Wednesday, April 9, 2014

ਇਹ ਸਿੱਖਾਂ ਦੀ ਹੋਂਦ ਤੱਕ ਦੇ ਵੈਰੀ ਨੇ। ਦਾਖਾ ੍ ਦਲ ਖਾਲਸਾ ਅਲਾਇੰਸ

ਇਹ ਸਿੱਖਾਂ ਦੀ ਹੋਂਦ ਤੱਕ ਦੇ ਵੈਰੀ ਨੇ।
ਸਿਰ ਲੁਹਾ ਕੇ ੍ 
ਇਜ਼ਤਾਂ ਲੁਟਾਕੇ ੍ 
ਘਰ ਸੜਵਾ ਕੇ ੍ 
ਗੁਰੂ ਘਰ ਢਹਾ ਕੇ ੍ 
ਜਿਉਂਦੇ ਜੀ ਜਲਵਾ ਕੇ ੍ 
ਸਾਡੇ ਬੇ ਲੱਜ ਤੇ ਬੁਜ਼ਦਿਲ 
ਸਿੱਖ ਆਗੂਆਂ ਸੋਚਿਆ ਤੱਕ ਨਹੀਂ। 
ਜ਼ਾਲਮ ਤੇ ਕਾਤਲ ਕਾਂਗਰਸ ਅਤੇ ਭਾਜਪਾ ਨੂੰ 
ਅੱਜ ਤੱਕ ਮੋਢਾ ਦੇਈ ਜਾ ਰਹੇ ਨੇ ਇਹ ਸਿੱਖਾਂ ਦੀ ਹੋਂਦ ਤੱਕ ਦੇ ਵੈਰੀ ਨੇ। 
ਦਾਖਾ ੍ ਦਲ ਖਾਲਸਾ ਅਲਾਇੰਸ

ਮੈਂ ਹਾਂ ਧਰਤ ਪੰਜਾਬ ਖਾਲਸਤਾਨ ਦੀ, #ਦਲ ਖਾਲਸਾ ਅਲਾਇੰਸ

ਮੈਂ ਹਾਂ ਧਰਤ ਪੰਜਾਬ ਖਾਲਸਤਾਨ ਦੀ ਕਿੰਝ ਆਪਣਾ ਹਾਲ ਸੁਣਾਵਾਂ।
ਮੈਂ ਹਾਂ ਧਰਤ ਪੰਜਾਬ ਖਾਲਸਤਾਨ ਦੀ ੍
ਕਿੰਝ ਆਪਣਾ ਹਾਲ ਸੁਣਾਵਾਂ।
ਜੀਭ ਮੇਰੀ ਨੂੰ ਤਾਲਾ ਲੱਗਾ ੍
ਹੱਥਕੜੀਆਂ ਵਿੱਚ ਬਾਹਵਾਂ।
ਪੈਰੀਂ ਮੇਰੇ ਬੇੜੀਆਂ ਪਾਈਆਂ ੍
ਕਿੰਝ ਅਗੇ ਕਦਮ ਵਧਾਵਾਂ।
#ਦਲ ਖਾਲਸਾ ਅਲਾਇੰਸ

ਖਲਸੇ ਦੀ ਪਰਿਭਾਸ਼ਾ ਬਦਲਣ ਦੀ ਸਾਜਸ਼ ਸਬੰਧੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ।

ਖਲਸੇ ਦੀ ਪਰਿਭਾਸ਼ਾ ਬਦਲਣ ਦੀ ਸਾਜਸ਼ ਸਬੰਧੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ।
ਖਲਸੇ ਦੀ ਪਰਿਭਾਸ਼ਾ ਬਦਲਣ ਦੀ ਸਾਜਸ਼ ਸਬੰਧੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ।
ਖਲਸੇ ਦੀ ਪਰਿਭਾਸ਼ਾ ਬਦਲਣ ਦੀ ਸਾਜਸ਼ ਸਬੰਧੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ।
ਵਿਸ਼ਾ : ਖਲਸੇ ਦੀ ਪਰਿਭਾਸ਼ਾ ਬਦਲਣ ਦੀ ਸਾਜਸ਼ ਸਬੰਧੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੱਤਰ।
ਸੇਵਾ ਵਿਖੇ ੍
ਜੱਥੇਦਾਰ ੍ ਸ੍ਰੀ ਅਕਾਲ ਤਖਤ ਸਾਹਿਬ ੍
ਸ੍ਰੀ ਦਰਬਾਰ ਸਾਹਿਬ ੍ ਸ੍ਰੀ ਅੰਮ੍ਰਿਤਸਰ ਸਾਹਿਬ।
08-04-2014
ਮਾਨਯੋਗ ਜੱਥੇਦਾਰ ਜੀ ੍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਬੇਨਤੀ ਹੈ ਕਿ ਇੱਥੇ ਮੁਹਾਲੀ ੍ ਚੰਡੀਗੜ੍ਹ ਅਤੇ ਪੰਚਕੂਲਾ ਵਿਖੇ ਕਈ ਗੈਰ ਸਿੱਖ ਪਿੱਠ ਤੇ ਖਾਲਸਾ ਲਿਖੀਆਂ ਟੀ-ਸ਼ਰਟਾਂ ਪਾ ਕੇ  ਘੁੰਮਦੇ ਫਿਰਦੇ ਨਜ਼ਰ ਆ ਰਹੇ ਹਨ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ
ਤੁਸੀਂ ਇਹ ਟੀ-ਸ਼ਰਟ ਕਿਉਂ ਪਾਈ ਹੋਈ ਹੈ।
ਤੁਸੀਂ ਖਾਲਸੇ ਨਾਲ ਆਪਣੇ ਆਪ ਨੂੰ ਕਿਵੇਂ ਜੋੜ ਰਹੇ ਹੋ ।
ਇਸ ਤੇ ਉਹਨਾਂ ਦਾ ਜਵਾਬ ਹੈ ਕਿ ਯਮੁਨਾ ਨਗਰ ਵਿਖੇ ਇਕ ਗੁਰੂ ਨਾਨਕ ਖਾਲਸਾ ਕਾਲਜ ਹੈ ਜੋ ਕਿ ਸਪੋਰਟਸ ਦਾ ਕਾਲਜ ਹੈ। ਕਾਲਜ ਵਾਲਿਆਂ ਨੇ ਇਹ ਟੀ-ਸ਼ਰਟਾਂ ਛਪਵਾ ਕੇ ਸਾਰੇ ਸਪੋਰਟਸ ਦੇ ਮੁੰਡੇ-ਕੁੜੀਆਂ ਨੂੰ ਦਿੱਤੀਆਂ ਹਨ। ਇਹ ਨਹੀਂ ਦੇਖਿਆ ਜਾਂਦਾ ਕਿ ਉਹ ਖਾਲਸਾ ਹੈ ਜਾਂ ਨਹੀਂ। ਸਿੱਖ ਹੈ ਜਾਂ ਨਹੀਂ। ਕੇਸਾਧਾਰੀ ਹੈ ਜਾਂ ਨਹੀਂ।
ਇਹ ਟੀ-ਸ਼ਰਟਾਂ ਸਪੋਰਟਸ ਦੀ ਯੂਨੀਫਾਰਮ ਦਾ ਹਿੱਸਾ ਹਨ। ਜਦੋਂ ਇਹ ਟੀ-ਸ਼ਰਟਾਂ ਪਾ ਕੇ ਗੈਰ ਸਿੱਖ ਬਜ਼ਾਰਾਂ ਅਤੇ ਗਲੀਆਂ ਵਿੱਚ ਤੁਰਦੇ ਫਿਰਦੇ ਹਨ ਤਾਂ ਖਾਲਸੇ ਦੀ ਪਰਿਭਾਸ਼ਾ ਸਬੰਧੀ ਗਲਤ ਸੰਦੇਸ਼ ਜਾ ਰਿਹਾ ਹੈ। ਅਗਰ ਇਸ ਕਾਲਜ ਨੇ ਟੀ-ਸ਼ਰਟਾਂ ਛਪਵਾਉਣੀਆਂ ਹੀ ਸਨ ਤਾਂ ਉਹ ਆਪਣੇ ਕਾਲਜ ਦਾ ਪੂਰਾ ਨਾਮ ਟੀ-ਸ਼ਰਟਾਂ ਤੇ ਛਪਵਾ ਸਕਦੇ ਸਨ। ਇਦਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਰਪਾ ਕਰਕੇ ਯਮੁਨਾ ਨਗਰ ਵਿੱਚਲੇ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੂੰ ਤਾੜਿਆ ਜਾਵੇ।
ਮੈਂ ਆਪ ਜੀ ਦੇ ਰੈਫਰੈਂਸ ਵਾਸਤੇ ੍ ਇਕ ਮੁੰਡਾ ਜਿਸ ਦਾ ਨਾਮ ਸੰਦੀਪ ਕੁਮਾਰ ਮੀਣਾ ਹੈ ਦੀ ਤਸਵੀਰ ਇਸ ਅਰਜ਼ੀ ਨਾਲ ਭੇਜ ਰਿਹਾ ਹਾਂ। ਕਿਰਪਾ ਕਰਕੇ ਆਪ ਇਸ ਕਾਲਜ ਦੇ ਖਿਲਾਫ ਬਣਦੀ ਕਾਰਵਾਈ ਕਰੋ ਜੀ।
ਕਾਲਜ ਦਾ ਪਤਾ ਹੇਠ ਦਿਤਾ ਜਾ ਰਿਹਾ ਹੈ।
ਗੁਰੂ ਨਾਨਕ ਖਾਲਸਾ ਕਾਲਜ
ਈਸਟ ਭਾਟੀਆ ਨਗਰ
ਨਜ਼ਦੀਕ ਫੁਹਾਰਾ ਚੌਂਕ
ਯਮੁਨਾ ਨਗਰ
ਹਰਿਆਣਾ-135004
ਫੋਨ ਨੰ: 0173 - 2221675 ੍ 0173 - 222745 
ਆਪ ਜੀ ਦਾ ਸ਼ੁਭ ਚਿੰਤਕ
ਬਚਿੱਤਰ ਸਿੰਘ ਆਹਲੂਵਾਲੀਆ
#ਦਲ ਖਾਲਸਾ ਅਲਾਇੰਸ ਇਸ ਪੱਤਰ ਦੀ ਪ੍ਰੋੜਤਾ ਕਰਦਾ ਹੈ।

#ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, #ਦਲ ਖਾਲਸਾ ਅਲਾਇੰਸ

ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ
ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ
ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ

ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ

ਦਲ ਖਾਲਸਾ ਅਲਾਇੰਸ ਵੱਲੋਂ ਖਾਲਸਤਾਨ ਦਾ ਝੰਡਾ ਰਲੀਜ਼ ਕਰਨ ਦੀ ਖਬਰ ਤੋਂ ਬਾਅਦ ਡਾ ਦਿਲਗੀਰ ਨੇ ਝੰਡੇ ਦੇ ਰੰਗਾਂ ਪ੍ਰਤੀ ਵਿਚਾਰ ਭੇਜੇ ਹਨ। ਦਲ ਖਾਲਸਾ ਅਲਾਇੰਸ ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜਦੋਂ ਵੀ ਜਿਹੜੇ ਵੀ ਰੰਗਾਂ ਦਾ ਖਾਲਸਤਾਨੀ ਝੰਡਾ ਬਣਾ ਕਿ ਅਗੇ ਲਗੋਗੇ ਤਾਂ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ। ਦਿਲਗੀਰ ਜੀ ਸਾਨੂੰ ਇਸ ਗਲ੍ਹ ਦੀ ਖੁਸ਼ੀ ਤੇ ਤਸਲੀ ਹੈ ਕਿ ਅਸੀਂ ਖਾਲਸਤਾਨੀ ਝੰਡੇ ਦੀ ਵਾਰਤਾਲਾਬ ਨੂੰ ਅਗੇ ਤੋਰਿਆ ਹੈ ਅਤੇ ਇਹ ਤੁਰ ਪਈ ਹੈ।
ਜਿਹੜੇ ਲੋਕ ਝੰਡੇ ਦੇ ਰੰਗਾਂ ਪ੍ਰਤੀ ਭੇਦ ਭਾਵ ਵਾਲੀ ਨੁਕਤਾਚੀਨੀ ਕਰਨ ਲਈ ਵੱਡੀਆਂ ਵੱਡੀਆਂ ਦਲੀਲਾਂ ਦੇਣ ਦੀ ਅਸਫਲ ਕੋਸਿ਼ਸ਼ ਕਰਦੇ ਹਨ ਉਹ ਲੋਕ ਖਾਲਸਤਾਨ ਦੀ ਪ੍ਰਾਪਤੀ ਲਈ ੍ ਖਾਲਸਤਾਨ ਦਾ ਰੋਡ ਮੈਪ ਤਿਆਰ ਕਰਨ ਲਈ ਅੰਦਰੋਂ ਖੋਖਲੇ ਹਨ। ਨੁਕਤਾਚੀਨੀ ਤਾਂ ਹੀ ਚੰਗੀ ਲਗਦੀ ਹੈ ਜੇ ਨੁਕਤਾਚੀਨੀ ਦੇ ਉਲਟ ਕੁੱਝ ਕਰਕੇ ਅੱਗੇ ਵਧਣ ਦੀ ਹਿੰਮਤ ਹੌਂਸਲਾ ਅਤੇ ਚੰਗੀ ਸੋਚ ਹੋਵੇ ਨਹੀਂ ਤਾਂ ਬੇਮਤਲਬੀ ਨੁਕਤਾਚੀਨੀ ਧੂੜ ਚ ਟਟੂ ਛਡਿਆ ਤੋਂ ਵਧ ਕੁੱਝ ਨਹੀਂ।
ਜਿਹੜੇ ਲੋਕੀਂ ਜਾਂ ਕੌਮਾਂ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ੍ ਚਾਹੇ ਉਹ ਵਹਿਮ ਭਰਮ ਸਮਾਜਿਕ-ਧਾਰਮਿਕ-ਇਨਕਲਾਬੀ ਜਾਂ ਰੰਗਾਂ ਦਾ ਹੋਵੇ ੍ ਉਹਨਾਂ ਦਾ ਕਲਿਆਣ ਹੋਣਾ ਬਹੁਤ ਮੁਸ਼ਕਿਲ ਹੈ। ਜਿਹੜੇ ਲੋਕੀਂ ਜਾਂ ਕੌਮਾਂ ਇਸ ਗਰਕਣੀ ਦਲਦੱਲ ਦੀ ਸੋਚਣੀ ਵਿਚੋਂ ਬਾਹਰ ਨਿਕਲ ਗਈਆਂ ਉਹ ਸਮੇਂ ਦੇ ਹਾਣ ਦੇ ਹਾਣੀ ਬਣ ਗਏ। ਸਿੱਖ ਗੁਰੂ ਸਾਹਿਬਾਨਾਂ ਨੇ ਵਹਿਮਾਂ ਭਰਮਾਂ ਦੇ ਸਮਾਜ ਵਿਚੋਂ ਬਾਹਰ ਨਿਕਲਣ ਲਈ ਆਪਾਂ ਨੂੰ ਗੁਰਬਾਣੀ ਰਾਹੀਂ ਆਦੇਸ਼ ਦਿੱਤੇ ਸੀ ੍ ਜਿਨ੍ਹਾਂ ਨੂੰ ਸਮਝਣ ਅਤੇ ਅਪਨਾਉਣ ਵਿੱਚ ਮੌਜੂਦਾ ਸਿੱਖ ਤਕਰੀਬਨ ਤਕਰੀਬਨ ਬੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਇਸੇ ਕਾਰਨ ਹੀ ਹਿੰਦੋਸਤਾਨ ਵਿੱਚ ਸਿੱਖ ਕੌਮ ਨਾਲ ਹਰ ਪੱਧਰ ਤੇ ਬੇਇੰਸਾਫੀਆਂ ਹੋ ਰਹੀਆਂ ਹਨ।
ਹੁਣ ਸਮਾਂ ਆਵਾਜ਼ਾਂ ਮਾਰ ਰਿਹਾ ਹੈ ਕਿ ਆਪਣੀ ਸਿੱਖ ਕੌਮ ਦੇ ਅਮੀਰ ਵਿਰਸੇ ਨੂੰ ਮੋਹਰ ਲਾਉਣ ਵਾਲਾ ਅੰਤਰਾਸ਼ਟਰੀ ਸਟਾਇਲ ਦਾ ਸਿੱਖ ਕੌਮੀ ਖਾਲਸਤਾਨੀ ਝੰਡਾ ਦੁਨੀਆਂ ਵਿੱਚ ਹਰ ਨਗਰ ਕੀਰਤਨ ੍ ਵਿਸਾਖੀ ੍ ਕਬੱਡੀ ਟੂਰਨਾਮਿੰਟਾਂ ਅਤੇ ਹੋਰ ਅਵਸਰਾਂ ਉੱਪਰ  ਲਹਿਰਾਇਆ ਜਾਵੇ ਤਾਂ ਕਿ ਫੈਮਲੀ ਆਫ ਨੇਸ਼ਨਜ਼ ਵਿੱਚ ਦਾਖਲ ਹੋਣ ਲਈ ਸਿੱਖ ਕੌਮ ਦਾ ਖਾਲਸਤਾਨੀ ਝੰਡਾ ਇਕ ਲਹਿਰ ਬਣ ਕੇ ਉਬਰੇ ਅਤੇ ਖਾਲਸਤਾਨੀ ਝੰਡੇ ਨੂੰ ਯੂ ਐਨ ੳ ਵੀ ਸਾਂਭਣ ਲਈ ਆਪਣੀ ਜਿ਼ੰਮੇਵਾਰੀ  ਸਮਝਣ ਤੇ ਮਜ਼ਬੂਰ ਹੋ ਜਾਵੇ।


