Friday, September 4, 2015

ਅਖੌਤੀ ਖਾਲਸਤਾਨੀਆਂ ਦੀ ਸੈਨਹੋਜ਼ੇ ਗੁਰੂ ਘਰ ਦੀਆਂ ਚੋਣਾਂ ਚ ਹੋਈ ਲੱਕ ਤੋੜਵੀਂ ਹਾਰ। ਅ:ਸ਼੍ਰੋ:ਗੁ:ਪ੍ਰ:ਕ:


ਅਖੌਤੀ ਖਾਲਸਤਾਨੀਆਂ ਦੀ ਸੈਨਹੋਜ਼ੇ ਗੁਰੂ ਘਰ ਦੀਆਂ ਚੋਣਾਂ ਚ ਹੋਈ ਲੱਕ ਤੋੜਵੀਂ ਹਾਰ। ਅ:ਸ਼੍ਰੋ:ਗੁ:ਪ੍ਰ:ਕ:

ਅਮਰੀਕਾ ਦੇ ਸਭ ਤੋਂ ਵੱਡੇ ਅਤੇ ਅਤੀ ਸੁੰਦਰ ਉਪ੍ਰੰਤ ਇੰਡੀਆ ਤੋਂ ਬਾਹਰ ਦੁਨੀਆਂ ਦੇ ਸਭ ਮਹਿੰਗੇ ਗੁਰੂ ਘਰਾਂ ਚ ਦੂਸਰੇ ਅਸਥਾਨ
ਦਾ ਰੁਤਬਾ ਹਾਂਸਲ ਕਰਨ ਵਾਲੇ ਸੈਨਹੋਜ਼ੇ ਗੁਰੂ ਘਰ ਦੀਆਂ ਚੋਣਾਂ ਚ ਅਖੌਤੀ ਖਾਲਸਤਾਨੀਆਂ ਦੀ ਹੋਈ ਲੱਕ ਤੋੜਵੀਂ ਹਾਰ। 
ਸੈਨਹੋਜ਼ੇ ਗੁਰੂ ਘਰ ਦੀਆਂ ਚੋਣਾਂ ਦੇ ਨਤੀਜਿਆਂ ਨੇ, ਫਰੀਮਾਂਟ ਗੁਰੂ ਘਰ ਦੀਆਂ ਹੋਣ ਵਾਲੀਆਂ ਚੋਣਾਂ ਚ ਵੀ 
ਅਖੌਤੀ ਖਾਲਸਤਾਨੀਆਂ ਦੀ ਲੱਕ ਤੋੜਵੀਂ ਹਾਰ ਦੇ ਸੰਕੇਤ ਦੇ ਦਿੱਤੇ ਹਨ। 
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

Posted by                       
Parmjit Singh Sekhon (Dakha)                       
           
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee


No comments:

Post a Comment