਤ ਹੋਣਗੀਆਂ। ਇਹੋ ਇਨਸਾਫ਼ ਦਾ ਤਕਾਜ਼ਾ ਹੈ - ਅੰਨ੍ਹੇ ਦੁਨਿਆਵੀ ਇਨਸਾਫ਼ ਦਾ ਨਹੀਂ ਬਲਕਿ ਕਾਇਨਾਤ ਦੇ ਮਾਲਕ ਅਦਲੀ ਸੱਚੇ ਸਾਹਿਬ ਦਾ ਜਿਸ ਦੀ ਅਦਾਲਤ ਵਿੱਚ ਪਰਦੇ ਨਹੀਂ ਢੱਕਦੇ।
     ਚੱਟੀ ਸਿੰਘਪੁਰਾ ਕਤਲ ਏਸ ਲਈ ਵੱਡੇ ਘਿਨਾਉਣੇ ਸਨ ਕਿ ਉਹਨਾਂ ਵਿੱਚ ਮਿੱਤਰ ਮਾਰ, ਧ੍ਰੋਹ, ਧੋਖਾ, ਯੋਜਨਾਬੱਧ ਹੋਣ ਦੇ ਅੰਸ਼ ਵੀ ਸ਼ਾਮਲ ਸਨ। ਸਭ ਦੀ ਸੁਰੱਖਿਆ ਦਾ ਹਲਫ਼ ਲੈ ਕੇ ਸੱਤਾਧਾਰੀਆਂ ਵੱਲੋਂ ਕੀਤਾ ਕਤਲੇਆਮ ਸੀ। ਸਿੱਖਾਂ ਨੂੰ ਆਪਣਾ ਆਖਦਿਆਂ ਜਿਨ੍ਹਾਂ ਦੇ ਮੂੰਹ ਸੁੱਕ ਜਾਂਦੇ ਹਨ ਉਹਨਾਂ ਵੱਲੋਂ ਕੀਤਾ ਕਤਲੇਆਮ ਸੀ। ਘੂਕ ਸੁੱਤੇ ਅਣਭੋਲ ਲੋਕਾਂ ਨੂੰ ਅੱਧੀ ਰਾਤੀਂ ਘਰੋਂ ਕੱਢ ਕੇ ਕੀਤੇ ਕਤਲ ਸਨ। ਇਹ ਦੁਸ਼ਮਣ ਦੀ ਹਿੱਕ ਵਿੱਚ ਸੱਪ ਮਾਰਨ ਦੀ ਕੁਟਲ ਨੀਤੀ ਅਨੁਸਾਰ ਕਤਲ ਸਨ। ਇਹ ਉਹਨਾਂ ਦੇ ਕਤਲ ਸਨ ਜਿਨ੍ਹਾਂ ਦੇ ਪੁਰਖ ਸਦੀਆਂ ਤੋਂ ਮਨੁੱਖਤਾ ਦੀ ਗ਼ੁਲਾਮੀ ਖ਼ਤਮ ਕਰਨ ਲਈ ਜੂਝਦੇ ਆਏ ਸਨ। ਨਿਰਦੋਸ਼ਾਂ ਕੇ ਕਤਲ ਸਨ, ਜਿਨ੍ਹਾਂ ਨੇ ਸੁਪਨੇ ਵਿੱਚ ਵੀ ਕਾਤਲਾਂ ਵੱਲ ਬੁਰੀ ਅੱਖ ਨਾਲ ਨਹੀਂ ਸੀ ਵੇਖਿਆ ਅਤੇ ਜੋ ਸਦਾ ਇਹਨਾਂ ਦੇ ਸੁੱਖ ਦੀ ਕਾਮਨਾ ਕਰਦੇ ਆਏ ਸਨ। ਇਹ ਕਤਲ ਮੁੱਢਲੇ ਰੂਪ ਵਿੱਚ ਕੇਵਲ ਧਾਰਮਕ ਵਖਰੇਵੇਂ ਦੇ ਆਧਾਰ ਉੱਤੇ ਕੀਤੇ ਕਤਲ ਸਨ।
     ਜਿਵੇਂ-ਜਿਵੇਂ ਪਰਤਾਂ ਖੁੱਲ੍ਹਣਗੀਆਂ ਇਹਨਾਂ ਦੀ ਕੋਝੀ ਕਰੂਪ ਪਛਾਣ ਉਵੇਂ-ਉਵੇਂ ਹੋਰ ਪ੍ਰਪੱਕ ਹੁੰਦੀ ਜਾਵੇਗੀ। ਇਹ ਉਹਨਾਂ ਖ਼ਬਰਾਂ ਵਿੱਚੋਂ ਹੈ ਜਿਸ ਨੇ ਕਦੇ ਪੁਰਾਣਾ ਨਹੀਂ ਹੋਣਾ।
     22 ਮਾਰਚ ਨੂੰ ਹਾਸ਼ਿਮਪੁਰਾ ਮਲਿਆਣਾ ਵਿੱਚ 1987 ਵਿੱਚ ਹੋਏ 42 ਕਤਲਾਂ ਦੇ ਨਾਮਜ਼ਦ 16 ਦੋਸ਼ੀਆਂ ਦੇ ਬਰੀ ਹੋਣ ਦੀ ਖ਼ਬਰ ਆਈ। ਮੇਰਠ ਦੇ ਮੁਸਲਮਾਨ ਨੌਜਵਾਨਾਂ ਨੂੰ ਸੂਬੇ ਦੇ ਸੁਰੱਖਿਆ ਬਲਾਂ ਦੀ 41ਵੀਂ ਬਟੈਲੀਅਨ ਵੱਲੋਂ ਮਾਰੇ ਜਾਣ ਦਾ ਮੁਆਮਲਾ ਸੀ। ਇਹ ਖ਼ਬਰ ਵੀ ਕਦੇ ਪੁਰਾਣੀ ਨਹੀਂ ਹੋਣੀ।
ਗੁਰਤੇਜ ਸਿੰਘ
23.3.2015