Monday, April 7, 2014

ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ #ਦਾਖਾ

ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ ਦਾਖਾ
ਵਫਾਦਾਰੀ ਤੇ ਗਦਾਰੀ ਵਿੱਚ ਬੜਾ ਫਰਕ ਹੈ ੍ #ਦਾਖਾ

ਹਿੰਦੋਸਤਾਨ ਤੇ ਖਾਲਸਤਾਨ ਵਿੱਚ ੍ ਹਿੰਦੂ ਰਾਜ ਤੇ ਖਾਲਸਾ ਰਾਜ ਵਿੱਚ ੍
ਅਕਾਲੀ-ਭਾਜਪਾ ੍ ਕਾਂਗਰਸ ਤੇ ਜੂਝਾਰੂਆਂ ਦੇ ਰਾਜ ਵਿੱਚ ਬੜਾ ਫਰਕ ਹੈ।
ਅਕਾਲ ਤਖਤ ਤੇ ਦਿੱਲੀ ਤਖਤ ਵਿੱਚ ੍ ਵੱਧ ਅਧਿਕਾਰਾਂ ਤੇ ਖਾਲਸਤਾਨ ਦੇ ਐਲਾਨਨਾਮੇ ਵਿੱਚ ੍
ਦਾਖੇ ਤੇ #ਚੇਲੇ ਵਿੱਚ ੍ ਵੈਦ ਅਮਰਜੀਤ ਸਿੰਹੁ ਤੇ ਡਾ ਗੁਰਮੀਤ ਸਿੰਘ ਔਲਖ ਵਿੱਚ ੍
ਦਲਜੀਤ ਸਿੰਘ ਬਿਟੂ ਤੇ #ਸਿਮਰਨਜੀਤ ਸਿੰਘ ਮਾਨ ਵਿੱਚ ਬੜਾ ਫਰਕ ਹੈ।
ਦਿੱਲੀ ਤੇ ਲਹੌਰ ਵਿਚ ੍ ਚੰਡੀਗੜ੍ਹ ਤੇ ਪਸ਼ੌਰ ਵਿੱਚ ੍
ਸੰਤ ਤੇ ਚੋਰ ਵਿੱਚ ੍ ਮੋਰ ਤੇ ਚਕੋਰ ਵਿੱਚ ਬੜਾ ਫਰਕ ਹੈ।
ਸੰਤ ਜਰਨੈਲ ਸਿੰਘ ਤੇ ਲੋਂਗੋਵਾਲ ਵਿੱਚ ੍ ਕੈਪਟਨ ਤੇ ਬਾਦਲ ਵਿੱਚ ੍
ਧਰਮ ਤੇ ਅਧਰਮ ਵਿੱਚ ੍ ਭਲੇ ਬੁਰੇ ਕਰਮ ਵਿੱਚ ਬੜਾ ਫਰਕ ਹੈ।
ਅਤਿੰਦਰਪਾਲ ਤੇ ਕੰਵਰਪਾਲ ਬਿਟੂ ਵਿੱਚ ੍ ਵਫਾਦਾਰੀ ਤੇ ਗਦਾਰੀ ਵਿੱਚ ੍
ਜੂਝਾਰੂ ਤੇ ਲੁਟੇਰੇ ਵਿੱਚ ੍ ਔਖੇ ਸੌਖੇ ਵਕਤ ਵਿੱਚ ਬੜਾ ਫਰਕ ਹੈ।
ਸ਼੍ਰੋਮਣੀ ਕਮੇਟੀ ਤੇ ਸੰਤ ਸਮਾਜ ਵਿੱਚ ੍ ਕਰਜ ਤੇ ਵਿਆਜ ਵਿੱਚ ੍
ਅਖੌਤੀ ਗੁਰਮੱਤੇ ਅਤੇ ਵੋਟਾਂ ਵਿੱਚ ੍ ਸਿਰੋਪੇ ਤੇ ਨੋਟਾਂ ਵਿੱਚ ਬੜਾ ਫਰਕ ਹੈ।
ਕਤਲੇਆਮ ਤੇ ਦੰਗਿਆਂ ਵਿੱਚ ੍ ਫਾਹਾ ਤੇ ਫਾਂਸੀ ਦੇ ਫੰਦੇ ਵਿੱਚ ੍
ਕੇਸਰੀ ਤੇ ਤਿਰੰਗੇ ਵਿੱਚ ੍ ਤ੍ਰਿਸ਼ੂਲ ਤੇ ਖੰਡੇ ਵਿੱਚ ਬੜਾ ਫਰਕ ਹੈ।
ਗੁਰੂ ਗ੍ਰੰਥ ਸਾਹਿਬ ਜੀ ਤੇ ਗੀਤਾ ਵਿੱਚ ੍ ਮਾਈ ਭਾਗੋ ਤੇ ਸੀਤਾ ਵਿੱਚ ੍
ਠੇਕੇ ਤੇ ਠਾਣੇ ਵਿੱਚ ੍ ਸ਼ਬਦ ਤੇ ਗਾਣੇ ਵਿੱਚ ਬੜਾ ਫਰਕ ਹੈ।
ਡਾ ਅਜਰਾਵਤ ਤੇ ਡਾ ਬਖਸ਼ੀਸ਼ ਵਿੱਚ ੍ ਖਾਲਸਤਾਨੀ ਦਰਦ ਦੀ ਚੀਸ ਵਿੱਚ ੍
ਡਾ ਅਵਤਾਰ ਸਿੰਘ ਸੇਖੋਂ ਤੇ ਦਿਲਗੀਰ ਵਿੱਚ ੍ ਮਕਾਣ ਤੇ ਵਹੀਰ ਵਿੱਚ ਬੜਾ ਫਰਕ ਹੈ।
ਸਾਂਝੀ ਸੋਚ ਤੇ ਕੌਮਾਂਤਰੀ ਅੰਮ੍ਰਿਤਸਰ ਟਾਇਮਜ਼ ਵਿੱਚ ੍ ਹਿੰਦੂਆਂ ਤੇ ਸਿੱਖਾਂ ਦੇ ਰਿਵਾਜ ਵਿੱਚ ੍
ਪਾਕਸਤਾਨ ਤੇ ਖਾਲਸਤਾਨ ਦੇ ਸਮਾਜ ਵਿੱਚ ਬੜਾ ਫਰਕ ਹੈ।
ਚੜ੍ਹਦੀ ਕਲ੍ਹਾ ਤੇ ਆਵਾਜਿ਼ ਕੌਮ ਵਿੱਚ ੍ ਕਣਕ ਤੇ ਜੌਂਅ ਵਿੱਚ ੍
ਡਾ ਸੋਹਣ ਸਿੰਘ ਅਖੌਤੀ ਕਮੇਟੀ ਤੇ ਬਾਬਾ ਮਾਨੋਚਾਹਲ ਦੀ ਰੌਂਅ ਵਿੱਚ ਬੜਾ ਫਰਕ ਹੈ।
ਹਿੰਦੋਸਤਾਨ ਤੇ ਖਾਲਸਤਾਨ ਵਿੱਚ ੍ ਹਿੰਦੂ ਰਾਜ ਤੇ ਖਾਲਸਾ ਰਾਜ ਵਿੱਚ ੍
ਅਕਾਲੀ-ਭਾਜਪਾ ੍ ਕਾਂਗਰਸ ਤੇ ਜੂਝਾਰੂਆਂ ਦੇ ਰਾਜ ਵਿੱਚ ਬੜਾ ਫਰਕ ਹੈ।

#ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
#ਦਲ ਖਾਲਸਾ ਅਲਾਾਇੰਸ

No comments:

Post a Comment