Thursday, January 29, 2015

ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸ੍ਰ: ਗੁਰਤੇਜ ਸਿੰਘ ਪ੍ਰੋਫੈਸਰ ਆਫ ਸਿੱਖ ਇਜ਼ਮ ਨੂੰ ਸਨਮਾਨਤ ਕੀਤਾ ਗਿਆ। ਦਲ ਖਾਲਸਾ ਅਲਾਇੰਸ

ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ
ਸਿਰਦਾਰ ਗੁਰਤੇਜ ਸਿੰਘ ਪ੍ਰੋਫੈਸਰ ਆਫ ਸਿੱਖ ਇਜ਼ਮ ਨੂੰ, 
ਇਹਨਾਂ ਦੀਆਂ ਪੰਥ ਪ੍ਰਤੀ ਗਤੀਵਿਧੀਆਂ ਨੂੰ ਧਿਾਅਨ ਚ ਰੱਖਦਿਆਂ,
25 ਜਨਵਰੀ 2015 ਦਿਨ ਐਤਵਾਰ ਨੂੰ ਹੇਵਡ ਕੈਲੇਫੋਰਨੀਆ ਵਿਖੇ,
ਦਲ ਖਾਲਸਾ ਅਲਾਇੰਸ ਅਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ,
ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਹ ਅਵਾਰਡ ਪ੍ਰਾਪਤ ਕੀਤਾ ਸ੍ਰ:ਕੁਲਦੀਪ ਸਿੱਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਨੇ
ਅਤੇ ਨਾਲ ਖੜੇ ਹਨ ਸਜੇ ਤੋਂ ਖਬੇ ਸ੍ਰ:ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ
ਸ੍ਰ:ਸਰਬਜੀਤ ਸਿੰਘ (ਐਲ ਏ) ਬੋਰਡ ਆਫ ਡਾਇਰੈਕਟਰ ਅਮੈਰਕਿਨ ਸਿੱਖ ਕੌਂਸਲ + ਵਰਲਡ ਸਿੱਖ ਕੌਂਸਲ
ਸ੍ਰ:ਸੁਦੇਸ਼ ਸਿੰਘ ਅਟਵਾਲ ਵਾਇਸ ਪ੍ਰਧਾਨ ਇੰਟਰਨੈਸ਼ਨਲ ਗਦਰ ਮੈਮੋਰੀਅਲ ਗੱਰੁਪ
ਸ੍ਰ:ਕੁਲਦੀਪ ਸਿੱਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
ਸ੍ਰ:ਤਰਸੇਮ ਸਿੰਘ ਟੂਲੈਰੀ ਸੀਨੀਅਰ ਆਗੂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਯੂਨਿਟ)
ਸ੍ਰ:ਝਿਰਮਲ ਸਿੰਘ ਅਜਨਾਲਾ ਵਾਇਸ ਪ੍ਰਧਾਨ ਐਲਸੋਬਰਾਂਟੇ ਗੁਰਦੁਆਰਾ ਸਾਹਿਬ

ਸ੍ਰ:ਝਿਰਮਲ ਸਿੰਘ ਅਜਨਾਲਾ ਵਾਇਸ ਪ੍ਰਧਾਨ ਐਲਸੋਬਰਾਂਟੇ ਗੁਰਦੁਆਰਾ ਸਾਹਿਬ।

No comments:

Post a Comment