Wednesday, June 1, 2016

ਕੇਜਰੀਵਾਲ ਜੀ, ਜੇ ਤੁਸੀਂ ਨਸਿ਼ਆਂ ਦੇ ਵਪਾਰੀ ਨਹੀਂ ਤਾਂ ਫਿਰ ਸਿੱਖਾਂ ਦੀਆਂ ਲਾਸ਼ਾਂ ਦਾ ਵਪਾਰ ਜ਼ਰੂਰ ਕਰਦੇ ਹੋ ? ਦਾਖਾ

ਕੇਜਰੀਵਾਲ ਜੀ, ਜੇ ਤੁਸੀਂ ਨਸਿ਼ਆਂ ਦੇ ਵਪਾਰੀ ਨਹੀਂ ਤਾਂ ਫਿਰ ਸਿੱਖਾਂ ਦੀਆਂ ਲਾਸ਼ਾਂ ਦਾ ਵਪਾਰ ਜ਼ਰੂਰ ਕਰਦੇ ਹੋ ?

Journey for Justice 1984 Sikh Massacre

ਕੇਜਰੀਵਾਲ ਜੀ, ਜੇ ਤੁਸੀਂ ਨਸਿ਼ਆਂ ਦੇ ਵਪਾਰੀ ਨਹੀਂ ਤਾਂ ਫਿਰ ਸਿੱਖਾਂ ਦੀਆਂ ਲਾਸ਼ਾਂ ਦਾ ਵਪਾਰ ਜ਼ਰੂਰ ਕਰਦੇ ਹੋ ?
ਜਨਾਬ ਕੇਜਰੀਵਾਲ, ਤੁਹਾਡੇ ਸਿਆਸੀ ਗੁਰੂ ਮਹਾਤਮਾ ਗਾਂਧੀ ਦੇ ਵਡੇਰੇਆਂ ਗੰਗੂ ਨੇ ਦੋ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਸ਼ਹੀਦ ਕਰਵਾਏ, ਗਾਂਧੀ ਦੀ ਵਾਰਸ ਇੰਦਰਾ ਨੇ ਜੂਨ 84 ਚ ਸਿੱਖ ਨਸ਼ਲਕੁਸੀ ਦੀ ਨਾਕਾਮਯਾਬ ਕੋਸਿ਼ਸ਼ ਕੀਤੀ, ਇੰਦਰਾ ਦੇ ਵਾਰਸ ਰਾਜੀਵ ਨੇ ਨਵੰਬਰ 84 ਚ ਇੰਦਰਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸਿ਼ਸ਼ ਕੀਤੀ। ਪਰ ਜਨਾਬ ਕੇਜਰੀਵਾਲ ਜੀ ਤੁਸੀਂ ਆਪਣੇ ਸਿਆਸੀ ਗੁਰੂ ਗਾਂਧੀ ਦੇ ਵਾਰਸਾਂ ਦੇ ਕਾਤਲ ਚਿਹਰਿਆਂ ਤੇ ਪੜਦਾ ਪਾਉਣ ਲਈ, ਕਾਂਗਰਸੀ ਅੱਤਵਾਦ ਦਾ ਸਿ਼ਕਾਰ ਹੋਏ ਸਿੱਖਾਂ ਦੀਆਂ ਲਾਸ਼ਾਂ ਦੀ ਬੋਲੀ ਲਗਾ ਕੇ ਪੀੜਤ ਸਿੱਖ ਪਰਿਵਾਰਾਂ ਨੂੰ ਕੁੱਝ ਪੈਸੇ ਦੇ ਕੇ ਖਰੀਦ ਕੇ ਚੁੱਪ ਕਰਾਉਣ ਦੀ ਅਸਫਲ ਕੋਸਿ਼ਸ਼ ਕੀਤੀ ਹੈ ਅਤੇ ਵੋਟਾਂ ਵਟੋਰਨ ਦੀ ਸੌੜੀ ਰਾਜਨੀਤੀ ਖੇਡਣ ਦੀ ਅਸਫਲ ਕੋਸਿ਼ਸ਼ ਕੀਤੀ ਜਾ ਰਹੀ ਹੈ। ਕੇਜਰੀਵਾਲ ਜੀ, ਜੇ ਤੁਸੀਂ ਨਸਿ਼ਆਂ ਦੇ ਵਪਾਰੀ ਨਹੀਂ ਤਾਂ ਫਿਰ ਸਿੱਖਾਂ ਦੀਆਂ ਲਾਸ਼ਾਂ ਦਾ ਵਪਾਰ ਜ਼ਰੂਰ ਕਰਦੇ ਹੋ ? ਇਸੇ ਲਈ ਤਾਂ ਲਾਸਾਂ ਦੀ ਕੀਮਤ ਤਾਰਦੇ ਹੋ। ਸਿੱਖ ਨਸਲਕੁਸ਼ੀ ਨੂੰ ਬਿਆਨ ਕਰਦੀ ਵੀਡੀਉ ਜ਼ਰੂਰ ਦੇਖ ਲੈਣੀ।
ਪਰਮਜੀਤ ਸਿੰਘ ਸੇਖੋਂ (ਦਾਖਾ)

No comments:

Post a Comment