Friday, May 16, 2014

ਮਹਾਨ ਸ਼ਹੀਦੀ ਕਵੀ ਦਰਬਾਰ ਜੂਨ 84 ਦੇ ਖੂਨੀ ਘੱਲੂਘਾਰੇ ਦੀ 30ਵੀਂ ਵਰੇਗੰਢ ਨੂੰ ਸਮਰਪਿਤ

ਐਲਸਬਰਾਂਟੇ ਗੁਰੂ ਘਰ ਵਿਖੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ
25 ਮਈ ਦਿਨ ਐਤਵਾਰ ਦੁਪਹਿਰ ਕੈਲੇਫੋਰਨੀਆ ਟਾਇਮ ਮੁਤਾਬਕ 12 ਤੋਂ 1 ਵਜੇ ਤੱਕ ਹੋਵੇਗਾ
ਗਲੋਬਲ ਪੰਜਾਬ ਟੀਵੀ-ਡਿਸ਼ ਚੈਨਲ 739 ਰਾਹੀਂ ਕਵੀ ਦਰਬਾਰ ਲਾਈਵ ਦਿਖਾਇਆ ਜਾਵੇਗਾ।
#ਦਲ ਖਾਲਸਾ ਅਲਾਇੰਸ ਦੇ ਜੂਨ 84 ਨੂੰ ਸਮਰਪਿਤ ਦੋ ਪੋਸਟਰ ਅਤੇ #ਵਰਲਡ ਸਿੱਖ ਕੌਂਸਲ ਦਾ ਜੂਨ 84 ਨੂੰ ਸਮਰਪਿਤ ਇਕ ਬਰਾਊਸ਼ਰ #ਇੰਟਰਨੈਸ਼ਨਲ ਸਿੱਖ #ਸਾਹਿਤ ਸਭਾ ਵੱਲੋਂ ਜਾਰੀ ਕੀਤਾ ਜਾਵੇਗਾ ੍ ਇਸ ਤੋਂ ਇਲਾਵਾ ਸੰਗਤਾਂ ਚ ਭਾਰੀ ਲਿਟਰੇਚਰ ਵੰਡਿਆ ਜਾਵੇਗਾ। ਕਵੀਜਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਜਾਰੀ ਕਰਤਾ :-
ਫਾਊਂਡਰ - ਇੰਟਰਨੈਸ਼ਨਲ ਸਿੱਖ ਸਾਹਿਤ ਸਭਾ - ਸ੍ਰ:#ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ - ਇੰਟਰਨੈਸ਼ਨਲ ਸਿੱਖ ਸਾਹਿਤ ਸਭਾ - ਸ੍ਰ:#ਕੁਲਦੀਪ ਸਿੰਘ ਢੀਂਡਸਾ
ਵਧੇਰੇ ਜਾਣਕਾਰੀ ਲਈ 510-774-5909 ੍ 510-676-4440

No comments:

Post a Comment