Saturday, September 20, 2014

ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ

ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ
ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ


ਸਾਡੇ ਦੇਸ਼ ਦਾ ਇੱਕ ਸੰਵਿਧਾਨ ਹੈ । ਇਸ ਸੰਵਿਧਾਨ ਦੀ ਰਾਖੀ ਲਈ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਅਤੇ ਪ੍ਰਬੰਧਕੀ ਕਰਮਚਾਰੀ ਆਪੋ ਆਪਣੇ ਧਰਮਾਂ ਦੇ ਗ੍ਰੰਥਾਂ ਤੇ ਹੱਥ ਰੱਖ ਕੇ ਕਸਮ ਖਾਂਦੇ ਹਨ ਕਿ ਉਹ ਇਸ ਸੰਵਿਧਾਨ ਦੀ ਰਾਖੀ ਕਰਨਗੇ । ਸਾਡੇ ਦੇਸ਼ ਦੇ ਸੰਵਿਧਾਨ ਅਨੁਸਾਰ ਸਾਡੇ ਦੇਸ਼ ਦਾ ਨਾਂ ਭਾਰਤ ਹੈ । ਇਸ ਲਈ ਅਸੀਂ ਸਾਰੇ ਭਾਰਤੀ ਹਾਂ ਨਾਂ ਕਿ ਹਿੰਦੂ । ੧੯੪੭ ਨੂੰ ਭਾਰਤ ਵਰਸ਼ ਨੂੰ ਅਜਾਦ ਕਰਨ ਵੇਲ਼ੇ ਅੰਗਰੇਜਾਂ ਨੇ ਤਿੰਨ ਕੌਮਾਂ ਨੂੰ ਮਾਨਤਾ ਦਿੱਤੀ ਸੀ । ਇਹ ਤਿੰਨ ਕੌਮਾਂ ਹਨ:- ਸਿੱਖ, ਹਿੰਦੂ ਤੇ ਮੁਸਲਮਾਨ । ਭਾਰਤ ਦੇ ਕੌਮੀ ਝੰਡੇ ਦੇ ਰੰਗ ਵੀ ਤਿੰਨ ਹਨ ਜੋ ਕਿ ਤਿੰਨਾਂ ਕੌਮਾਂ ਦੀ ਪ੍ਰਤੀਨਿੱਧਤਾ ਕਰਦੇ ਹਨ । ਸਿੱਖਾਂ ਦਾ ਕੇਸਰੀ ਰੰਗ ਝੰਡੇ ਦੇ ਸੱਭ ਤੋਂ ਉੱਪਰ ਉਦੋਂ ਰੱਖਿਆ ਗਿਆ ਸੀ ਜਦੋਂ ੩੧-੧੦-੧੯੩੦ ਨੂੰ ਅੰਗਰੇਜ ਸਰਕਾਰ ਨਾਲ਼ ਨਾ-ਮਿਲਵਰਤਨ ਦੀ ਅਗਵਾਈ ਕਰਨ ਲਈ ਬਾਬਾ ਖੜਕ ਸਿੰਘ ਜੀ ਨੂੰ ਸਟੈਚਰ ਤੇ ਪਾ ਕੇ ਲਿਆਂਦਾ ਗਿਆ ਸੀ । ਬਾਬਾ ਖੜਕ ਸਿੰਘ ਨੇ ਜੱਥੇ ਦੀ ਅਗਵਾਈ ਕੀਤੀ ਸੀ । ਵਿਚਕਾਰ ਹਿੰਦੂਆਂ ਦਾ ਚਿੱਟਾ ਰੰਗ ਹੈ ਅਤੇ ਹੇਠਾਂ ਹਰਾ ਰੰਗ ਮੁਸਲਮਾਨਾ ਦਾ ਹੈ ਬਾਕੀ ਜੋ ਵੀ ਧਰਮ ਆਉਂਦੇ ਹਨ ਬੋਧੀ ਆਦਿ ਉਹ ਸਾਰੇ ਝੰਡੇ ਦੇ ਵਿਚਕਾਰ ਦਿੱਤੇ ਅਸ਼ੋਕ ਚੱਕਰ ਵਿੱਚ ਆ ਜਾਂਦੇ ਹਨ । ਸੰਵਿਧਾਨਿਕ ਤੌਰ ਤੇ ਹੀ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਸਾਰੇ ਧਰਮਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਚੁਣੀ ਹੋਈ ਸਰਕਾਰ ਦੀ ਹੈ । ੧੯੪੭ ਭਾਰਤ ਦੀ ਵੰਡ ਵੇਲ਼ੇ ਲੋਕਾਂ ਨੇ ਆਪੋ ਆਪਣੇ ਧਰਮਾਂ ਅਨੁਸਾਰ ਜੀਣ ਲਈ ੬੦ ਲੱਖ ਹਿੰਦੂ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਆਏ ਅਤੇ ਇਤਨੇ ਹੀ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ । ਆਪੋ ਆਪਣੇ ਧਰਮ ਨੂੰ ਪਹਿਲ ਦੇਣ ਲਈ ਭਾਰੀ ਜਮੀਨਾਂ ਜਾਇਦਾਦਾਂ ਆਦਿ ਵੀ ਪਿੱਛੇ ਹੀ ਛੱਡ ਆਏ । ਨੌਜੁਆਨ ਲੜਕੀਆਂ ਨੇ ਆਤਮ ਹੱਤਿਆਵਾਂ ਕੀਤੀਆਂ । ਉਸ ਵੇਲ਼ੇ ਪੰਜ ਲੱਖ ਲੋਕਾਂ ਦਾ ਕਤਲੇਆਮ ਹੋਇਆ । ਇਹ ਸੰਸਾਰ ਦੀ ਸੱਭ ਤੋਂ ਵੱਡੀ ਅਦਲਾ ਬਦਲੀ ਤੇ ਹਿੰਸਾ ਸੀ ।
ਭਾਰਤ ਦੇਸ਼ ਦੇ ਲੋਕਾਂ ਨੇ ਦੇਸ਼ ਦੀ ਵਾਗਡੋਰ ਕਾਂਗਰਸ ਨੂੰ ਸੰਭਾਲ਼ ਦਿੱਤੀ । ਕਾਂਗਰਸ 'ਮੋਹਨ ਦਾਸ ਕਰਮ ਚੰਦ' ਦੀ ਨੀਤੀ ਤੇ ਰਾਜ ਕਰਨ ਲੱਗ ਪਈ । 'ਮੋਹਨਦਾਸ ਕਰਮਚੰਦ ਗਾਂਧੀ' ਬਾਰੇ ਸਾਡੇ ਦੇਸ਼ ਦਾ ਸੰਵਿਧਾਨ ਨਿਰਮਾਤਾ 'ਡਾ. ਬੀ.ਆਰ ਅੰਬੇਦਕਰ' ਜੀ ਇਉਂ ਲਿਖਦੇ ਹਨ, "ਜਦੀ ਏਸਾ ਪੁਰਸ਼ ਜਿਸ ਕੇ ਮੂੰਹ ਮੇ ਰਾਮ ਰਾਮ ਕਿੰਤੂ ਬਗਲ ਮੇ ਛੁਰੀ ਹੋ, ਮਹਾਤਮਾਂ ਕੀ ਉਪਾਧੀ ਕਾ ਪਾਤਰ ਹੋ ਸਕਤਾ ਹੈ ਤੋਂ ਵੋ ਮੋਹਨਦਾਸ ਕਰਮਚੰਦ ਗਾਂਧੀ ਥੇ" ਬਾਬਾ ਸਾਹਿਬ ਇੱਕ ਥਾਂ ਹੋਰ ਲਿਖਦੇ ਹਨ, " ਮੇਰੇ ਵਿਚਾਰ ਸੇ ਇਨਮੇ ਕੋਈ ਸੰਦੇਹ ਨਹੀਂ ਹੈ ਕਿ ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ" ( ਪੁਸਤਕ : ਕਿਆ ਗਾਂਧੀ ਮਹਾਤਮਾਂ ਥੇ, ਡਾ.ਐਲ ਆਰ ਬਾਲੀ )
ਗਾਂਧੀ ਦੀ ਪਿਆਰੀ ਪੁਸਤਕ ਮੰਨੂ ਸਿਮਰਤੀ ਸੀ । ਕਾਂਗਰਸ ਨੇ ਰਾਜ ਮੰਨੂ ਸਿਮਰਤੀ ਅਨੁਸਾਰ ਕੀਤਾ ਹੈ । ਮੰਨੂ ਸਿਮਰਤੀ ਕੇਵਲ ਬ੍ਰਾਹਮਣ ਖੱਤਰੀ ਸੁਵਰਨ ਵਰਗ ਦੇ ਹਿੱਤਾਂ ਦੀ ਰਾਖੀ ਲਈ ਹੀ ਲਿੱਖਿਆ ਗਿਆ ਹੈ । ਕਾਂਗਰਸ ਨੇ ਭਾਰਤ ਵਿੱਚ ਇਹ ਹਾਲਤ ਬਣਾ ਦਿੱਤੀ । ਸੁਵਰਨਾ ਦੀ ਸੰਖਿਆ ੧੩ ਪ੍ਰਤੀਸਤ ਹੈ ਪਰ ਦੇਸ਼ ਦੇ ੯੨% ਵਪਾਰ, ੯੪% ਜ਼ਮੀਨ, ੮੮% ਨੌਕਰੀਆਂ ਅਤੇ ੬੦% ਰਾਜਨੀਤੀ ਉੱਪਰ ਕਾਬਜ ਹਨ । ਭਾਰਤ ਵਿੱਚ ੮੭% ਦਲਿਤ ਹਨ ਜੋ ਕਿ ਕੇਵਲ ੮% ਨੌਕਰੀਆਂ ੧੨% ਵਪਾਰ ਅਤੇ ੬% ਜ਼ਮੀਨ ਤੇ ਕਾਬਜ ਹਨ । ਡਾ.ਬੀ.