Wednesday, January 28, 2015

ਇੰਟਰਨੈਸ਼ਨਲ ਪੀਸ ਅਵਾਰਡ, ਸ੍ਰ:ਸਿਮਰਨਜੀਤ ਸਿੰਘ ਮਾਨ ਨੂੰ ਦੇ ਕੇ ਸਨਮਾਨਤ ਕੀਤਾ ਗਿਆ। ਦਲ ਖਾਲਸਾ ਅਲਾਇੰਸ

ਇੰਟਰਨੈਸ਼ਨਲ ਪੀਸ ਅਵਾਰਡ, 
ਸ੍ਰ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, 
25 ਜਨਵਰੀ 2015 ਨੂੰ ਹੇਵਡ ਕੈਲੇਫੋਰਨੀਆ ਵਿਖੇ,
11ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ ਸਮਾਗਮ ਵਿੱਚ,
ਦਲ ਖਾਲਸਾ ਅਲਾਇੰਸ ਅਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਸਾਂਝੇ ਤੌਰ ਤੇ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਅਵਾਰਡ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਯੂਨਿਟ) ਦੇ 
ਸੀਨੀਅਰ ਆਗੂ ਅਤੇ ਸਰਗਰਮ ਮੈਂਬਰ ਸ੍ਰ:ਤਰਸੇਮ ਸਿੰਘ ਟੂਲੈਰੀ ਅਤੇ ਉਹਨਾਂ ਦੇ ਸਾਥੀਆਂ ਨੇ ਪ੍ਰਾਪਤ ਕੀਤਾ।

No comments:

Post a Comment