Friday, May 1, 2015

ਨਾਨਕਸ਼ਾਹੀ ਕੈਲੰਡਰ ਸਾਂਝੀ ਸੋਚ ਅਖਬਾਰ ਚ ਛਾਪਿਆ ਹੈ। (ਅ:ਸ਼੍ਰੋ:ਗੁ:ਪ੍ਰ:ਕ:) ਦਾਖਾ

ਨਾਨਕਸ਼ਾਹੀ ਕੈਲੰਡਰ ਸਾਂਝੀ ਸੋਚ ਅਖਬਾਰ ਚ 
30 ਅਪ੍ਰੈਲ 2015 ਦੇ ਅੰਕ ਚ ਦੂਸਰੀ ਵਾਰ ਛਾਪਿਆ ਹੈ। (ਅ:ਸ਼੍ਰੋ:ਗੁ:ਪ੍ਰ:ਕ:) ਦਾਖਾ

ਨਾਨਕਸ਼ਾਹੀ ਕੈਲੰਡਰ ਸਾਂਝੀ ਸੋਚ ਅਖਬਾਰ ਚ
 30 ਅਪ੍ਰੈਲ 2015 ਦੇ ਅੰਕ ਚ ਦੂਸਰੀ ਵਾਰ ਛਾਪਿਆ ਹੈ। (ਅ:ਸ਼੍ਰੋ:ਗੁ:ਪ੍ਰ:ਕ:) ਦਾਖਾ

ਅਮੈਰਕਿਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ:ਸ਼੍ਰੋ:ਗੁ:ਪ੍ਰ:ਕ:) ਵਲੋਂ, ਪੰਜਾਬੀ ਪਰਿੰਟ ਮੀਡੀਏ ਚੋਂ ਸਾਂਝੀ ਸੋਚ ਵੀਕਲੀ ਪੰਜਾਬੀ ਅਖਬਾਰ ਦੇ 16 ਅਪ੍ਰੈਲ 2015 ਦੇ ਅੰਕ ਚ ਪੇਜ ਨੰਬਰ 20-21 ਤੇ ਨਾਨਕਸ਼ਾਹੀ ਕੈਲੰਡਰ ਪਹਿਲੀ ਵਾਰ ਛਾਪਿਆ ਗਿਆ। (ਅ:ਸ਼੍ਰੋ:ਗੁ:ਪ੍ਰ:ਕ:) ਵੱਲੋਂ ਸਾਂਝੀ ਸੋਚ ਅਖਬਾਰ ਚ ਨਾਨਕਸ਼ਾਹੀ ਕੈਲੰਡਰ ਛੱਪਣ ਦੇ ਕਾਰਨ ਅਖ਼ਬਾਰ ਨੂੰ ਸਿੱਖ ਸੰਗਤਾਂ ਹੱਥੋ ਹੱਥੀਂ ਲੈ ਗਈਆਂ। ਜਦ ਤਕ ਆਮ ਸਿੱਖ ਭਾਈਚਾਰੇ ਨੂੰ ਪਤਾ ਲਗਿਆ ਕਿ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਸਾਂਝੀ ਸੋਚ ਅਖਬਾਰ ਚ ਛਾਪਿਆ ਗਿਆ ਹੈ, ਉਦੋਂ ਤੱਕ ਮਾਰਕੀਟ ਚੋਂ ਸਾਂਝੀ ਸੋਚ ਅਖਬਾਰ ਖਤਮ ਹੋ ਚੁਕਿਆ ਸੀ। ਅਮੈਰਕਿਨ ਸਿੱਖ ਭਾਈਚਾਰੇ ਦੀ ਪੁਰਜ਼ੋਰ ਮੰਗ ਦੇ ਕਾਰਨ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ:ਸ਼੍ਰੋ:ਗੁ:ਪ੍ਰ:ਕ:) ਵਲੋਂ, ਇਸ ਹਫਤੇ ਸਾਂਝੀ ਸੋਚ ਅਖਬਾਰ ਦੇ 30 ਅਪ੍ਰੈਲ 2015 ਦੇ ਅੰਕ ਚ ਪੇਜ ਨੰਬਰ 18-19 ਤੇ, ਅਮੈਰਕਿਨ ਸਿੱਖ ਇਤਿਹਾਸ ਚ ਪਹਿਲ ਦੇ ਅਧਾਰ ਤੇ, ਦੂਸਰੀ ਵਾਰ ਨਾਨਕਸ਼ਾਹੀ ਕੈਲੰਡਰ ਛਾਪਿਆ ਜਾ ਰਿਹਾ ਹੈ। www.sanjhisoch.com ਇਸ ਲਿੰਕ ਦੇ ਤਾਜਾ ਅੰਕ ਤੇ ਜਾ ਕੇ ਤੁਸੀਂ ਕੈਲੰਡਰ ਡਾਊਨਲੋਡ ਵੀ ਕਰ ਸਕਦੇ ਹੋ।

ਪਰਮਜੀਤ ਸਿੰਘ ਸੇਖੋਂ (ਦਾਖਾ)
ਕੋਆਰਡੀਨੇਟਰ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ:ਸ਼੍ਰੋ:ਗੁ:ਪ੍ਰ:ਕ:)
ਪ੍ਰਧਾਨ ਦਲ ਖਾਲਸਾ ਅਲਾਇੰਸ
ਫਾਉਂਡਰ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
ਅਡਵਾਇਜ਼ਰ ਕੌਂਸਲ ਆਫ ਖਾਲਸਤਾਨ
ਬੋਰਡ ਮੈਂਬਰ ਵਰਲਡ ਸਿੱਖ ਕੌਂਸਲ / ਅਮੈਰਕਿਨ ਸਿੱਖ ਕੌਂਸਲ

No comments:

Post a Comment