Tuesday, May 3, 2016

ਕੇਜਰੀਵਾਲ ਤੇ ਗਾਂਧੀ, ਦਾਖਾ, ਦਲ ਖਾਲਸਾ ਅਲਾਇੰਸ

ਕੇਜਰੀਵਾਲ ਤੇ ਗਾਂਧੀ, 
ਜਨਾਬ ਕੇਜਰੀਵਾਲ ਜੀ, ਤੁਹਾਡੇ ਸਿਆਸੀ ਗੁਰੂ ਗਾਂਧੀ ਨੇ ਕਿਹਾ ਸੀ ਕਿ ਜੇ ਕੋਈ ਤੁਹਾਡੀ ਇਕ ਗੱਲ ਤੇ ਥੱਪੜ ਮਾਰਦਾ ਹੈ ਤਾਂ ਦੂਸਰੀ ਗੱਲ ਵੀ ਅਗੇ ਕਰ ਦਿਉ ਕਿ ਲੈ ਭਾਈ ਦੂਸਰੀ ਗੱਲ ਤੇ ਵੀ ਮਾਰ ਲੈ। ਕੇਜਰੀਵਾਲ ਜੀ, ਤੁਸੀਂ ਗਾਂਧੀ ਦੇ ਭਗਤ ਹੋਣ ਦਾ ਸਬੂਤ ਉਦੋਂ ਦਿੱਤਾ ਜਦੋਂ ਤੁਹਾਡੇ ਤੇ ਤੁਹਾਡੀ ਬਰਾਦਰੀ ਦੇ ਵਿਅਕਤੀ ਨੇ ਹਮਲਾ ਕੀਤਾ ਸੀ, ਉਸ ਵਿਅਕਤੀ ਵਾਰੇ ਆਪ ਨੇ ਕਿਹਾ ਕਿ ਇਸ ਤੇ ਕੋਈ ਪਰਚਾ ਦਰਜ ਨਾ ਕੀਤਾ ਜਾਵੇ। ਜਨਾਬ ਕੇਜਰੀਵਾਲ, ਤੁਹਾਡੇ ਭਗਤ ਤੁਹਾਡੀ ਸੋਚ ਤੋਂ ਭਟਕ ਚੁੱਕੇ ਹਨ। ਤੁਹਾਡੇ ਭਗਤਆਂ ਨੇ, ਤੁਹਾਡੇ ਵਿਰੋਧੀਆਂ ਨਾਲ ਇਸ ਤਰਾਂ ਪੇਸ਼ ਆਉਣਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਾਂਗਰਸੀ ਗੁੰਡਿਆਂ ਨੇ ਘੱਟ ਗਿਣਤੀਆਂ ਨਾਲ ਪੇਸ਼ ਆਉਣਾ 1947 ਤੋਂ ਹੁਣ ਤੱਕ ਜਾਰੀ ਰੱਖਿਆ ਹੋਇਆ ਹੈ। ਜਨਾਬ ਕੇਜਰੀਵਾਲ, ਜੇ ਹਾਲਤ ਇਸੇ ਤਰ੍ਹਾਂ ਅਗੇ ਵਧਦੇ ਗਏ ਤਾਂ ਤੁਹਾਡੀ ਪਾਰਟੀ ਦੀ ਅਖੌਤੀ ਦੇਸ਼ ਭਗਤੀ ਛੇਤੀ ਹੀ ਗੁੰਡਾ ਭਗਤੀ ਕਹਿਲਾਏਗੀ, ਇਸ ਲਈ ਹੁਸਿ਼ਆਰ ਖਬਰਦਾਰ। 
ਦਾਖਾ, ਦਲ ਖਾਲਸਾ ਅਲਾਇੰਸ। ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ
 
ਦਾਖਾ, ਦਲ ਖਾਲਸਾ ਅਲਾਇੰਸ।

No comments:

Post a Comment