Thursday, November 12, 2015

ਢੱਡਰੀਆਂ ਵਾਲੇ ਬਾਬਾ ਜੀ ਵਾਰੇ ਸਮੇਂ ਦਾ ਸੱਚ ਜੇ ਕੌੜਾ ਲਗੇ ਤਾਂ ਮਾਫ ਕਰਨਾ।


ਢੱਡਰੀਆਂ ਵਾਲੇ ਬਾਬਾ ਜੀ ਵਾਰੇ ਸਮੇਂ ਦਾ ਸੱਚ ਜੇ ਕੌੜਾ ਲਗੇ ਤਾਂ ਮਾਫ ਕਰਨਾ।

ਢੱਡਰੀਆਂ ਵਾਲੇ ਦੀ ਵੀਡੀਉ ਦੇਖੀ ਜਿਸ ਵਿੱਚ ਉਹ ਸਰਬੱਤ ਖਾਲਸਾ ਬਾਰੇ ਕਹਿੰਦਾ
ਕਿ ਮੈਂ ਆਪਣੇ ਜ਼ਮੀਰ ਦੀ ਅਵਾਜ ਸੁਣੀ ਤੇ ਮੈਂ ਉਥੇ ਨਹੀ ਗਿਆ,,,
ਬਾਬਾ ਤੇਰੀ ਕੀ ਸਲਾਹ ਬਾਕੀ ਸਾਰੇ ਮਰੀਆ ਜ਼ਮੀਰਾਂ ਵਾਲੇ ਗਏ ਸਰਬੱਤ ਖਾਲਸਾ ਵਿੱਚ,,
ਸਭ ਤੋਂ ਪਹਿਲਾਂ ਇਹਨਾਂ ਪ੍ਰਚਾਰਕਾਂ ਨੇ ਹੀ ਰੌਲਾ ਪਾਇਆ ਸੀ ਕਿ 'ਰਲ ਮਿਲ ਤੁਰ ਕੇ ਪੰਥ ਬਚਾਉ"
ਕੀ ਗੱਲ ਥੋਡੀ ਵਾਰੀ ਪੰਥ ਹੋਰ ਸੀ ਤੇ ਸਰਬੱਤ ਖਾਲਸਾ ਵੇਲੇ ਪੰਥ ਹੋਰ,,,
ਜਿਹੜੇ ਮਤੇ ਤੁਸੀ ਬਰਗਾੜੀ ਵਿੱਚ ਦਿੱਤੇ ਉਹਨਾਂ ਦਾ ਸਰਕਾਰ ਤੇ ਅਸਰ ਕੀ ਪਿਆ ?????
ਆਹ ਸਰਬੱਤ ਖਾਲਸਾ ਤੋਂ ਦੂਜੇ ਦਿਨ ਈ ਮੁਖੀ ਬੰਦੇ ਚੁਕ ਲਏ ਸਰਕਾਰ ਨੇ,,,,
ਜਦੋਂ ਤੁਸੀ ਧਰਨਾ ਲਾਇਆ ਸੀ ਤਾਂ ਕਿਹਾ ਗਿਆ ਸੀ ਕਿ ਇਹ ਅਣਮਿਥੇ ਸਮੇਂ ਲਈ ਹੈ, ਜਿੰਨਾਂ ਚਿਰ ਗੁਰੂ ਮਹਾਰਾਜ ਦੀ ਬੇਅਦਬੀ ਵਾਲੇ ਦੋਸ਼ੀ ਫੜੇ ਨਹੀ ਜਾਂਦੇ ,ਉਨ੍ਹਾਂ ਚਿਰ ਧਰਨਾ ਲੱਗਾ ਰਹੂਗਾ ,,
ਪਰ ਜਦੋਂ ਪੁਲਿਸ ਇਹਨਾਂ ਨੂੰ ਚੁਕ ਕਿ ਥਾਣੇ ਲਜਾ ਕੇ ਥੋੜਾ ਜਿਹਾ ਟ੍ਰੈਲਰ ਦਿਖਾਇਆ ਤਾਂ ਬਾਹਰ ਆਉਣ ਸਾਰ ਅਣਮਿਥੇ ਸਮੇਂ ਲਈ ਧਰਨਾ ਤਿੰਂਨ ਘੰਟਿਆਂ ਵਿਚ ਬਦਲ ਗਿਆ, ਫੇਰ ਝੋਨਾ ਵੱਢਣ ਦਾ ਵੀ ਖਿਆਲ ਆ ਗਿਆ,,,,
ਢੱਡਰੀਆਂ ਵਾਲੇ ਬਾਬੇ ਨੇ ਆਪਣੇ ਦੀਵਾਨਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੀਵਨ ਪ੍ਰਸੰਗ ਸੁਣਾ ਸੁਣਾ ਬੜੀ ਵਾਹ ਵਾਹ ਖੱਟੀ ਆ, ਪਰ ਉਹਨਾਂ ਤੋਂ ਸੇਧ ਨਹੀ ਲਈ,,,
ਇਨਸਾਫ ਤੇ ਹੱਕ, ਹੱਥਾਂ ਵਿਚ ਕਾਲੀਆ ਝੰਡੀਆਂ ਚੁਕਣ ਨਾਲ ਨਹੀ ਮਿਲਣੇ " ਹੱਥਾਂ ਬਾਝ ਕਰਾਰਿਆ ,ਵੈਰੀ ਹੋਏ ਨਾ ਮਿਤ "
ਥੋਡੇ ਵਾਲ਼ੇ 9 ਮਤੇ ਕਿੱਧਰ ਗਏ ? ਦੇਉਗੇ ਪਹਿਰਾ ਉਹਨਾਂ ਤੇ ?
ਠੰਡੇ ਤੁਸੀਂ ਆਪੇ ਹੀ ਹੋ। ਸਿੱਖੀ ਖਾਤਰ ਸਟੈਂਡ ਲੈਣੇ ਪੈਂਦੇ ਆ।
ਤੁਸੀਂ ਗੁਰੂ ਸਾਹਿਬ ਦੀ ਬੇਅਦਵੀ ਖਾਤਿਰ ਉਤਰੇ ਸੀ ਮੈਦਾਨ ਵਿੱਚ। ਲੈ ਲਿਆ ਇਨਸਾਫ਼ ?
ਜਿੰਨੇ ਜੋਗੇ ਹੈਗੇ ਉਥੇ ਹੀ ਰਹੋ ਤੁਹਾਡਾ ਵਧੀਆ ਕੰਮ ਚਲਦਾ। ਐਹੋ ਜਿਹੀ ਮੌਜ ਮਿਲਣੀ ਆ ? ਵਧੀਆ ਖਾਣ ਨੂੰ ਚਿੱਟੇ ਕੱਪੜੇ ਪਾਉਣ ਨੂੰ।
ਸਿੱਖੀ ਕੰਡਿਆਂ ਦੀ ਸੇਜ ਆ ਤੁਹਾਡੇ ਵਾਂਗੂ ਮਹਾਂਰਾਜਿਆਂ ਦੀ ਤਰਾਂ ਐਛੋ ਅਰਾਮ ਨਹੀਂ।
ਤੁਸੀਂ ਢੋਲਕੀਆਂ ਛੈਣੇ ਕੁੱਟੋ ਆਮ ਲੋਕ ਇਹੀ ਸੁਣਨਾ ਪਸੰਦ ਕਰਦੇ ਆ !!!!!!

No comments:

Post a Comment