Saturday, January 23, 2016

12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ 2016 ਦੀ ਪਰਿਵਾਰਕ ਸਥ ਚ, ਪਰਿਵਾਰਕ ਮੈਂਬਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ।

12ਵੀਂ ਧੀਆਂ ਦੀ ਲੋਹੜੀ ਉਰਫ ਬੇਬੀ ਡੇ 2016 ਦੀ ਪਰਿਵਾਰਕ ਸਥ ਚ, 
ਪਰਿਵਾਰਕ ਮੈਂਬਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਦਲ ਖਾਲਸਾ ਅਲਾਇੰਸ ਵੱਲੋਂ 2005 ਤੋਂ ਭਰੂਣ ਹਤਿਆ ਦੇ ਖਿਲਾਫ ਸ਼ੁਰੂ ਕੀਤੀ 
ਧੀਆਂ ਦੀ ਲੋਹੜੀ ਉਰਫ ਬੇਬੀ ਡੇ ਰਾਹੀਂ ਸਮਾਜ ਸੁਧਾਰ ਲਹਿਰ ਦੀ 
12ਵੀਂ ਵਰੇ ਗੰਢ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ 17 ਜਨਵਰੀ 2016 
ਦਿਨ ਐਤਵਾਰ ਨੂੰ ਸ਼ਾਮ ਦੇ 4 ਤੋਂ ਰਾਤ 10 ਵਜੇ ਤੱਕ ਮਨਾਈ ਗਈ। ਇਸ ਪ੍ਰੋਗਰਾਮ ਦੀ ਪਰਿਵਾਰਕ ਸਥ ਚ, 
ਪਰਿਵਾਰਕ ਮੈਂਬਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ।






No comments:

Post a Comment