ਆਰ ਅੰਬੇਡਦਕਰ ਸਾਹਿਬ ਨੇ ੨੪ ਦਸੰਬਰ ੧੯੨੭ ਨੂੰ ਮੰਨੂ ਸਿਮਰਤੀ ਜਲ਼ਾ ਦਿੱਤੀ ਸੀ । ਮੰਨੂ ਸਿਮਰਤੀ ਵਿਧਾਨ ਹੀ ਹਿੰਦੂ ਰਾਜ ਹੈ । ਅਜਾਦੀ ਤੋਂ ਬਾਅਦ ਕਾਂਗਰਸ ਨੇ ਮੰਨੂ ਸਿਮਰਤੀ ਅਨੁਸਾਰ ਰਾਜ ਕੀਤਾ ਇਸ ਲਈ ਦੇਸ਼ ਦੀ ਇਹ ਹਾਲਤ ਹੋਈ ਹੈ । ਅੱਜਕੱਲ ਭਾਰਤ ਦੀ ਆਬਾਦੀ ੧ ਅਰਬ ਤੇਈ ਕਰੋੜ ਹੈ । ਇਹਨਾਂ ਵਿੱਚੋਂ ੪੦ ਕਰੋੜ ਲੋਕ ਰੋਜਾਨਾ ੨੦ ਰੁਪੈ ਨਾਲ਼ ਗੁਜਾਰਾ ਕਰਦੇ ਹਨ । ੨੭ ਕਰੋੜ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਵਸਦੇ ਹਨ । ੧੮ ਕਰੋੜ ਲੋਕ ਬੇ-ਘਰੇ ਹਨ । ਰਾਤ ਨੂੰ ਭੁੱਖੇ ਸੌਣ ਵਾਲ਼ੇ ਲੋਕ ੨੦ ਕਰੋੜ ਹਨ । ਸਾਡੇ ਦੇਸ਼ ਵਿੱਚ ੨੩ ਕਰੋੜ ਲੋਕ ਅਨਪੜ੍ਹ ਹਨ । ੪੦ ਕਰੋੜ ਲੋਕਾਂ ਦੇ ਘਰਾਂ ਵਿੱਚ ਬਿਜਲੀ ਨਹੀਂ ਹੈ ।
ਗਾਧੀ ਨਹਿਰੂ ਦੀ ਪਹਿਲੀ ਨੀਤੀ ਇਹ ਸੀ ਕਿ ਦੇਸ਼ ਵਿੱਚੋਂ ਸਿੱਖਾਂ ਦਾ ਸਫਾਇਆ ਕੀਤਾ ਜਾਵੇ । ਇਸ ਕੰਮ ਲਈ ਕਾਂਗਰਸ ਨੇ ਦਲਿਤਾਂ ਦੀ ਵਿਸ਼ਾਲ ਬਹੁ ਗਿਣਤੀ ਨੂੰ ਵਰਤਿਆ । ਦੇਸ਼ ਦੀ ਗਰੀਬੀ ਦਾ ਕਾਰਨ ਸਿੱਖਾਂ ਨੂੰ ਹੀ ਪ੍ਰਚਾਰਿਆ ਗਿਆ । ਸਿੱਖ ਖਤਮ ਹੋ ਜਾਣਗੇ ਤਾਂ ਇਹ ਅਰਾਮ ਨਾਲ ਦਲਿਤਾਂ ਦੀ ਵਿਸ਼ਾਲ ਸੰਖਿਆ ਨੂੰ ਸੇਵਕ ਜਾਂ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਹੈ।੬੮ ਸਾਲ ਕਾਂਗਰਸ ਨੇ ਸਿੱਖਾਂ ਨੂੰ ਖਤਮ ਕਰਨ ਤੇ ਲਗਾ ਦਿੱਤੇ।ਜਦਕਿ ਇਹ ਚੰਗੀ ਤਰਾਂ ਜਾਣਦੇ ਹਨ ਕੇ ਸਿੱਖਾਂ ਨੇ ਹੀ ਇਹਨਾਂ ਨੂੰ ਅਜਾਦੀ ਲੈ ਕੇ ਦਿੱਤੀ ਹੈ।ਭਾਰਤ ਵਿੱਚੋਂ ਸਿੱਖਾਂ ਦੀ ਬਹਾਦਰੀ ਦੇ ਸਬੂਤ ਮਿਟਾ ਦਿੱਤੇ ਹਨ ਪਰ ਲੰਡਨ ਦੀਆਂ ਲਾਇਬ੍ਰੇਰੀਆਂ ਵਿਚ ਇਹ ਸਾਰੇ ਸਬੂਤ ਸੰਭਾਲ਼ੇ ਪਏ ਹਨ।ਕਾਂਗਰਸ ਨੇ ਸਿੱਖਾਂ ਵਿਰੁੱਧ ਨਫ਼ਰਤ ਦਾ ਹੀ ਪ੍ਰਚਾਰ ਕੀਤਾ। ਦਲਿਤਾਂ ਨੂੰ ਸਿੱਖਾਂ ਦੇ ਵਿਰੋਧੀ ਬਣਾਇਆ।ਸਿੱਧੇ ਹਮਲਿਆਂ ਰਾਹੀਂ ਸਿੱਖਾਂ ਨੂੰ ਮਾਰਿਆ ਤੇ ਮਰਵਾਇਆ ਗਿਆ। ਜੂਨ ੧੯੮੪ ਨੂੰ ਕਾਂਗਰਸ ਆਪਣੇ ਅੰਤਮ ਨਿਸ਼ਾਨੇ ਤੇ ਸੀ।ਦਰਬਾਰ ਸਾਹਿਬ ਤੇ ਹਮਲਾ ਕਰ ਕੇ ਸਿੱਖਾਂ ਦਾ ਸਰਬਨਾਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ।ਸਿੱਖਾਂ ਦਾ ਕਤਲੇਆਮ ਦੇਸ਼ ਦੀ ਰਾਜਧਾਨੀ ਤੋਂ ਸ਼ੂਰੂ ਕੀਤਾ ਗਿਆ।ਸਾਰੀ ਦੁਨਿਆ ਵਿਚ ਸਿੱਖਾਂ ਨੂੰ ਕੋਈ ਢੋਈ ਨਾ ਦੇਵੇ,ਇਸ ਕੰਮ ਲਈ ਸਾਰੀਆਂ ਖੁਫ਼ੀਆ ਏਜੰਸੀਆਂ ਨੂੰ ਲਗਾਇਆ ਗਿਆ।ਉਹਨਾਂ ਨੇ ਯਾਤਰੀਆ ਨਾਲ ਭਰਿਆ ਜਹਾਜ (ਕਨਿਸ਼ਕਾ) ਗਿਰਵਾਇਆ ਅਤੇ ਇਲਜਾਮ ਕਨੇਡਾ ਦੇ ਬੱਬਰ ਖਾਲਸਾ ਸਿੱਖਾਂ ਤੇ ਲਗਾਇਆ ਗਿਆ।