Tuesday, September 29, 2015

ਬੂਟਾ ਸਿੰਘ ਬਾਸੀ ਚੀਫ ਐਡੀਟਰ ਸਾਂਝੀ ਸੋਚ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ। ਦਾਖਾ

ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਮਾਰਚ 2016 ਚ ਹੋ ਰਹੀਆਂ ਹਨ। ਚੋਣਾਂ ਦੇ ਸਬੰਧ ਚ 09/27/2015 ਨੂੰ 
ਰਾਜਾ ਸਵੀਟ ਹੇਵਡ ਵਿਖੇ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਗੋਸਟੀ ਕੀਤੀ ਗਈ। 
ਵਿਚਾਰ ਗੋਸਟੀ ਚ 16 ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਚ "ਬੂਟਾ ਸਿੰਘ ਬਾਸੀ ਚੀਫ ਐਡੀਟਰ ਸਾਂਝੀ ਸੋਚ" 
ਨੂੰ "ਤਾਰਾ ਸਿੰਘ ਹੇਅਰ ਮੈਮੋਰੀਅਲ ਅਵਾਰਡ" ਨਾਲ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 
ਸਨਮਾਨਿਤ ਕੀਤਾ ਗਿਆ।

ਗੁਰੂ ਪੰਥ ਦਾ ਦਾਸ, ਪਰਮਜੀਤ ਸਿੰਘ ਸੇਖੋਂ (ਦਾਖਾ)
ਕੌਆਰਡੀਨੇਟਰ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

No comments:

Post a Comment