#ਦਲ ਖਾਲਸਾ ਅਲਾਇੰਸ ਵੱਲੋਂ ਖਾਲਸਤਾਨ ਦਾ ਝੰਡਾ ਰਲੀਜ਼ ਕਰਦੇ ਹੋਏ ਪੰਥਕ ਆਗੂ
ਅਮਰੀਕਨ ਸਿੱਖ ਇਤਿਹਾਸ ਚ 2005 ਤੋਂ ਪਹਿਲਾਂ ਖਾਲਸਤਾਨੀ ਪ੍ਰੋਗਰਾਮਾਂ ਚ ਕੋਈ ਵੀ ਖਾਲਸਤਾਨੀ ਝੰਡਾ ਨਹੀਂ ਸੀ ਹੁੰਦਾ ਬਲਕਿ ਸਿੱਖ ਪ੍ਰੰਪਰਾਵਾਂ ਵਾਲਾ ਤਿਕੋਨਾ ਕੇਸਰੀ ਨਿਸ਼ਾਨ ਸਾਹਿਬ ਹੀ ਹੁੰਦਾ ਸੀ। ਖਾਲਸਤਾਨ ਮੁਲਕ ਦੇ ਝੰਡੇ ਦੇ ਵਿਸ਼ੇ ਤੇ ਦਲ ਖਾਲਸਾ ਅਲਾਇੰਸ ਨੇ ਸਿਰਦਾਰ ਗਜਿੰਦਰ ਸਿੰਘ ਜਲਾਵਤਨੀ ਅਤੇ ਕਈ ਹੋਰ ਪੰਥਕ ਵਿਦਵਾਨਾਂ ਨਾਲ ਵਿਚਾਰ ਗੋਸਟੀਆਂ ਕੀਤੀਆਂ ਤਾਂ ਨਤੀਜਾ ਇਹ ਸਾਹਮਣੇ ਆਇਆ ਕਿ ਕੇਸਰੀ ਨਿਸ਼ਾਨ ਸਾਡਾ ਧਾਰਮਿਕ ਨਿਸ਼ਾਨ ਸਾਹਿਬ ਹੈ ਜੋ ਕਿ ਤਿਕੋਨਾ ਹੈ ਪਰ ਖਾਲਸਤਾਨ ਮੁਲਕ ਦਾ ਝੰਡਾ ਯੂ ਐਨ ੳ ਦੇ ਕਾਇਦੇ ਕਾਨੂੰਨਾਂ ਮੁਤਾਬਕ ਚਾਰ ਖੂੰਜਿਆਂ ਵਾਲਾ ਚਾਹੀਦਾ ਹੈ। ਅਖੀਰ ਇਸ ਗਲ੍ਹ ਤੇ ਸਹਿਮਤੀ ਹੋ ਗਈ ਕਿ ਪੰਥਕ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਵੱਲੋਂ ਰੂਪਵਾਨ ਕੀਤਾ ਹੋਇਆ ਖਾਲਸਤਾਨੀ ਝੰਡਾ ਅਮਰੀਕਾ ਵਿੱਚ ਰਲੀਜ਼ ਕੀਤਾ ਜਾਵੇ। ਦਲ ਖਾਲਸਾ ਅਲਾਇੰਸ ਨੇ ਇਸ ਜ਼ੁੰਮੇਵਾਰੀ ਨੂੰ ਪੰਥਕ ਵਿਦਵਾਨਾਂ ਅਤੇ ਪੰਥਕ ਆਗੂਆਂ ਦੇ ਸਹਿਯੋਗ ਨਾਲ 2005 ਚ ਕੈਲੇਫੋਰਨੀਆ ਦੇ ਟਰਲਕ ਗੁਰੂ ਘਰ ਵਿਖੇ ਨੇਪਰੇ ਚਾੜ੍ਹਿਆ।
ਅਮੈਰਕਿਨ ਸਿੱਖ ਇਤਿਹਾਸ ਵਿਚ ਪਹਿਲ ਦੇ ਅਧਾਰ ਤੇ #ਦਲ ਖਾਲਸਾ ਅਲਾਇੰਸ ਦੇ ਸੱਦੇ ਤੇ ਪੰਥਕ ਆਗੂ #ਕੌਂਸਲ ਆਫ ਖਾਲਸਤਾਨ ਦੇ ਪ੍ਰਧਾਨ #ਡਾ ਗੁਰਮੀਤ ਸਿੰਘ ਔਲਖ ੍ ਡਾ ਪਰਮਜੀਤ ਸਿੰਘ #ਅਜਰਾਵਤ ੍ ਦਾ ਸਿੱਖ ਐਜੂਕੇਸ਼ਨਲ ਟਰਸਟ ਕੈਨੇਡਾ ਦੇ ਪ੍ਰਮੁੱਖ ਆਗੂ ਡਾ #ਅਵਤਾਰ ਸਿੰਘ ਸੇਖੋਂ ੍ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਭਾਈ #ਪਰਮਜੀਤ ਸਿੰਘ ਸੇਖੋਂ ਦਾਖਾ ੍ ਦਲ ਖਾਲਸਾ ਅਲਾਇੰਸ ਦੇ ਇੰਟਰਨੈਸ਼ਨਲ ਅੰਬੈਸਡਰ ਸ੍ਰ ਗਗਨਜੀਤ ਸਿੰਘ ਅਤੇ ਹੋਰ ਪੰਥਕ ਦਰਦੀ ਸਾਂਝੇ ਤੌਰ ਤੇ ਟਰਲਕ ਗੁਰੂ ਘਰ ਵਿਖੇ 2005 ਚ ਖਾਲਸਤਾਨ ਦਾ ਝੰਡਾ ਰਲੀਜ਼ ਕਰਦੇ ਹੋਏ।
ਦਲ ਖਾਲਸਾ ਅਲਾਇੰਸ ਵੱਲੋਂ #ਖਾਲਸਤਾਨ ਦਾ #ਝੰਡਾ ਰਲੀਜ਼ ਕਰਨ ਤੋਂ ਬਾਅਦ ਦੁਨੀਆਂ ਦੇ ਅਨੇਕਾਂ ਹੋਰ ਹਿਸਿਆਂ ਚ ਵੀ ਖਾਲਸਤਾਨੀ ਝੰਡੇ ਬਣਾਉਣ ਅਤੇ ਲਹਿਰਾਉਣ ਦੀ ਲਹਿਰ ਨੇ ਜਨਮ ਲਿਆ ਜੋ ਅੱਜ ਤੱਕ ਜਾਰੀ ਹੈ। ਡਾ #ਸੋਹਣ ਸਿੰਘ #ਪੰਥਕ ਕਮੇਟੀ ਦੇ ਅਮਰੀਕਾ ਵਿਚ ਰਹਿੰਦੇ ਕੁੱਝ ਅਖੌਤੀ ਖਾਲਸਤਾਨੀਆਂ ਨੇ ਦਲ ਖਾਲਸਾ ਅਲਾਇੰਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਅਤੇ ਦਲ ਖਾਲਸਾ ਅਲਾਇੰਸ ਦੀ ਇਸ ਕਾਰਵਾਈ ਨੂੰ ਸ਼ਰਮੋ ਸ਼ਰਮੀ ਅਪਣਾਇਆ ਵੀ ਹੈ।
ਜਾਰੀ ਕਰਤਾ
ਬਿਊਰੋ
ਦਲ ਖਾਲਸਾ ਅਲਾਇੰਸ