ਕਨੇਡਾ ਦੀ ਉੱਚ ਅਦਾਲਤ ਨੇ ਸਿੰਘਾਂ ਨੂੰ ਬਾਈ-ਇੱਜਤ ਬਰੀ ਕੀਤਾ।ਪੰਜਾਬ ਦੇ ਸਰਦਾਰ ਸਰਬਜੀਤ ਸਿੰਘ ਵਰਗੇ ਦਲਿਤ ਸਿੱਖਾਂ ਨੂੰ ਬੱਬਰ ਖਾਲਸਾ ਸ: ਮਨਜੀਤ ਸਿੰਘ ਵਰਗੇ ਭੇਖ ਵਿੱਚ ਪਾਕਿਸਤਾਨ ਵਿੱਚ ਬੰਬ ਧਮਾਕੇ ਕਰਵਾਏ ਗਏ ਤਾਂ ਕਿ ਪਾਕਿਸਤਾਨ ਭੀ ਸਿੱਖਾਂ ਦਾ ਵੈਰੀ ਬਣ ਜਾਵੇ।ਪਾਕਿਸਤਾਨ ਵਾਲਿਆਂ ਇਸ ਸਾਰੀ ਹਕੀਕਤ ਦਾ ਸੱਚ ਦੁਨੀਆ ਦੇ ਸਾਹਮਣੇ ਕਰ ਦਿੱਤਾ ।ਪੰਜਾਬੀ ਬੋਲੀ ਜਿਹੜੀ ਕਦੇ ਸਿੰਧ ਤੋਂ ਜਮਨਾ ਦੇ ਵਿਚਕਾਰ ਦੀ ਬੋਲੀ ਸੀ।ਉਸ ਨੂੰ ਇਹਨਾਂ ਮਾਨਤਾ ਹੀ ਨਹੀਂ ਦਿੱਤੀ।ਪੰਜਾਬ ਦਾ ਪਾਣੀ ਖੋਹ ਕੇ ਰਾਜਿਸਤਾਨ ਦੇ ਰੇਗਿਸਤਾਨ ਵਿਚ ਖਪਾ ਦਿੱਤਾ।ਆਮ ਲੋਕ ਅਤੇ ਸਰਕਾਰ ਸਿੱਖਾਂ ਪਿੱਛੇ ਲੱਗੀ ਰਹੀ।ਲੁਟੇਰੇ ਦੇਸ਼ ਨੂੰ ਲੱਟਦੇ ਰਹੇ।ਪੂੰਜੀ ਪਤੀ ਆਪਣੀਆਂ ਤਿਜੌਰੀਆਂ ਭਰਦੇ ਰਹੇ।੧੯੪੭ ਦੇ ਸਾਲ ਤੋਂ ਹੀ ਕਾਂਗਰਸ ਨੇਤਾ ਰਾਜ ਕਰਨ ਲਈ ਹਾਬੜ ਕੇ ਪੈ ਗਏ ਕਿਉਂਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਰਾਜ ਆਇਆ ਸੀ ।ਗਾਂਧੀ ਦੀ ਸੋਚ ਤਾਂ ਵਿਸ਼ਾਲ ਹਿੰਦੂ ਰਾਜ ਤੇ ਸੀ । ਮੁਸਲਮਾਨ ਇਹ ਗੱਲ ਸਮਝ ਗਏ ਸਨ ।ਉਹਨਾਂ ਆਪਣਾ ਅਲੱਗ ਦੇਸ਼ ਪਾਕਿਸਤਾਨ ਬਣਾ ਲਿਆ।ਕਾਂਗਰਸ ਵਾਲਿਆਂ ਦਾ ਧਿਆਨ ਮੰਤਰੀ ਬਣ ਤੱਕ ਸੀ।ਦੇਸ਼ ਵਿਚ ਕਤਲੇਆਮ ਤੇ ਦੰਗੇ ਹੋ ਰਹੇ ਸਨ ਅਤੇ ਅੰਗਰੇਜ ਭਾਰਤ ਵਿਚੋਂ ਧੰਨ ਮਾਲ ਇੰਗਲੈਂਡ ਲੈ ਕੇ ਲਿਜਾ ਰਹੇ ਸਨ।ਜੋ ਭੀ ਉਹਨਾਂ ਪਾਸੋਂ ਲੈ ਕੇ ਜਾ ਹੋਇਆ,ਲੈ ਗਏ।ਬਾਕੀ ਰਹਿੰਦੀ-ਖੂੰਹਦੀ ਕਸਰ ਭਾਰਤ ਦੇ ਕਾਲੇ ਅੰਗਰੇਜ਼ਾਂ ਨੇ ਕੱਢ ਦਿੱਤੀ।ਦੇਸ਼ ਦੇ ਭ੍ਰਿਸ਼ਟਾਚਾਰੀ ਲੁਟੇਰਿਆਂ ਨੇ ਦੇਸ਼ ਦਾ ਧਨ ਮਾਲ ਸਵਿੱਟਜ਼ਰਲੈਂਡ ਦੀਆਂ ਬੈਂਕਾਂ ਵਿਚ ੨੮੦ ਲੱਖ ਕਰੋੜ ਰੁਪਿਆ ਜਮਾ ਕਰ ਰੱਖਿਆ ਹੈ।ਭਾਰਤ ਦੇ ਸਾਰੇ ਪੂਜੀਪਤੀਆਂ ਦਾ ਅੱਧਾ ਪੈਸਾ ਕੇਵਲ ਪੰਜ ਮਨੁੱਖਾਂ ਕੋਲ ਹੋ ਗਿਆ ਜੋ ਕਿ ੮੫.੫ ਅਰਬ ਡਾਲਰ ਮਤਲੱਬ (੫੨੩੮੯੭)ਕਰੋੜ ਰੁਪਿਆ ਹੈ।
