ਹਿੰਦੂ ਜਥੇਬੰਦੀਆਂ ਪੰਜਾਬ ‘ਚ ਅੱਗਾਂ ਲਾਉਣ ਦੀ ਤਿਆਰੀ ‘ਚ
ਪਟਿਆਲਾ (ਗੁਰਨਾਮ ਸਿੰਘ ਅਕੀਦਾ) : ਪੰਜਾਬ ਵਿਚ ਹਿੰਦੂਆਂ ਅਤੇ ਸਿੱਖ ਵਿਚ ਦੋਫਾੜ ਪਾਉਣ ਦਾ ਮੁੜ ਇਕ ਖਤਰਨਾਕ ਗਰਾਂਉਂਡ ਤਿਆਰ ਹੋ ਰਿਹਾ ਹੈ, ਜਿਸ ਨਾਲ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਿੰਦੂਆਂ ਅਤੇ ਸਿੱਖਾਂ ਦੀ ਲੜਾਈ ਪੈਣ ਦਾ ਇਹ ਭਾਂਬੜ ਆਮ ਆਦਮੀ ਲਈ ਬੜਾ ਹੀ ਦਰਦਨਾਕ ਹੋਵੇਗਾ ਜਿਸ ਭਾਂਬੜ ਤੇ ਲੀਡਰ ਆਪਣੀ ਲੀਡਰੀ ਦੀਆਂ ਰੋਟੀਆਂ ਸੇਕਣਗੇ। ਇਹ ਸੰਕੇਤ ਉਸ ਸਮੇਂ ਮਿਲੇ ਹਨ ਕਿ ਇਕ ਰਾਸਟਰ ਪੱਧਰ ਦੀ ਹਿੰਦੂ ਜਥੇਬੰਦੀ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਹਿੰਦੂਆਂ ਤੇ ਤਸਦਦ ਹੋ ਰਹੇ ਹਨ। ਜੋ ਤਸਦਦ ਕਰਨ ਵਿਚ ਪੰਜਾਬ ਸਰਕਾਰ ਵੀ ਸਹਾਈ ਹੋ ਰਹੀ ਹੈ, ਗੱਲ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਭਾਈਵਾਲ ਹਿੰਦੂ ਸਿਆਸੀ ਪਾਰਟੀ ਭਾਜਪਾ ਵੀ ਹੈ। ਅੱਜ ਪੰਜਾਬ ਤੋਂ ਬਾਹਰੋਂ ਅਤੇ ਪੰਜਾਬ ਦੇ ਅੰਦਰੋਂ ਲੁਧਿਆਣਾ ਤੋਂ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਸ ਨੂੰ ਜਾਰੀ ਕਰਨ ਵਾਲੇ ਯੂਨਾਈਟਡ ਹਿੰਦੂ ਫਰੰਟ ਦੇ ਪ੍ਰ੍ਰੈਸ ਸਕੱਤਰ ਸ੍ਰੀ ਨਰੇਸ਼ ਗੋਇਲ ਹਨ। ਪ੍ਰੈਸ ਬਿਆਨ ਵਿਚ ਸਪਸ਼ਟ ਸ਼ਬਦਾਂ ਵਿਚ ਲਿਖਿਆ ਗਿਆ ਹੈ ਕਿ ਇਸ ਮੌਕੇ ਵਿਚ ਹਿੰਦੂਆਂ ਦੇ ਨਾਲ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਮਤਰੇਏ ਵਿਵਹਾਰ ਕਾਰਨ ਯੂਨਾਈਟਡ ਹਿੰਦੂ ਫਰੰਟ ਜੋ ਕਿ ਪੰਜਾਬ ਵਿਚ ਅਲੱਗ ਅਲੱਗ ਤਰੀਕੇ ਨਾਲ ਅਤੇ ਆਪੋ ਆਪਣੀ ਥਾਂ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਇਕਜੁੱਟ ਕਰਕੇ ਇਕ ਮੰਚ ਯੂਨਾਈਟਡ ਹਿੰਦੂ ਮੰਚ ਦੇ ਪਲੇਟਫਾਰਮ ਦੇ ਇਕੱਤਰ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬ ਇਕਾਈ ਦਾ ਗਠਨ ਹੋ ਚੁਕਿਆ ਹੈ, ਇਸ ਲਈ 21 ਜੂਨ ਨੂੰ ਦੁਪਹਿਰ ਸਾਢੇ ਬਾਰਾਂ ਵਜੇ ਸ੍ਰੀ ਦੁਰਗਾ ਮੰਦਰ ਮਹਾਰਾਜ ਗੰਜ ਨਜਦੀਕ ਪੀ ਏ ਯੂ ਗੇਟ ਨੰਬਰ-3 ਲੁਧਿਆਣਾ ਵਿਚ ਇਕ ਪ੍ਰੈਸ ਕਾਂਨਫਰੰਸ ਕੀਤੀ ਜਾ ਰਹੀ ਹੈ। ਜਿਸ ਨੂੰ ਯੂਨਾਈਟਡ ਹਿੰਦੂ ਫਰੰਟ ਦੇ ਰਾਸਟਰੀ ਪ੍ਰਧਾਨ ਸ੍ਰੀ ਜੈ ਭਗਵਾਨ ਗੋਇਲ ਸੰਬੋਧਨ ਕਰਨਗੇ। ਇਸ ਸਬੰਧ ਵਿਚ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਦੇ ਕੁਝ ਮੁਦਈਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਸਪਸ਼ਟ ਕਹਿਣਾ ਸੀ ਕਿ ਸੰਸਥਾਵਾਂ ਬਨਾਉਣਾਂ ਕੋਈ ਮਾੜੀ ਗੱਲ ਨਹੀਂ ਹੈ, ਰੋਜ਼ਾਨਾਂ ਸੰਸਥਾਵਾਂ ਬਣਦੀਆਂ ਹਨ, ਕਈ ਸਮਾਜ ਸੇਵਾ ਲਈ ਬਣਦੀਆਂ ਹਨ ਕਈ ਐਨ ਜੀ ਓ ਬਣਦੀਆਂ ਹਨ ਪਰ ਕਿਸੇ ਅਜਿਹੇ ਖਾਸ ਮਕਸਦ ਲਈ ਕਿ ਕਿਸੇ ਧਰਮ ਨੂੰ ਖਤਰਾ ਹੈ ਅਤੇ ਪੰਜਾਬ ਵਿਚ ਹਿੰਦੂਆਂ ਦੇ ਜੁਲਮ ਹੋ ਰਹੇ ਹਨ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਇਹ ਕਿਸੇ ਧਰਮ ਦੇ ਜਜਬਾਤ ਭੜਕਾਉਣ ਵਾਲੀ ਗੱਲ ਹੈ, ਕਿਹਾ ਗਿਆ ਕਿ ਪੰਜਾਬ ਵਿਚ ਅਜਿਹਾ ਕੋਈ ਵਾਕਿਆ ਹੁਣ ਨਹੀਂ ਹੋਇਆ ਕਿ ਜਿਸ ਵਿਚ ਕਿ ਕਿਸੇ ਵੀ ਧਰਮ ਨੇ ਹਿੰਦੂਆਂ ਨਾਲ ਕੁੱਟਮਾਰ ਕੀਤੀ ਹੋਵੇ ਜਾਂ ਫਿਰ ਹਿੰਦੂਆਂ ਨਾਲ ਕੋਈ ਗਲਤ ਵਿਵਹਾਰ ਕੀਤਾ ਹੋਵੇ, ਇਹ ਵੀ ਕਿਹਾ ਗਿਆ ਕਿ ਇਹ ਵੀ ਗੱਲ ਹੈ ਕਿ ਪੰਜਾਬ ਸਰਕਾਰ ਸਿਰਫ ਹਿੰਦੂਆਂ ਨਾਲ ਹੀ ਨਹੀਂ ਸਗੋਂ ਸਾਰੇ ਵਰਗਾਂ ਨਾਲ ਹੀ ਮਤਰੇਈ ਮਾਂ ਵਾਲਾ ਕਥਿਤ ਸਲੂਕ ਕਰ ਰਹੀ ਹੈ, ਜੋ ਅਕਾਲੀ ਦਲ ਅਤੇ ਭਾਜਪਾ ਦੇ ਸਰਗਰਮ ਵਰਕਰ ਹਨ ਉਹ ਮੌਜਾਂ ਕਰਦੇ ਹਨ ਪਰ ਬਾਕੀ ਤਾਂ ਮਰ ਮਰ ਕੇ ਦਿਨ ਕੱਟ ਰਹੇ ਹਨ ਪਰ ਕਿਸੇ ਧਾਰਮਿਕ ਜਥੇਬੰਦੀ ਵਲੋਂ ਇਹ ਕਹਿ ਕਿ ਹਿੰਦੂਆਂ ਨਾਲ ਹੀ ਵਿਤਕਾਰ ਹੋ ਰਿਹਾ ਹੈ ਇਸ ਲਈ ਸਾਰੇ ਹਿੰਦੂਆਂ ਨੂੰ ਇਕੱਤਰ ਕਰਨ ਦਾ ਹੌਕਾ ਦਿਤਾ ਗਿਆ ਹੋਵੇ ਤਾਂ ਇਹ ਸਮਾਜਿਕ ਤਾਣੇ ਬਾਣੇ ਲਈ ਸਾਂਤੀ ਵਾਲੀ ਗੱਲ ਨਹੀਂ ਹੈ। ਇਹ ਜਿਕਰ ਕਰਨਾਂ ਬਣਦਾ ਹੈ ਕਿ ਪਿਛਲੇ ਸਮੇਂ ਵਿਚ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਹਜਾਰਾਂ ਅਜਿਹੀਆਂ ਸੰਸਥਾਂਵਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰ ਦਿਤੀਆਂ ਹਨ ਜੋ ਕਿ ਕਥਿਤ ਦੇਸ਼ ਵਿਰੋਧੀ ਸਨ ਜਾਂ ਫਿਰ ਜੋ ਧਾਰਮਕ ਤੌਰ ਤੇ ਲੋਕਾਂ ਨੂੰ ਭੜਕਾ ਕੇ ਦੇਸ਼ ਵਿਚ ਅਸ਼ਾਂਤੀ ਫਿਲਾਉਣ ਵਾਲਾ ਕੰਮ ਕਰਦੀਆਂ ਹਨ, ਰੱਦ ਕੀਤੀਆਂ ਜਥੇਬੰਦੀਆਂ ਵਿਚ ਜਿਆਦਾ ਸਿੱਖ, ਮੁਸਲਮਾਨ ਅਤੇ ਈਸਾਈ ਜਥੇਬੰਦੀਆਂ ਦੀ ਲਿਸਟ ¦ਬੀ ਹੈ ਜੋ ਕਿ ਵੈਬਸਾਇਟ ਤੇ ਵੀ ਮਿਲਦੀ ਹੈ। ਬਹੁਤ ਸਾਰੇ ਅਜਿਹੀਆਂ ਵੈਬਸਾਇਟਾਂ ਵੀ ਬੰਦ ਕਰ ਦਿਤੀਆਂ ਜੋ ਕਿ ਕਿਸੇ ਧਰਮ ਵਿਸੇਸ਼ ਦੀ ਤੁਅਸੱਵਬਾਜੀ ਵਿਚ ਕਥਿਤ ਭਾਂਬੜ ਬਾਲਣ ਦਾ ਕੰਮ ਕਰਦੀਆਂ ਸਨ। ਇਸ ਸਬੰਧ ਵਿਚ ਯੂਨਾਈਟਡ ਹਿੰਦੂ ਮੰਚ ਦੇ ਪ੍ਰੈਸ ਸਕੱਤਰ ਸ੍ਰੀ ਨਰੇਸ਼ ਗੋਇਲ ਤੋਂ ਕੁਝ ਸਵਾਲ ਕਰਨ ਲਈ ਜਦੋਂ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਰਾਸਟਰੀ ਪ੍ਰਧਾਨ ਜੈ ਭਗਵਾਨ ਗੋਇਲ ਦਾ ਨੰਬਰ ਦੇ ਦਿਤਾ ਇਸ ਸਬੰਧ ਵਿਚ ਜਦੋਂ ਸ੍ਰੀ ਜੈ ਭਗਵਾਨ ਗੋਇਲ ਨਾਲ ਗੱਲ ਕੀਤੀ ਗਈ ਕਿ ਪੰਜਾਬ ਜਿਹੇ ਸੁਬੇ ਵਿਚ ਜਿਥੇ ਕਿ ਹਿੰਦੂ ਸਿੱਖਾਂ ਦੀ ਏਕਤਾ ਅੱਜ ਪੂਰੇ ਜੋਬਨ ਤੇ ਹੈ ਭਾਈਚਾਰਕ ਸਾਂਝ ਵੀ ਹੈ, ਅਜਿਹੇ ਸਮੇਂ ਵਿਚ ਕਿਥੇ ਕਿਥੇ ਕਿਸ ਹਿੰਦੂ ਤੇ ਜਾਂ ਕਿਸ ਹਿੰਦੂ ਪਰਵਾਰ ਤੇ ਜਾਂ ਫਿਰ ਕਿਸ ਹਿੰਦੂ ਸਗੰਠਨ ਤੇ ਕਿਸੇ ਨੇ ਜੁਲਮ ਕੀਤਾ ਜੋ ਕਿ ਸਿਰਫ ਇਸ ਕਰਕੇ ਹੋਇਆ ਹੋਵੇ ਕਿ ਉਹ ਹਿੰਦੂ ਹੈ। ਇਸ ਦੀ ਲਿਸਟ ਮਿਲ ਸਕਦੀ ਹੈ ਤਾਂ ਸ੍ਰੀ ਗੋਇਲ ਨੇ ਅੱਧੇ ਘੰਟੇ ਦਾ ਸਮਾਂ ਮੰਗਿਆ। ਅਤੇ ਕਿਹਾ ਕਿ ਕੱਲ ਲੁਧਿਆਣਾ ਆਉਣਾ ਹੈ, ਪਰ ਖਬਰ ਪੂਰੀ ਹੋਣ ਤੱਕ ਪੂਰਾ ਸਮਾਂ ਹੋਣ ਤੱਕ ਵੀ ਅਜਿਹੀ ਕੋਈ ਲਿਸਟ ਸ੍ਰੀ ਗੋਇਲ ਨਹੀ ਭੇਜ ਸਕੇ। ਇਸ ਸਬੰਧ ਵਿਚ ਕਈ ਅਮਨ ਪਸੰਦ ਲੋਕ ਕਹਿੰਦੇ ਹਨ ਕਿ ਜੋ ਸਿਰਫ ਧਰਮ ਦੇ ਨਾਮ ਤੇ ਦੂਜੇ ਗਰਮਦਲੀ ਜਥੇਬੰਦੀ ਦਾ ਗਠਨ ਕਰ ਰਹੇ ਹੋਣ ਉਹ ਸਮਾਜ ਲਈ ਖਤਰਾ ਹੈ ਮਸਾਂ ਹੀ ਪੰਜਾਬ ਵਿਚ ਸ਼ਾਂਤੀ ਆਈ ਹੈ ਕਿਤੇ ਮੁੜ ਅਜਿਹਾ ਨਾ ਹੋਵੇ ਕਿ ਅਜਿਹੀਆਂ ਜਥੇਬੰਦੀਆਂ ਪੰਜਾਬ ਨੂੰ ਬਾਰੂਦ ਦੇ ਢੇਰ ਤੇ ਬੈਠਾ ਦੇਣ ਜਿਸ ਖਮਿਆਜਾ ਸਿਰਫ ਪੰਜਾਬ ਨੂੰ ਹੀ ਭੁਗਤਣਾ ਪਵੇ ਤੇ ਮੁੜ ਸਿੱਖਾਂ ਦੇ ਮੁੰਡਿਆ ਨੂੰ ਮੌਤ ਦੇ ਘਾਟ ਉਤਾਰਿਆ ਜਾਣ ਲੱਗ ਜਾਵੇ।
dekho jee ludhiana saran layee delhi fasadee tear sun jiven muslman pakistan vele bhee par kujh nahee kar sake.
ReplyDeleteShri/Sardar AkalDEV/Singh Panesar ji,
ReplyDeleteFateh! or Waheguru ji ka Khalsa, Waheguru ji ki Fateh!
During the Genocide of the Sikhs and Muslims, the Hindus' Father MK Gandhi had been responsible. He is on the record that "If Pakistan came into being, it would be over my (Gandhi) dead body." The Sikhs collected more than 3.2 to 3.4 million Sikhs' dead bodies, but none of them had been of the Hindus' Father, Mohandas Karamchand Gandhi. Because, he (MK Gandhi) gave such speeches to bring the "Sikhs and Muslims" head on and he succeeded it his intentions -being anti-Sikh and hated Sahib Guru Gobind Singh ji. On the other hand, both MK Gandhi and JL Nehru cultivated (brotherly) relationship with the then Akali Leader, Master Tara Sinh (Brahmin by birth, grew up in a Khatri family and after back-stabbing 'uncrowned' King of Sikhs, Baba Kharak Singh ji, became Akalis' leader and wandered in The Darbar Sahib Complex. Indeed, Tara Sinh fell in trap or sold himself to the Baniya-Brahmin gang of the Congress Party.
