Sunday, May 10, 2015

ਪਿਕਨਕ ਦੇ ਨਜ਼ਾਰੇ। Parmjit Singh Sekhon, President, Dal Khalsa Alliance

ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।
ਪਿਕਨਕ ਦੇ ਨਜ਼ਾਰੇ।


ਪਿਕਨਕ ਦੇ ਨਜ਼ਾਰੇ।
ਸੈਨਹੋਜੇ ਗੁਰੂ ਘਰ ਦੇ ਜਨਰਲ ਸੱਕਤਰ ਸ੍ਰ:ਭੁਪਿੰਦਰ ਸਿੰਘ ਢਿਲੋਂ (ਬਾਬ ਢਿੱਲੋਂ) ਨੇ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਨ ਲਈ ਮਈ 9 ਦਿਨ ਸ਼ਨੀਵਾਰ ਨੂੰ, "ਆਲਮ ਰੌਕ" ਪਾਰਕ ਸੈਨਹੋਜੇ ਵਿਖੇ ਪਿਕਨਕ ਮਨਾਈ। ਪਿਕਨਕ ਚ ਆਮ ਵੋਟਰਾਂ ਤੇ ਸਪੋਟਰਾਂ ਦੀ ਭਾਰੀ ਗਿਣਤੀ ਤੋਂ ਇਲਾਵਾ ਪੰਥਕ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਨੇ ਵੀ ਹਾਜ਼ਰੀ ਭਰੀ। ਜਿਨ੍ਹਾਂ ਚ ਸੈਨਹੋਜੇ ਗੁਰੂ ਘਰ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਕੌਂਸਲ ਆਫ ਖਾਲਸਤਾਨ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਬੇ ਏਰੀਆ ਸਿੱਖ ਅਲਾਇੰਸ, ਵਰਲਡ ਸਿੱਖ ਕੌਂਸਲ, ਦਲ ਖਾਲਸਾ ਆਫ ਅਮਰੀਕਾ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਆਦਿ।


Posted by                       
Parmjit Singh Sekhon (Dakha)                       
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee


No comments:

Post a Comment