Tuesday, April 8, 2014

ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਪਰ ਜਵਾਬ ਨਹੀਂ ਮਿਲਿਆ

ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਪਰ ਜਵਾਬ ਨਹੀਂ ਮਿਲਿਆ
ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਪਰ ਜਵਾਬ ਨਹੀਂ ਮਿਲਿਆ
ਦਲ ਖਾਲਸਾ ਅਲਾਇੰਸ ਇੰਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
"ਜੋ ਕੁਝ ਲੋਕ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕ੍ਰਿਪਾਨ ਵਾਲੇ ਸਟੈਂਡ ਦਾ ਈਰਖਾ ਵੱਸ ਹੋ ਕਿ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ "ਮਾਨ ਕ੍ਰਿਪਾਨ ਲੈ ਕਿ ਬੈਠ ਗਿਆ ਕਿਉਂ ਬਿਨਾਂ ਕ੍ਰਿਪਾਨ ਤੋਂ ਅੰਦਰ ਨਹੀਂ ਗਿਆ ? ਜੇ ਸ੍ਰ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਬਿਨਾਂ ਕ੍ਰਿਪਾਨ ਤੋਂ ਅੰਦਰ ਚੱਲੇ ਜਾਂਦੇ ਤਾਂ ਇਹਨਾਂ ਈਰਖਾਵਾਦੀ ਲੋਕਾਂ ਨੇ ਹੀ ਅੱਜ ਕਹਿਣਾ ਸੀ ਕਿ "ਜੇ ਮਾਨ ਉਸ ਸਮੇਂ ਕ੍ਰਿਪਾਨ ਤੋਂ ਬਿਨਾਂ ਅੰਦਰ ਨਾ ਜਾਂਦਾ ਤਾਂ ਸਿੱਖ ਕੌਮ ਦੀ ਅੱਜ ਹਾਲਤ ਹੋਰ ਹੋਣੀ ਸੀ"
ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋ 1989 ਵਿੱਚ ਜਿੱਤ ਕੇ ਪਾਰਲੀਮੈਂਟ ਵਿੱਚ ਨਾ ਜਾਣਾ ਉਸ ਸਮੇਂ ਦੀ ਮੰਗ ਸੀ। ਸ੍ਰ ਮਾਨ ਦੇ ਇਸ ਸਿਆਣਪ ਭਰੇ ਕਦਮ ਦਾ ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ ਸੀ। ਕਿਉਂਕਿ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਸ੍ਰ ਮਾਨ ਦਾ ਇਹ ਸਟੈਂਡ ਸਹੀ ਸੀ। ਸਿੱਖ ਇੱਕ 'ਵੱਖਰੀ ਕੌਮ' ਹੈ ਨੂੰ ਦਰਸਾਉਂਦਾ 'ਕ੍ਰਿਪਾਨ' ਤੋਂ ਬਿਨਾਂ ਸਾਡੇ ਕੋਲ ਕਾਨੂੰਨ ਤੌਰ 'ਤੇ ਕੋਈ ਹੋਰ ਅਧਿਕਾਰ ਨਹੀਂ ਹੈ। ਇਹ ਵੀ ਸਾਡੇ ਤੋਂ ਖੋਹਿਆ ਜਾ ਰਿਹਾ ਸੀ। ਸਾਨੂੰ ਕੇਸਾਂਧਾਰੀ ਹਿੰਦੂ ਕਿਹਾ ਜਾਂਦਾ ਹੈ। ਜੇ ਸ੍ਰ ਮਾਨ ਉਸ ਸਮੇਂ ਬਿਨਾਂ ਕ੍ਰਿਪਾਨ ਤੋਂ ਪਾਰਲੀਮੈਂਟ ਵਿੱਚ ਚੱਲੇ ਜਾਂਦੇ ਇਸ ਦਾ ਨਿੱਜੀ ਫਾਇਦਾ ਤਾਂ ਸ੍ਰ ਮਾਨ ਹੋ ਜਾਂਦਾ ਪਰ ਕੌਮ ਨੂੰ ਕੁਝ ਨਹੀਂ ਸੀ ਮਿਲਣ। ਕਿਉਂਕਿ ਪੰਜਾਬ ਦੇ ਉਸ ਸਮੇਂ ਦੇ ਕੁਝ ਸਿੱਖ MP ਪਾਰਲੀਮੈਂਟ ਵਿੱਚ ਗਏ ਸੀ, ਦੱਸੋ ਉਹਨਾਂ ਨੇ ਕੀ ਕਰ ਦਿੱਤਾ ਸੀ ਕੌਮ ਲਈ?
ਉਸ ਸਮੇਂ ਪਾਰਲੀਮੈਂਟ ਅੰਦਰ ਗੱਲ ਰੱਖਣ ਨਾਲੋਂ, ਦੁਨੀਆਂ ਤੱਕ ਇਹ ਗੱਲ ਪਹੁਚਾਉਣੀ ਜਰੂਰੀ ਸੀ ਕਿ ਹਿੰਦੋਸਤਾਨ ਵਿੱਚ ਸਿੱਖ ਕੌਮ ਨਾਲ ਕੀ ਵਾਪਰ ਰਿਹਾ ਹੈ, ਦੁਨੀਆਂ ਨੂੰ ਦੱਸਣਾ ਜਰੂਰੀ ਸੀ ਕਿ ਹਿੰਦੋਸਤਾਨ ਦੇ ਸਵਿਧਾਨ ਨੇ ਜੋ ਸਿੱਖਾਂ ਨੂੰ ਕਾਨੂੰਨੀ ਹੱਕ 'ਕ੍ਰਿਪਾਨ' (ਸਵਿਧਾਨ ਵਿੱਚ ਲਿਖਿਆ ਹੈ ਕਿ ਸਿੱਖ ਆਪਣੀ ਕ੍ਰਿਪਾਨ ਹਰ ਥਾਂ ਲੈਕੇ ਜਾ ਸਕਦਾ ਹੈ) ਰੱਖਣ ਦਾ ਪਰ ਉਹ ਵੀ ਖੋਹਿਆ ਜਾ ਰਿਹਾ ਹੈ। ਸਿੱਖਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ। ਕੋਈ ਸਰਕਾਰ ਕੋਈ ਅਦਾਲਤ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ, ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਨੂੰ ਨਹੀਂ ਰੋਕ ਰਹੀਆਂ ਕੋਈ ਸੁਣਵਾਈ ਨਹੀਂ ਹੋ ਰਹੀ । ਇਹ ਧੱਕੇਸ਼ਾਹੀਆਂ ਜੋ ਸਿੱਖਾਂ ਨਾਲ ਹੋ ਰਹੀਆਂ ਸਨ, ਨੂੰ ਯੂ. ਐਨ. ਓ. ਯੂਰਪੀਅਨ ਦੇਸ਼ਾਂ ਅਮਰੀਕਾ, ਕਨੇਡਾ, ਅਸਟਰੇਲੀਆ ਆਦਿ ਦੇਸ਼ਾਂ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਤੱਕ ਪਹੁੰਚਾਇਆ। ਸ੍ਰ ਮਾਨ ਦੇ ਇਸ ਸਿਆਣਪ ਭਰੇ ਕਦਮ ਦਾ ਨਤੀਜਾ ਇਹ ਨਿਕਲਿਆ ਜੋ ਸਾਡੇ ਨੌਜਵਾਨ ਪੁਲਿਸ ਅਤੇ ਫ਼ੌਜ ਤੋਂ ਆਪਣੀਆਂ ਜਾਨਾਂ ਬਚਾਉਣ ਲਈ ਵਿਦੇਸ਼ਾਂ ਵੱਲ ਚੱਲੇ ਗਏ ਸੀ, ਉਹਨਾਂ ਨੂੰ ਸ੍ਰ ਮਾਨ ਵੱਲੋਂ ਦਿੱਤੇ ਲੈਟਰਾਂ ਨਾਲ ਵਿਦੇਸ਼ੀ ਸਰਕਾਰਾਂ ਨੇ ਪਨਾਹ ਦਿੱਤੀ । ਅੱਜ ਉਹ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਵਿੱਚ ਆਪਣੀ ਜਿੰਦਗੀ ਜੀਅ ਰਹੇ ਹਨ।
ਸ੍ਰ ਸਿਮਰਨਜੀਤ ਸਿੰਘ ਮਾਨ ਦੀ ਚੜਤ ਨੂੰ ਰੋਕਣ ਲਈ ਹਿੰਦੋਸਤਾਨ ਦੀਆਂ ਏਜੰਸੀਆਂ ਨੇ ਵਿਕਾਉ ਮੀਡੀਆ ਰਾਹੀਂ ਬਾਦਲ, ਟੌਹਡ਼ਾ ਵਰਗੇ ਸਿੱਖੀ ਸਰੂਪ ਵਾਲਿਆਂ ਤੋਂ ਸ੍ਰ ਮਾਨ ਦੇ 'ਕ੍ਰਿਪਾਨ' ਵਾਲੇ ਮੁੱਦੇ ਨੂੰ ਗਲਤ ਰੰਗਤ ਦੇ ਕੇ ਮਜਾਕੀਆ ਵਿਰੋਧ ਕਰਵਾਇਆ । ਜੋ ਅਸੀਂ ਅੱਜ ਤੱਕ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ । ਜਿਸਦਾ ਅਸੀਂ ਅਫਸੋਸ ਹੀ ਕਰ ਸਕਦੇ ਹਾਂ । ਬਾਦਲ, ਟੌਹਡ਼ਾ ਵਰਗਿਆਂ ਦੇ ਗਲਤ ਪ੍ਰਚਾਰ ਕਰਨ ਤੋਂ ਬਾਅਦ ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਕਿ ਜੇ ਸਾਡਾ 'ਕ੍ਰਿਪਾਨ' ਵਾਲਾ ਸਟੈਂਡ ਗਲਤ ਹੈ ਤਾਂ ਸਾਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ । ਅਫਸੋਸ ਅੱਜ ਤੱਕ ਸਾਡੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ । ਸਾਨੂੰ ਤਾਂ ਪਤਾ ਹੈ ਕਿ ਸਾਡਾ ਸਟੈਂਡ ਸਿਧਾਂਤਿਕ ਤੌਰ 'ਤੇ ਠੀਕ ਹੈ। ਸਾਡੀ ਚਿੱਠੀ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ।

Posted by
#Parmjit Singh Sekhon (Dakha)
#President #Dal Khalsa Alliance
Advisor, #Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Monday, April 7, 2014

ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ #ਦਾਖਾ

ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ ਦਾਖਾ
ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ #ਦਾਖਾ