Do not ever blame to the Muslims. You merely have read and/or listened stories fabricated by the Hindus (means Chor, Dakku, Oochakka, Rahzan, Ghulam, etc. see the dictionaries of the Percian or Farsi language)-Brahmin news media.
It is the time to watch the situation carefully and critically, in the view of the Hindu, Hindi and Hindustan.
A Brahmin Rat Hanera Sinh Badal and his Akalis, along with anti-Sikh parties like the Congress, BJP, Shivsena, Rashtriya Swamsewak Sangh and its sister organization formed in the days of a criminal AB Vajpai, during his prime ministership in 1999 and onwards, are nothing but the enemies of the Sikhs, Guru Khalsa Panth.
Do not forget, the Brahmin Rat Hanera Sinh Badal, his scoundrels/jathedars wandering in the premises of The Darbar Sahib Complex, including The Akal Takht Sahib, and Gurdwaras in the "Robbed" PUNJAB of 15th August, 1947, are all the members of the RSS' sister organization named Rashtriya Sikh Sangat.
Wake up the Sikhs. Do not forget that a Brahmin Rat (like judos rat of Nazi Germany) Hanera Sinh Badal is mastermind of the creation of the "LAW and Order" problem.
May the Khudawand bless the "Robbed" PUNJAB of 15th August, 1947 and the Humanity that believes in Peace.
The Sikhs have choice but to Regain Their Lost Sovereignty for which they have been Struggling since 14th March, 1849, under guidance of Guru Granth Sahib and Sikh Traditions.
Best wishes.
Awatar Singh Sekhon (Machaki)
*****