ਭਾਰਤ ਦੀ ਹਾਲਤ ਇੱਥੋਂ ਤੱਕ ਪਹੁੰਚਾਉਣ ਲਈ ਇਕੱਲੀ ਕਾਂਗਰਸ ਹੀ ਜੁੰਮੇਵਾਰ ਨਹੀਂ ਹੈ ਬਲਕਿ ਭਾਰਤੀ ਜਨਤਾ ਪਾਰਟੀ ਵਾਲੇ ਭੀ ਬਰਾਬਰ ਦੇ ਜੁੰਮੇਵਾਰ ਹਨ। ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਬੀ.ਜੇ.ਪੀ. ਵਾਲ਼ੇ ਤਾਂ ਸਿੱਧਾ ਹੀ ਆਖਦੇ ਹਨ । ਅਪਰੇਸ਼ਨ ਬਲਿਊ ਸਟਾਰ ਵੇਲ਼ੇ ਕਾਗਰਸ ਨੂੰ ਬੀ.ਜੇ.ਪੀ. ਨੇ ਜਿਆਦਾ ਉਕਸਾਇਆ ਸੀ । ਬੀ.ਜੇ.ਪੀ. ਦੇ ਸਬੰਧ ਵਿੱਚ ਲੈਫ. ਜਨਰਲ ਕੁਲਦੀਪ ਸਿੰਘ ਬਰਾੜ ਆਪਣੀ ਕਿਤਾਬ 'ਸੱਚੀ ਕਹਾਣੀ ਸਾਕਾ ਨੀਲਾ ਤਾਰਾ' ਪੰਨਾ ੧੫ ਤੇ ਲਿਖਦੇ ਹਨ,'ਅਕਾਲ ਤਖਤ ਤੋਂ ਭਿੰਡਰਾਂਵਾਲ਼ੇ ਦੇ ਫੁਰਮਾਨ ਦੇ ਵਿਰੋਧ ਵਿੱਚ ਭਾਜਪਾ ਵਲੋਂ ਦਿੱਤੇ ਬਿਆਨਾ ਨਾਲ਼ ਵੋਟ ਬੈਂਕ ਭਾਰਾ ਹੁੰਦਾ ਸੀ ਅਤੇ ਸ੍ਰੀ ਮਤੀ ਇੰਦਰਾ ਗਾਧੀ ਨੂੰ ਆਪਣੀ ਕੁਰਸੀ ਦੀ ਚਿੰਤਾ ਸੀ । ਜੇਕਰ ਭਾਜਪਾ ਇੰਨੀ ਫਿਕਰਮੰਦ ਸੀ ਤਾਂ ਅੱਜ ਤੱਕ ਚੀਨ ਪ੍ਰਤੀ ਆਪਣਾ ਸਖ਼ਤ ਰੁੱਖ ਅਪਣਾਏ । ਚੀਨ ਦੀ ਤਾਕਤ ਸਾਡੇ ਨਾਲ਼ੋ ਚਾਰ ਗੁਣਾ ਵੱਧ ਹੈ ਜਿਸ ਕਰਕੇ ਉਸ ਵਿਰੁੱਧ ਬੋਲਣਾ ਸਾਡੀ ਬੇਵਕੂਫੀ ਹੈ । ਭਾਜਪਾ ਪਾਰਟੀ ਦੇ ਲੀਡਰਾਂ ਵਲੋਂ ਉਸ ਸਮੇਂ ਬੇਲੋੜਾ ਜਿਆਦਾ ਰੌਲ਼ਾ ਪਾਏ ਜਾਣ ਕਰਕੇ ਇੰਦਰਾ ਗਾਧੀ ਨੂੰ ਅਕਾਲ ਤਖਤ ਉੱਤੇ ਹਮਲਾ ਕਰਨਾ ਪਿਆ । ਸੰਨ ੧੯੮੩ ਦੇ ਸਤੰਬਰ ਮਹੀਨੇ ਵਿੱਚ ਇੰਦਰਾ ਨੇ ਫੌਜੀ ਅਫ਼ਸਰਾਂ ਅਤੇ ਖ਼ਾਸ ਬੁੱਧੀਜੀਵੀਆਂ ਨਾਲ਼ ਮੀਟਿੰਗ ਰੱਖੀ ਜਿਸ ਵਿੱਚ ਪੰਜਾਬ ਮਸਲੇ ਬਾਰੇ ਗੱੱਲ ਹੋਈ । ਜਿਥੇ ਕਾਗਰਸ ਕਿਸੇ ਸਮਝੌਤੇ ਤੇ ਹਾਂ ਕਰਦੀ ਉਥੇ ਭਾਜਪਾ ਵਾਲ਼ੇ ਆਪਣੇ ਗਰਮਾ-ਗਰਮ ਬਿਆਨ ਦਾਗ ਦਿੰਦੇ । ਜਿਸ ਦੇ ਸਿੱਟੇ ਵਜੋਂ ਇੰਦਰਾ ਗਾਂਧੀ ਕਿਸੇ ਦੂਸਰੀ ਪਾਰਟੀ ਨੂੰ ਉਭਰਨ ਦਾ ਮੌਕਾ ਨਹੀਂ ਸੀ ਦੇਣਾ ਚਾਹੁੰਦੀ । ਭਾਜਪਾ ਲੀਡਰ ਫੌਜੀ ਹਮਲੇ ਨੂੰ ਤਜਰੀਹ ਦੇ ਰਹੇ ਸਨ । ਉਹਨਾਂ ਮੁਤਾਬਕ ਦੁਨੀਆਂ ਅੱਗੇ ਆਪਣੀ ਤਾਕਤ ਦੀ ਅਜਮਾਇਸ਼ ਕਰਨ ਦਾ ਵਧੀਆ ਤਰੀਕਾ ਤੇ ਸਮਾਂ ਸੀ । ਪਰ ਇੰਦਰਾ ਗਾਂਧੀ ਦੂਰ ਅੰਦੇਸ਼ੀ ਤੋਂ ਕੰਮ ਲੈ ਰਹੀ ਸੀ । ਮੈਂ ਹੁਣ ਤੱਕ ਦੇਖਿਆ ਹੈ ਕਿ ਭਾਜਪਾ ਜਾਂ ਜਨਸੰਘੀਏ ਦੂਰੋਂ ਦੂਰੋਂ ਖਲੋ ਕੇ ਤਾਂ ਬਹੁਤ ਰੌਲ਼ਾ ਪਾਉਂਦੇ ਹਨ ਪਰ ਜੇ ਲੜਨਾ ਪੈ ਜਾਵੇ ਫਿਰ ਇਹ ਜਹਾਜ਼ ਦੀ ਸਪੀਡ ਨਾਲ਼ ਪਿੱਛੇ ਨੂੰ ਭੱਜਦੇ ਹਨ । ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਭਾਜਪਾ ਲੀਡਰਾਂ ਨੇ ਬੰਬਈ ਵਿੱਚ ਆਪਣੇ ਬਿਆਨ ਦਾਗ ਦਿੱਤੇ ਕਿ ਜੇਕਰ ਅਸੀਂ ਪਾਵਰ ਵਿੱਚ ਹੁੰਦੇ ਜਾਂ ਆਏ ਤਾਂ ਅਸੀਂ ਹਿੰਦੂਆਂ ਦੇ ਹੱਕਾਂ ਦੀ ਰਾਖੀ ਕਰਾਂਗੇ । ਅਸੀਂ ੧੯੬੨ ਵਿੱਚ ਚੀਨ ਦੀ ਜੰਗ ਵਿੱਚ ਆਪਣੇ ਗਵਾਚੇ ਹੋਏ ਥਾਂ ਨੂੰ ਜੋ ੯੦ ਹਜਾਰ ਵਰਗ ਕਿਲੋਮੀਟਰ ਬਣਦਾ ਹੈ ਆਪਣੀ ਤਾਕਤ ਨਾਲ਼ ਵਾਪਿਸ ਲਵਾਂਗੇ । ਇਤਨਾ ਕਹਿ ਦੇਣ ਨਾਲ਼ ਹੀ ਦੁਸਹਿਰਾ ਗਰਾਉਂਡ ਵਿੱਚ ਪੰਜ ਲੱਖ ਦੇ ਇਕੱਠ ਵਿੱਚ ਤਾੜੀਆਂ ਦੀ ਗੜਗੜਾਹਟ ਹੋਈ । ਉਸ ਤੋਂ ਚੌਥੇ ਦਿਨ ਚੀਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ । ਉਸ ਨੇ ਕਿਹਾ ਕਿ ਇੱਕ ਜਿੰਮੇਵਾਰ ਲੀਡਰ ਨੂੰ ਜਿੰਮੇਵਾਰੀ ਵਾਲ਼ਾ ਬਿਆਨ ਦੇਣਾ ਚਾਹੀਦਾ ਹੈ  । ਇੱਕ ਚੂਹੇ ਦੀ ਤਰਾਂ ਸ਼ਰਾਬ ਪੀ ਕੇ ਬਿੱਲੀ ਖਾਣ ਵਾਲ਼ੀ ਗੱਲ ਨਹੀਂ ਕਰਨੀ ਚਾਹੀਦੀ । ਅਸੀਂ ੯ ਮਿੰਟਾਂ ਵਿੱਚ ਭਾਰਤ ਦੇ ੧੩ ਵੱਡੇ ਸ਼ਹਿਰ ਬੰਬਾਂ ਨਾਲ਼ ਉੜਾ ਸਕਦੇ ਹਾਂ ।…… ਇਹ ਬਿਆਨ ਆਉਣ ਤੋਂ ਬਾਅਦ ਭਾਜਪਾ ਦੇ ਲੀਡਰਾਂ ਨੇ ਚੀਨ ਦੇ ਰਾਜਦੂਤ ਕੋਲ਼ ਲਿਖਤੀ ਤੌਰ ਤੇ ਮੁਆਫੀਨਾਮਾ ਦਿੱਤਾ । ਜੇਕਰ ਏਹੋ ਬਿਆਨ ਭਿੰਡਰਾਂਵਾਲ਼ਾ ਦਿੰਦਾ ਫਿਰ ਉਹ ਮਰ ਤਾਂ ਜਾਂਦਾ ਪਰ ਮਾਫ਼ੀਨਾਮੇ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ । ਸਾਡੇ ਦੇਸ਼ ਦੀ ਬਹੁ-ਗਿਣਤੀ ਭਾਜਪਾ ਵਰਗੀ ਹੈ । ਇਸੇ ਕਰਕੇ ਕਈ ਸਦੀਆਂ ਤੱਕ ਗੁਲਾਮ ਰਿਹਾ । ਇੰਨਾ ਗੱਲਾਂ ਤੋਂ ਮੇਰਾ ਭਾਵ ਹੈ ਕਿ ਉਸ ਸਮੇਂ '੧੯੮੪' ਭਾਜਪਾ ਲੀਡਰਾਂ ਨੇ ਮੱਚਦੀ ਅੱਗ ਤੇ ਆਪਣੀ ਰੋਟੀ ਸੇਕਣ ਦੀ ਕੀਤੀ' (ਪੰਨਾ ੮੩)
ਭਾਜਪਾ ਲੀਡਰਾਂ ਦੇ ਉਕਸਾਉਣ ਤੇ ਹੀ ਉਪਰੇਸ਼ਨ ਬਲਿਊ ਸਟਾਰ ਕਰਨਾ ਪਿਆ । ਸਾਨੂੰ ਭਾਰੀ ਨੁਕਸਾਨ ਉਠਾਉਣਾ ਪਿਆ  ਜਨ.ਬਰਾੜ ਸਾਹਿਬ ਨੇ ਪੁਸਤਕ ਦੇ ਆਖਰੀ ਪੰਨੇ ਤੇ ਫੌਜੀ ਜਵਾਨਾ ਦੇ ਨੁਕਸਾਨ ਬਾਰੇ ਲਿਖਿਆ 'ਨੀਲਾ ਤਾਰਾ ਮੌਕੇ ਕੁੱਲ ਸੈਨਿਕ ਸ਼ਹੀਦ: ੧੫੩੦੭, ਕੁੱਲ ਸ਼ਹੀਦ ਅਫਸਰ: ੪੩, ਕੁੱਲ ਜੇ.ਸੀ.ਓ. ਸ਼ਹੀਦ : ੧੦੯, ਓ.ਆਰ. ਸ਼ਹੀਦ : ੩੩੨, ਅਤੇ ਕੁੱਲ ਜਖਮੀ ; ੧੭੮੯੭ ( ਪੰਨਾ ੮੮) ਉਹ ਇਹ ਭੀ ਲਿਖਦਾ ਕਿ ਸਾਡਾ ਇਤਨਾ ਨੁਕਸਾਨ ਪਾਕਿਸਤਾਨ ਤੇ ਚੀਨ ਦੀ ਲੜਾਈ ਵੇਲ਼ੇ ਭੀ ਨਹੀਂ ਹੋਇਆ।ਇਸ ਲਈ ਬੀ.ਜੇ.ਪੀ ਤੇ ਕਾਂਗਰਸ ਦੀ ਇੱਕੋ ਗਾਂਧੀ ਵਾਦੀ ਨੀਤੀ ਹੈ।
ਕਾਂਗਰਸ ਲੁਕਵਂੇ ਤੌਰ ਤੇ ਹਿੰਦੂ ਰਾਸਟਰ ਦੀ ਗੱਲ ਕਰਦੀ ਹੈ ਜਦ ਕਿ ਬੀ.ਜੇ.ਪੀ ਸਾਫ ਤੌਰ ਤੇ ਹਿੰਦੂ ਹਿੰਦੀ ਹਿੰਦੋਸਤਨ ਦੀ ਗੱਲ ਕਰਦੀ ਹੈ। ਕਾਂਗਰਸ ਮੁਸਲਮਾਨਾ ਦੀ ਹਿਤੈਸੀ ਹੋਣ ਦਾ ਢੌਂਗ ਕਰਦੀ ਹੈ ਜਦ ਕਿ ਬੀ.ਜੇ ਪੀ ਸਿੱਖਾਂ ਨਾਲ ਚੰਗੇ ਸਬੰਧਾਂ ਦਾ ਪਾਖੰਡ ਕਰਦੀ ਹੈ। ਅਖੀਰ ਕਾਫੀ ਦੇਰ ਤੋ ਕਰੇਲ਼ੀਆਂ ਲੈਦਾ ਸ੍ਰੀ ਨਰਿੰਦਰ ਮੋਦੀ ਨੇ ਬੀ.ਜੇ.ਪੀ ਰਾਂਹੀ ਤੇ ਮੁਸਲਮਾਨਾਂ ਦੀਆਂ ਲਾਸ਼ਾਂ ਤਂੋ ਦੀ ਹੋਕੇ ਅਤੇ ਅੰਬਾਨੀ ਅੰਦਾਨੀ ਦੇ ਘਨੇੜੇ ਚੜ੍ਹ ਕੇ ਹਿੰਦੋਸਤਾਨ ਦੀ ਸਤਾ ਤੇ ਕਬਜਾ ਕਰ ਲਿਆ।੨੦੦੨ ਵਿੱਚ ਗੁਜਰਾਤ ਵਿਖੇ ਮੁਸਲਮਾਨਾਂ ਦਾ ਕਤਲੇਆਮ ਜੱਗ ਜਾਹਰ ਹੈ ਇਸ ਕਰਕੇ ਹੀ ਅਮਰੀਕਾ ਨੇ  ਸ੍ਰੀ ਨਰਿੰਦਰ ਮੋਦੀ ਦੇ ਅਮਰੀਕਾ ਦਾਖਲੇ ਤੇ ਰੋਕ ਲਾਈ ਸੀ । ਸ੍ਰੀ ਅਮਿਤ ਸ਼ਾਹ ਜਿਸਨੂੰ ਲੋਕਾਂ ਨੇ ਕਾਤਲਾਂ ਦੇ ਟੋਲੇ ਦਾ ਨੇਤਾ ਕਿਹਾ ਸੀ ਅਤੇ ਜਿਸਦੇ ਖਿਲਾਫ ਅਦਾਲਤ ਵਿੱਚ ਮੁਕੱਦਮਾਂ ਭੀ ਚੱਲਿਆਂ ਸੀ।ਸ੍ਰੀ ਅਮਿਤ ਸ਼ਾਹ ਦੇ ਵਕੀਤ ਸ੍ਰੀ ਊਦੇ ਲਲਿਤ ਨੇ ਬਰੀ ਕਰਵਾ ਲਿਆਂ।੨੦੧੪ ਦੀਆਂ ਲੋਕ ਸਭਾ ਚੋਣਾਂ ਜਿੱਤਣ ਉਪਰੰਤ ਸ੍ਰੀ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ।ਸ੍ਰੀ ਅਮਿਤ ਸ਼ਾਹ ਬੀ.ਜੇ.ਪੀ ਦਾ ਪਾਰਟੀ ਪ੍ਰਧਾਨ ਬਣਾ ਦਿੱਤਾ ਅਤੇ ਵਕੀਲ ਸ੍ਰੀ ਉਦੇ ਲਲਿਤ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ।ਬੀ.ਜੇ.ਪੀ ਦੇ ੨੮੮ ਲੋਕ ਸਭਾ ਮੈਂਬਰਾਂ ਵਿੱਚੋਂ ਸ੍ਰੀ ਮਤੀ ਸਿਮਰਤੀ ਇਰਾਨੀ ਜੋ ਕਿ ਚੋਣ ਹਾਰੀ ਹੋਈ ਹੈ, ਤੋਂ ਸਿਆਣਾ ਕੋਈ ਚੁਣਿਆਂ ਹੋਇਆਂ ਮੈਂਬਰ ਨਹੀਂ ਅਤੇ ਹਾਰੇ ਹੋਏ ਸ੍ਰੀ ਅਰੁਨ ਜੇਤਲੀ ਨੂੰ ਰੱਖਿਆ ਅਤੇ ਵਿੱਤ ਮੰਤਰੀ ਮੰਤਰਾਲੇ ਵਿੱਚ ਲਗਾਇਆ ਗਿਆ । ਇਹ ਸਰਾਸਰ ਲੋਕਤੰਤਰ ਦੀ ਹੱਤਿਆ ਹੈ । ਸ੍ਰੀ ਅਮਿਤ ਸ਼ਾਹ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਕਾਂਗਰਸ ਮੁਕਤ ਦੇਸ਼ ਬਣਾਉਣ ਦੀਆਂ ਨੀਤੀਆਂ ਲਾਗੂ ਕਰ ਰਿਹਾ ਹੈ । ਲੱਗਦਾ ਹੈ ਇਹਨਾਂ ਦਾ ਅਗਲਾ ਨਿਸ਼ਾਨਾ ਸਿੱਖਾ ਅਤੇ ਮੁਸਲਮਾਨਾ ਦਾ ਭੇੜ ਕਰਾ ਕੇ ਦੋਨਾਂ ਨੂੰ ਖਤਮ ਕਰਕੇ ਵਿਸ਼ਾਲ ਦਲਿਤ ਸਮੂੰਹ ਨੂੰ ਗੁਲਾਮ ਜਾਂ ਸੇਵਕ ਬਣਾ ਕੇ ਰੱਖਣਾ ਹੈ । ਇਹੀ ਇਹਨਾਂ ਦਾ ਹਿੰਦੂ ਰਾਸ਼ਟਰ ਹੈ । ਆਰ.