ਹਿੰਦੋਸਤਾਨ ਤੇ ਖਾਲਸਤਾਨ ਵਿੱਚ ੍ ਹਿੰਦੂ ਰਾਜ ਤੇ ਖਾਲਸਾ ਰਾਜ ਵਿੱਚ ੍
ਅਕਾਲੀ-ਭਾਜਪਾ ੍ ਕਾਂਗਰਸ ਤੇ ਜੂਝਾਰੂਆਂ ਦੇ ਰਾਜ ਵਿੱਚ ਬੜਾ ਫਰਕ ਹੈ।
ਅਕਾਲ ਤਖਤ ਤੇ ਦਿੱਲੀ ਤਖਤ ਵਿੱਚ ੍ ਵੱਧ ਅਧਿਕਾਰਾਂ ਤੇ ਖਾਲਸਤਾਨ ਦੇ ਐਲਾਨਨਾਮੇ ਵਿੱਚ ੍
ਦਾਖੇ ਤੇ #ਚੇਲੇ ਵਿੱਚ ੍ ਵੈਦ ਅਮਰਜੀਤ ਸਿੰਹੁ ਤੇ ਡਾ ਗੁਰਮੀਤ ਸਿੰਘ ਔਲਖ ਵਿੱਚ ੍
ਦਲਜੀਤ ਸਿੰਘ ਬਿਟੂ ਤੇ #ਸਿਮਰਨਜੀਤ ਸਿੰਘ ਮਾਨ ਵਿੱਚ ਬੜਾ ਫਰਕ ਹੈ।
ਦਿੱਲੀ ਤੇ ਲਹੌਰ ਵਿਚ ੍ ਚੰਡੀਗੜ੍ਹ ਤੇ ਪਸ਼ੌਰ ਵਿੱਚ ੍
ਸੰਤ ਤੇ ਚੋਰ ਵਿੱਚ ੍ ਮੋਰ ਤੇ ਚਕੋਰ ਵਿੱਚ ਬੜਾ ਫਰਕ ਹੈ।
ਸੰਤ ਜਰਨੈਲ ਸਿੰਘ ਤੇ ਲੋਂਗੋਵਾਲ ਵਿੱਚ ੍ ਕੈਪਟਨ ਤੇ ਬਾਦਲ ਵਿੱਚ ੍
ਧਰਮ ਤੇ ਅਧਰਮ ਵਿੱਚ ੍ ਭਲੇ ਬੁਰੇ ਕਰਮ ਵਿੱਚ ਬੜਾ ਫਰਕ ਹੈ।
ਅਤਿੰਦਰਪਾਲ ਤੇ ਕੰਵਰਪਾਲ ਬਿਟੂ ਵਿੱਚ ੍ ਵਫਾਦਾਰੀ ਤੇ ਗਦਾਰੀ ਵਿੱਚ ੍
ਜੂਝਾਰੂ ਤੇ ਲੁਟੇਰੇ ਵਿੱਚ ੍ ਔਖੇ ਸੌਖੇ ਵਕਤ ਵਿੱਚ ਬੜਾ ਫਰਕ ਹੈ।
ਸ਼੍ਰੋਮਣੀ ਕਮੇਟੀ ਤੇ ਸੰਤ ਸਮਾਜ ਵਿੱਚ ੍ ਕਰਜ ਤੇ ਵਿਆਜ ਵਿੱਚ ੍
ਅਖੌਤੀ ਗੁਰਮੱਤੇ ਅਤੇ ਵੋਟਾਂ ਵਿੱਚ ੍ ਸਿਰੋਪੇ ਤੇ ਨੋਟਾਂ ਵਿੱਚ ਬੜਾ ਫਰਕ ਹੈ।
ਕਤਲੇਆਮ ਤੇ ਦੰਗਿਆਂ ਵਿੱਚ ੍ ਫਾਹਾ ਤੇ ਫਾਂਸੀ ਦੇ ਫੰਦੇ ਵਿੱਚ ੍
ਕੇਸਰੀ ਤੇ ਤਿਰੰਗੇ ਵਿੱਚ ੍ ਤ੍ਰਿਸ਼ੂਲ ਤੇ ਖੰਡੇ ਵਿੱਚ ਬੜਾ ਫਰਕ ਹੈ।
ਗੁਰੂ ਗ੍ਰੰਥ ਸਾਹਿਬ ਜੀ ਤੇ ਗੀਤਾ ਵਿੱਚ ੍ ਮਾਈ ਭਾਗੋ ਤੇ ਸੀਤਾ ਵਿੱਚ ੍
ਠੇਕੇ ਤੇ ਠਾਣੇ ਵਿੱਚ ੍ ਸ਼ਬਦ ਤੇ ਗਾਣੇ ਵਿੱਚ ਬੜਾ ਫਰਕ ਹੈ।
ਡਾ ਅਜਰਾਵਤ ਤੇ ਡਾ ਬਖਸ਼ੀਸ਼ ਵਿੱਚ ੍ ਖਾਲਸਤਾਨੀ ਦਰਦ ਦੀ ਚੀਸ ਵਿੱਚ ੍
ਡਾ ਅਵਤਾਰ ਸਿੰਘ ਸੇਖੋਂ ਤੇ ਦਿਲਗੀਰ ਵਿੱਚ ੍ ਮਕਾਣ ਤੇ ਵਹੀਰ ਵਿੱਚ ਬੜਾ ਫਰਕ ਹੈ।
ਸਾਂਝੀ ਸੋਚ ਤੇ ਕੌਮਾਂਤਰੀ ਅੰਮ੍ਰਿਤਸਰ ਟਾਇਮਜ਼ ਵਿੱਚ ੍ ਹਿੰਦੂਆਂ ਤੇ ਸਿੱਖਾਂ ਦੇ ਰਿਵਾਜ ਵਿੱਚ ੍
ਪਾਕਸਤਾਨ ਤੇ ਖਾਲਸਤਾਨ ਦੇ ਸਮਾਜ ਵਿੱਚ ਬੜਾ ਫਰਕ ਹੈ।
ਚੜ੍ਹਦੀ ਕਲ੍ਹਾ ਤੇ ਆਵਾਜਿ਼ ਕੌਮ ਵਿੱਚ ੍ ਕਣਕ ਤੇ ਜੌਂਅ ਵਿੱਚ ੍
ਡਾ ਸੋਹਣ ਸਿੰਘ ਅਖੌਤੀ ਕਮੇਟੀ ਤੇ ਬਾਬਾ ਮਾਨੋਚਾਹਲ ਦੀ ਰੌਂਅ ਵਿੱਚ ਬੜਾ ਫਰਕ ਹੈ।
ਹਿੰਦੋਸਤਾਨ ਤੇ ਖਾਲਸਤਾਨ ਵਿੱਚ ੍ ਹਿੰਦੂ ਰਾਜ ਤੇ ਖਾਲਸਾ ਰਾਜ ਵਿੱਚ ੍
ਅਕਾਲੀ-ਭਾਜਪਾ ੍ ਕਾਂਗਰਸ ਤੇ ਜੂਝਾਰੂਆਂ ਦੇ ਰਾਜ ਵਿੱਚ ਬੜਾ ਫਰਕ ਹੈ।

#ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
#ਦਲ ਖਾਲਸਾ ਅਲਾਾਇੰਸ

Sunday, April 6, 2014

ਪ੍ਰਸਿੱਧ ਲੇਖਕ, ਨਿਰਦੇਸ਼ਕ ਅਤੇ ਨਾਟਕਕਾਰ ਸ. ਚਰਨ ਸਿੰਘ ਸਿੰਧਰਾ ਜੈਕਾਰੇ ਬੁਲਾ ਕੇ ਇਸ ਜਹਾਨ ਤੋਂ ਰੁਕਸਤ

