Saturday, January 9, 2016

ਅਮਰੀਕਨ ਅਖੋਤੀ ਖਾਲਿਸਤਾਨੀਆ ਲਈ ਖੁਸ਼ ਖਬਰੀ। ਅ:ਸ਼੍ਰੋ:ਗੁ:ਪ੍ਰ:ਕ:

ਅਮਰੀਕਨ ਅਖੋਤੀ ਖਾਲਿਸਤਾਨੀਆ ਲਈ ਖੁਸ਼ ਖਬਰੀ।

ਅਮਰੀਕਨ ਅਖੋਤੀ ਖਾਲਿਸਤਾਨੀਆ ਲਈ ਖੁਸ਼ ਖਬਰੀ।

     ਅਮਰੀਕਨ ਸਰਕਾਰ ਨੇ ਫੇਸਲਾ ਕੀਤਾ ਹੈ ਕਿ ਅਮਰੀਕਾ ਦੇ ਸਭ ਅਖੋਤੀ ਖਾਲਿਸਤਾਨੀਆ ਨੂੰ ਇਕੱਠੇ ਕਰ ਕੇ ਕਿਸੇ ਖਾਲ਼ੀਂ ਸਟੇਟ ਵਿੱਚ ਛੱਡ ਦਿੱਤਾ ਜਾਵੇਗਾ ਤੇ ਇੰਨਾਂ ਨੂੰ ਆਪਣਾ ਖਾਲਿਸਤਾਨ ਬਣਾਉਣ ਦਾ ਪੂਰਾ ਪੂਰਾ ਮੋਕਾਂ ਦਿੱਤਾ ਜਾਵੇਗਾ। ਅਮਰੀਕਾ ਸਰਕਾਰ ਨੂੰ ਚੰਗੀ ਤਰਾਂ ਪਤਾ ਹੈ ਕਿ ਇਹ ਅਖੋਤੀ ਖਾਲਿਸਤਾਨੀ ਰਲ ਕੇ ਇਕ ਗੁਰਦਵਾਰਾ ਸਾਹਿਬ ਤਾਂ ਚਲਾ ਨਹੀਂ ਸਕਦੇ ਇਕ ਦੇਸ਼ ਕੀ ਚਲਾਉਣਗੇ।
     ਅਮਰੀਕਨ ਸਰਕਾਰ ਨੂੰ ਪਤਾ ਹੈ ਕਿ ਇਕ ਹਫ਼ਤੇ ਵਿੱਚ ਇੰਨਾਂ ਂਅਖੋਤੀਆ ਖਾਲਿਸਤਾਨੀਆ ਨੇ ਆਪਸ ਵਿੱਚ ਲੜ ਪੈਣਾ ਹੈ ਤੇ ਅਮਰੀਕਾ ਦੀ ਸਟੇਟ ਸਰਕਾਰ ਕੋਲ ਵਾਪਸ ਆਂ ਜਾਣੀ ਹੈ ਤੇ ਇਸ ਦੇ ਨਾਲ ਅਖੋਤੀ ਖਾਲਿਸਤਾਨੀਆ ਦਾ ਵੀ ਖਾਲਿਸਤਾਨ ਬਣਾਉਣ ਦਾ ਚਾਂਅ ਪੂਰਾ ਹੋ ਜਾਵੇਗਾ।
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

No comments:

Post a Comment