Friday, June 3, 2016

ਕੇਜਰੀਵਾਲ ਦੀ ਪੰਜਾਬ ਚ ਨਸਿ਼ਆਂ ਤੇ ਗੰਦਲੀ ਸਿਆਸਤ। ਦਾਖਾ

ਕੇਜਰੀਵਾਲ ਦੇ ਪ੍ਰਚਾਰਕਾਂ ਦੀ ਹਾਲਤ - ਮੈਂ ਪੀਤਾ ਨਹੀਂ ਹੂੰ ਮੂਝੇ ਪਿਲਾਈ ਗਈ ਹੈ, ਅਬ ਪੀਨੇ ਕੀ ਆਦਤ ਪੜ੍ਹ ਗਈ ਹੈ। 
ਅਬ ਮੈਂ ਵੀ ਦੂਸਰੋਂ ਕੀ ਤਰਹ ਪੀਨੇ ਕੇ ਵਗੇਰ ਰਹਿ ਨਹੀਂ ਸਕਤਾ, ਪੀਨੇ ਔਰ ਪਿਲਾਨੇ ਵਾਲੋਂ ਕੋ ਕੁੱਝ ਕਹਿ ਨਹੀਂ ਸਕਤਾ। 

ਕੇਜਰੀਵਾਲ ਦੇ ਪ੍ਰਚਾਰਕਾਂ ਦੀ ਹਾਲਤ - ਮੈਂ ਪੀਤਾ ਨਹੀਂ ਹੂੰ ਮੂਝੇ ਪਿਲਾਈ ਗਈ ਹੈ, ਅਬ ਪੀਨੇ ਕੀ ਆਦਤ ਪੜ੍ਹ ਗਈ ਹੈ। ਅਬ ਮੈਂ ਵੀ ਦੂਸਰੋਂ ਕੀ ਤਰਹ ਪੀਨੇ ਕੇ ਵਗੇਰ ਰਹਿ ਨਹੀਂ ਸਕਤਾ, ਪੀਨੇ ਔਰ ਪਿਲਾਨੇ ਵਾਲੋਂ ਕੋ ਕੁੱਝ ਕਹਿ ਨਹੀਂ ਸਕਤਾ।
ਪੜ੍ਹੋ ਅਤੇ ਫੋਟੋਆਂ ਦੇਖੋ ਲਿੰਕ ਤੇ ਜਾ ਕੇ।

ਜਨਾਬ ਕੇਜਰੀਵਾਲ, ਪੰਜਾਬ ਚ ਤੁਹਾਡੀ ਗੰਦਲੀ ਸਿਆਸਤ ਗਾਂਧੀਵਾਦੀ ਹੈ। ਗਾਂਧੀਵਾਦੀ ਵਿਚਾਰਧਾਰਾ ਨੇ ਜੋ ਪੰਜਾਬ ਚ ਬੋਇਆ ਹੈ ਉਹੀ ਵਡਿਆ ਜਾ ਰਿਹਾ ਹੈ ਅਤੇ ਇਲਜਾਮ ਪੰਜਾਬ ਸਿਰ ਮੜਿਆ ਜਾ ਰਿਹਾ ਹੈ। ਕੇਜਰੀਵਾਲ ਦੀ ਪੰਜਾਬ ਚ ਨਸਿ਼ਆਂ ਤੇ ਗੰਦਲੀ ਸਿਆਸਤ ਉਪਰ ਜੋ ਖੇਡ ਖੇਡੀ ਜਾ ਰਹੀ ਹੈ ਉਸ ਖੇਡ ਨੇ ਤੁਹਾਨੂੰ ਵੀ ਘੇਰਾ ਪਾ ਲਿਆ ਹੈ। ਕੇਜਰੀਵਾਲ ਜੇ ਤੁਹਾਡੀ ਵਿਚਾਰਧਾਰਾ ਮੁਤਾਬਕ ਪੰਜਾਬ 75% ਨਸ਼ਈ ਹੈ ਤਾਂ ਫਿਰ ਦਸੋ ਤੁਹਾਡੀ ਪਾਰਟੀ ਦੇ ਆਗੂ ਤੇ ਵਰਕਰ 100% ਕਿਹੜੇ ਫਿਲਟਰ ਰਾਹੀਂ ਨਸ਼ਾ ਰਹਿਤ ਹੋ ਗਏ ? ਤੁਹਾਡੀ ਪਾਰਟੀ ਦੇ ਅਲਗ ਅਲਗ ਆਗੂਆਂ ਦੇ ਬਿਆਨ ਹਨ ਕਿ ਪੰਜਾਬ ਵਿਚ ਬੀੜੀ ਸਿਗਰਟ ਜਰਦਾ ਪਾਨ ਭੂਕੀ ਡੋਡੇ ਸ਼ਰਾਬ ਅਫੀਮ ਭੰਗ ਤੇ ਪਾਬੰਦੀ ਨਹੀਂ ਲਾਈ ਜਾਵੇਗੀ। ਜਨਾਬ ਕੇਜਰੀਵਾਲ, ਜੇ ਇਹ ਨਸ਼ੇ ਨਹੀਂ ਤਾਂ ਫਿਰ ਇਹ ਕੀ ਹੈ ? ਕੇਜਰੀਵਾਲ ਦੇ ਪ੍ਰਚਾਰਕਾਂ ਦੀ ਹਾਲਤ - ਮੈਂ ਪੀਤਾ ਨਹੀਂ ਹੂੰ ਮੂਝੇ ਪਿਲਾਈ ਗਈ ਹੈ, ਅਬ ਪੀਨੇ ਕੀ ਆਦਤ ਪੜ੍ਹ ਗਈ ਹੈ। ਅਬ ਮੈਂ ਵੀ ਦੂਸਰੋਂ ਕੀ ਤਰਹ ਪੀਨੇ ਕੇ ਵਗੇਰ ਰਹਿ ਨਹੀਂ ਸਕਤਾ, ਪੀਨੇ ਔਰ ਪਿਲਾਨੇ ਵਾਲੋਂ ਕੋ ਕੁੱਝ ਕਹਿ ਨਹੀਂ ਸਕਤਾ।

ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)

No comments:

Post a Comment