#ਦਲ ਖਾਲਸਾ ਅਲਾਇੰਸ ੍ #ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ 
ਇੰਟਰਨੈਸ਼ਨਲ ਗਦਰ ਮੈਮੋਰੀਅਲ ਸੰਸਥਾ ੍ #ਵਰਲਡ ਸਿੱਖ ਕੌਂਸਲ-ਹਿਊਮਨ ਰਾਇਟਸ ਵਿੰਗ ੍ #ਬੇ ਏਰੀਆ ਸਿੱਖ ਅਲਾਇੰਸ ੍ 
ਸ. #ਚਰਨ ਸਿੰਘ ਸਿੰਧਰਾ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਹਨਾਂ ਦੇ ਕੰਮਾਂ ਨੂੰ ਸਿਜਦਾ ਕਰਦੇ ਹਾਂ।
#ਦਲ ਖਾਲਸਾ ਅਲਾਇੰਸ ੍ #ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ 
ਇੰਟਰਨੈਸ਼ਨਲ ਗਦਰ ਮੈਮੋਰੀਅਲ ਸੰਸਥਾ ੍ #ਵਰਲਡ ਸਿੱਖ ਕੌਂਸਲ-ਹਿਊਮਨ ਰਾਇਟਸ ਵਿੰਗ ੍ #ਬੇ ਏਰੀਆ ਸਿੱਖ ਅਲਾਇੰਸ ੍ 
ਸ. #ਚਰਨ ਸਿੰਘ ਸਿੰਧਰਾ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਹਨਾਂ ਦੇ ਕੰਮਾਂ ਨੂੰ ਸਿਜਦਾ ਕਰਦੇ ਹਾਂ।

ਦੁਨੀਆਂ ਭਰ ਦੇ ਪੰਜਾਬੀ ਜਗਤ ਵਿੱਚ ਆਪਣੀਆਂ ਲਿਖਤਾਂ, ਗੀਤਾਂ, ਨਿਰਦੇਸ਼ਨ ਕਲਾ ਅਤੇ ਨਾਟਕਾਂ ਰਾਹੀਂ ਕਈ ਦਹਾਕਿਆਂ ਤੱਕ ਆਪਣਾ ਸਿੱਕਾ ਮਨਵਾਉਣ ਵਾਲੇ ਸ. ਚਰਨ ਸਿੰਘ ਸਿੰਧਰਾ 6 ਅਪ੍ਰੈਲ 2014 ਨੂੰ ਸਵੇਰੇ 7.30 ਵਜੇ ਚੰਡੀਗੜ ਨੇੜਲੇ ਸਹਿਰ ਖਰੜ ਵਿੱਖੇ ਆਪਣੀ ਰਿਹਾਇਸ ਤੇ ਇਸ ਫ਼ਾਨੀ ਸੰਸਾਰ ਤੋ ਰੁਕਸਤ ਹੋ ਗਏ । ਉਹ ਪਿੰਡ ਲਾਇਲਪੁਰ ਦੇ ਜੰਮਪਲ ਸਨ । ਆਪਣੀ ਜਿੰਦਗੀ ਦਾ ਕੁੱਝ ਸਮਾਂ ‘ਸ਼ਾਮ ਸਿੰਘ ਅਟਾਰੀ’ ਵਿੱਚ ਬਿਤਾਉਣ ਉਪਰੰਤ ਉਹ ਚੰਡੀਗੜ ਆ ਗਏ ਜਿੱਥੇ ਉਹ ਤਕਰੀਬਨ 30 ਸਾਲ ਰਹੇ । ਉਹ 83 ਵਰਿਆਂ ਦੇ ਸਨ । ਉਹ ਆਪਣੇ ਪਿਛੇ ਚਾਰ ਸੁਪੱਤਰ ਛੱਡ ਗਏ ਹਨ ਜਿਨ੍ਹਾਂ ਵਿੱਚੋ ਇੱਕ ਨਵਜੋਤ ਸਿੰਘ ਸਿੰਧਰਾ ਆਪਣੇ ਪ੍ਰੀਵਾਰ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ।
ਸਾਲ 2012 ਵਿੱਚ ਜਦੋਂ ਉਹ ਆਪਣੇ ਸੁਪੱਤਰ ਨਵਜੋਤ ਸਿੰਘ ਸਿੰਧਰਾ ਕੋਲ ਆਏ ਤਾਂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਕੁੱਝ ਕਾਰਕੁਨ ਉਨ੍ਹਾਂ ਨੂੰ ਜਾ ਮਿਲੇ ਜਿਨ੍ਹਾਂ ਵਿੱਚ ਕੁਲਦੀਪ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਪਰਵਾਨਾ ਅਤੇ ਗੁਰਮੀਤ ਸਿੰਘ ਬਰਸਾਲ ਦੇ ਨਾਂ ਸ਼ਾਮਿਲ ਹਨ । ਉਨ੍ਹਾਂ ਦੇ ਸਹਿਯੋਗ ਨਾਲ “ਬਾਲ ਸਾਹਿਤ ਅਤੇ ਕਲਾ ਰੰਗ-ਮੰਚ” ਦੀ ਸਥਾਪਨਾ ਕੀਤੀ ਗਈ । ਅਮਰੀਕਨ ਪੰਜਾਬੀ ਬੱਚਿਆਂ ਦੇ ਸਹਿਯੋਗ ਨਾਲ ਸਿੱਖ ਧਰਮ ਨਾਲ ਸਬੰਧਤ ਰੂਪਕ “ਨਿਕੀਆਂ ਜਿੰਦਾਂ ਵੱਡਾ ਸਾਕਾ” ਅਮਰੀਕਾ ਦੇ ਵੱਖ ਵੱਖ ਸ਼ਹਿਰਾਂ (ਸੈਨਹੋਜ਼ੇ, ਯੂਬਾ ਸਿਟੀ, ਟਰਲੱਕ, ਫ਼ਰੀਮਾਂਟ ਅਤੇ ਐਲਸੋਬਰਾਂਟੇ) ਵਿੱਖੇ ਖੇਡਿਆ ਗਿਆ ਜਿਸ ਦੀ ਸਿੱਖ ਜਗਤ ਵੱਲੋ ਬਹੁਤ ਹੀ ਸਲਾਘਾ ਅਤੇ ਬੱਚਿਆਂ ਵਿੱਚ ਆਪਣੇ ਇਤਿਹਾਸ, ਵਿਰਸੇ ਅਤੇ ਸਭਿਆਚਾਰ ਨੂੰ ਹੋਰ ਜਾਣਨ ਦੀ ਜਗਿਆਸਾ ਪੈਦਾ ਹੋਈ ।
ਸ. ਚਰਨ ਸਿੰਘ ਸਿੰਧਰਾ ਵੇਖਣ ਤੋ ਭਾਵੇਂ ਇੱਕ ਸਿੱਧਾ–ਸਾਦਾ ਇਨਸਾਨ ਲੱਗਦੇ ਸਨ ਪਰ ਉਨ੍ਹਾਂ ਦੇ ਅੰਦਰ ਮਨੁੱਖ ਦੇ ਅੰਦਰਲੇ ਇਨਸਾਨ ਨੂੰ ਜਗਾਉਣ ਦੀ ਅਥਾਹ ਸ਼ਕਤੀ ਸੀ । ਉਹ ਇੱਕ ਚਲਦੀ ਫਿਰਦੀ ਸੰਸਥਾ ਸਨ । ਉਨ੍ਹਾਂ ਨੇ ਆਪਣੀ ਕਲਾ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਪ੍ਰਭਾਵਿਤ ਕੀਤਾ ਹੈ । ਕਿਸੇ ਇਨਸਾਨ ਨੂੰ ਕੋਈ ਗੱਲ ਸਮਝਾਉਣੀ ਬਹੁਤ ਔਖੀ ਹੈ ਪਰ ਉਨ੍ਹਾਂ ਨੇ ਆਪਣੀਆਂ ਲਿਖ਼ਤਾਂ, ਗੀਤਾਂ ਅਤੇ ਨਾਟਕਾਂ ਰਾਹੀਂ ਹਰ ਮਨੁੱਖ ਦੀ ਅਣਖ ਨੂੰ ਵੰਗਾਰਿਆ ਅਤੇ ਮਨੁੱਖ ਨੂੰ ਇੱਕ ਵਧੀਆ ਇਨਸਾਨ ਬਣਨ ਲਈ ਗੁਰਮਤ ਦਾ ਰਾਹ ਵਿਖਾਇਆ ਹੈ ।
ਸ. ਸਿੰਧਰਾ ਨੇ ‘ਗੁਰੂ-ਮਨਿਓ-ਗ੍ਰੰਥ’ ਫਿਲਮ ਦੀ ਕਹਾਣੀ ਅਤੇ ਗਾਣੇ ਵੀ ਲਿਖੇ । ਉਨ੍ਹਾਂ ਦੁਆਰਾ ਲਿਖੀਆਂ ਉਨ੍ਹਾਂ ਦੀਆਂ ਨਾਟਕ ਪੁਸਤਕਾਂ ਵਿੱਚ ਖ਼ਾਲਸੇ ਦੇ ਸਿਰਜਣਾ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ‘ਮਰਦ ਅਗੰਮੜਾ’, ਸ੍ਰੀ ਗੁਰੂ ਅਮਰਦਾਸ ਜੀ ਦੀ 5 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ‘ਭਲੇ ਅਮਰਦਾਸ ਗੁਣ ਤੇਰੇ’, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੂਪਕ ‘ਸਾਕਾ ਚਮਕੌਰ’, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰ ਜੋਤਿ ਅਰਜਨ’ ਮਹਾਂ ਨਾਟਕ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੇ ਜੀਵਨ ਨੂੰ ਸਮਰਪਿਤ ‘ਨਿੱਕੀਆਂ ਜਿੰਦਾਂ-ਵੱਡਾ ਸਾਕਾ’ ਸਨ । ਸ. ਸਿੰਧਰਾ ਦੇ ਇਹ ਧਾਰਮਿਕ ਨਾਟਕ ਜੋ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਉਨ੍ਹਾਂ ਦੇ ਨਿਰਦੇਸ਼ਨਾਂ ਹੇਠ ਹਿੰਦੁਸਤਾਨ ਦੀਆਂ ਵੱਖ-ਵੱਖ ਫ਼ੌਜੀ ਛਾਉਣੀਆਂ ਅਤੇ ਦੇਸ-ਵਿਦੇਸ਼ ਵਿਚ ਸਫ਼ਲਤਾ ਪੂਰਵਕ ਖੇਡੇ ਜਾ ਚੁੱਕੇ ਹਨ । ਉਨ੍ਹਾਂ ਦੇ ਰੂਪਕ “ਮਰਦ ਅਗੰਮੜਾ” ਅਮਰੀਕਾ ਵਿੱਚ ਖੇਡੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉਨ੍ਹਾਂ ਦੇ ਇੱਥੇ ਪਹੁਚਣ ਤੇ ਅਪ੍ਰੈਲ ਵਿੱਚ ਖੇਡਣ ਦੀ ਤਿਆਰੀ ਸੀ ਪਰ ਉਨ੍ਹਾਂ ਦੀ ਬਿਮਾਰੀ ਸਦਕਾ ਇਸ ਤਰ੍ਹਾਂ ਨਹੀਂ ਹੋ ਸਕਿਆ । ਉਮੀਦ ਕੀਤੀ ਜਾਂਦੀ ਹੈ ਕਿ ਇਹ ਨਾਟਕ ਹੁਣ ਉਨ੍ਹਾਂ ਦੇ ਸਪੁੱਤਰ ਨਵਜੋਤ ਸਿੰਘ ਸਿੰਧਰਾ ਦੇ ਨਿਰਦੇਸ਼ਨ ਹੇਠ ਖੇਡਿਆ ਜਾਵੇਗਾ। ‘ਮਰਦ ਅਗੰਮੜਾ’ ਇੱਕ ਅਜਿਹਾ ਇਤਿਹਾਸਕ ਰੂਪਕ ਹੈ ਜਿਸ ਕਰਕੇ ਸ. ਸਿੰਧਰਾ ਨੂੰ ਸਿੱਖਾਂ ਦੇ ਪੰਜਾਂ ਤਖਤਾਂ ਵੱਲੋ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਉਨ੍ਹਾਂ ਦੇ ਪ੍ਰੀਵਾਰ ਦੇ ਜੀਆਂ ਦੇ ਦੱਸਣ ਮੁਤਾਬਕ ਸ. ਸਿੰਧਰਾ ਮਰਨ ਤੋਂ ਕੁੱਝ ਪੱਲ ਪਹਿਲਾਂ ਤੱਕ ਵੀ ਲਿੱਖਦੇ ਰਹੇ ਅਤੇ ਉਨ੍ਹਾਂ ਦੀ ਲਿੱਖਤ ਦੀਆਂ ਆਖ਼ਰੀ ਲਾਇਨਾਂ ਸਨ ;
ਅਸੀਂ ਦੋ ਪੱਲ ਦੇ ਮਹਿਮਾਨ ਫਿਰ ਵੀ ਜਿਉਣਾ ਚਾਹੁੰਦੇ ਹਾਂ
ਆਈ ਮੁੱਠੀ ਦੇ ਵਿੱਚ ਜਾਨ ਫਿਰ ਵੀ ਜਿਉਣਾ ਚਾਹੁੰਦੇ ਹਾਂ
ਆਖਰੀ ਸਮੇ ਉਨ੍ਹਾਂ ਦੇ ਨਾਲ ਪ੍ਰੀਵਾਰ ਦੇ ਜੀਆਂ ਨੇ ਇਹ ਵੀ ਦੱਸਿਆ ਕੀ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗਣ ਤੋਂ ਪਹਿਲਾਂ 3 ਜੈਕਾਰੇ ਵੀ ਲਾਏ । ਪੰਜਾਬੀ ਜਗਤ ਦਾ ਇਹ ਸਿਤਾਰਾ ਸਰੀਰਕ ਤੌਰ ਤੇ ਭਾਵੇ ਹਮੇਸ਼ਾਂ ਲਈ ਅਲੋਪ ਹੋ ਗਿਆ ਹੈ ਪਰ ਸ. ਸਿੰਧਰਾ ਵੱਲੋ ਸਿੱਖ ਸਮਾਜ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਬੁਲੰਦ ਆਵਾਜ਼ ਹਮੇਸ਼ਾਂ ਉਨ੍ਹਾਂ ਦੇ ਰਪਕਾਂ ਰਾਂਹੀ ਅਮਰ ਰਹੇਗੀ ।