ਐਸ.ਐਸ. ਦਾ ਇੱਕ ਸਿੱਖਾਂ ਦਾ ਵਿੰਗ ਹੈ ਜਿਸ ਨੂੰ ਰਾਸਟਰੀ ਸਿੱਖ ਸੰਗਤ ਕਿਹਾ ਜਾਂਦਾ ਹੈ । ਇਵੈਂ ਹੀ ਇਹਨਾਂ ਦਾ ਇੱਕ ਮੁਸਲਮਾਨਾ ਦਾ ਵਿੰਗ ਭੀ ਹੈ , ਇਹਨਾਂ ਦਾ ਕੰਮ ਹੈ ਕਿ ਸਿੱਖਾਂ ਤੇ ਮੁਸਲਮਾਨਾ ਨੂੰ ਲੜਾਉਣਾ ਅਤੇ ਇਸ ਵਿੱਚ ਜੋ ਅਸਲੀ ਮੁਸਲਮਾਨ ਜਾਂ ਸਿੱਖ ਆ ਜਾਣਗੇ ਉਹਨਾਂ ਨੂੰ ਪੁਲਿਸ ਜਾਂ ਫੌਜ ਰਾਂਹੀ ਮਰਵਾਉਣਾ । ਨਾਨਕਸ਼ਾਹੀ ਸਿੱਖਾਂ ਅਤੇ ਅਸਲੀ ਮੁਸਲਮਾਨਾਂ ਵਿੱਚ ਕੋਈ ਵੈਰ ਭਾਵ ਨਹੀਂ ਹੈ ਦੋਨੋ ਹੀ ਇੱਕ ਅਲਹ ਵਾਹਿਗੁਰੂ ਨੂੰ ਮੰਨਦੇ ਹਨ । ਗੁਰੁ ਨਾਨਕ ਸਾਹਿਬ ਜੀ ਦਾ ਤਾਂ ਇੱਕ ਮੁਸਲਮਾਨ ਸਾਥੀ ਭਾਈ ਮਰਦਾਨਾ ਜੀ ਹੀ ਸੀ ਜੋ ਕਿ ਅੰਤ ਤੱਕ ਗੁਰੂ ਜੀ ਨਾਲ਼ ਰਿਹਾ । ਪੰਜਵੇਂ ਨਾਨਕ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਇੱਕ ਮੁਸਲਮਾਨ ਸਾਂਈ ਮੀਆਂ ਮੀਰ ਜੀ ਤੋਂ ਰਖਵਾਈ ਸੀ । ਨਾਨਕਸ਼ਾਹੀ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ । ਗੁਰਮਤਿ ਦੇ ਧਾਰਨੀ ਹੋ ਕੇ ਸੰਤ ਭਿੰਡਰਾਂਵਾਲ਼ਿਆਂ ਵਰਗੀ ਦ੍ਰਿੜਤਾ ਅਤੇ ਦਲੇਰੀ ਪੈਦਾ ਕਰਨ ਤਾ ਕਿ ਜਦੋੰ ਮੁਸੀਬਤ ਸਿਰ ਆ ਹੀ ਪਵੇ ਤਾਂ ਦੋ ਦੋ ਹੱਥ ਕਰਨ ਦੇ ਸਮਰੱਥ ਹੋਣ ।
ਸਾਰੇ ਦੇਸ਼ ਚੋਂ ਬੀ.ਜੇ.ਪੀ. ਦੀ ਹੂੰਝਾ ਫੇਰੂ ਜਿੱਤ ਨੇ ਇਹਨਾਂ ਦਾ ਦਿਮਾਗ ਸਤਵੇਂ ਅਸਮਾਨ ਤੇ ਪਹੁੰਚਾ ਦਿੱਤਾ । ਆਰ.ਐਸ.ਐਸ. ਵਾਲ਼ੇ ਹਿੰਦੂ ਰਾਸ਼ਟਰ ਬਾਰੇ ਨਿੱਤ ਨਵੇਂ ਬਿਆਨ ਦੇਂਦੇ ਹਨ । ਉਧਰੋਂ ਅਲ ਕਾਇਦਾ ਦੇ ਅਲ ਜੁਵੇਹਰੀ ਭੀ ਹਿੰਦੋਸਤਾਨ ਨੁੰ ਮੁਸਲਮਾਨ ਦੇਸ਼ ਵਿੱਚ ਬਦਲਣ ਦੇ ਬਿਆਨ ਦੇ ਰਿਹਾ ਹੈ । ਸ੍ਰੀ ਨਰਿੰਦਰ ਮੋਦੀ ਜੀ ਜਪਾਨ ਜਾ ਕੇ ਗੀਤਾ ਭੇਂਟ ਕਰਕੇ ਵਿਕਾਸ ਦੀਆਂ ਗੱਲਾਂ ਦਾ ਢੋਲ ਪਿੱਟ ਰਿਹਾ ਹੈ । ਮੋਹਨ ਭਾਗਵਤ ਜੀ ਬਿਆਨ ਦੇਂਦੇ ਹਨ ਕਿ ਸਿੱਖ ਹਿੰਦੂ ਹਨ । ਪਹਿਲਾਂ ਇਹਨਾਂ ਨੂੰ ਇਹ ਤਾਂ ਪਤਾ ਕਰ ਲੈਣਾ ਚਾਹੀਦਾ ਹੈ ਕਿ ਹਿੰਦੂ ਕੋਈ ਕੌਮ ਹੈ ਭੀ ਜਾਂ ਨਹੀਂ । ਵੇਦਾਂ ਪੁਰਾਣਾ, ਮਹਾਭਾਰਤ ਤੇ ਰਮਾਇਣ ਵਿਚ ਤਾਂ ਹਿੰਦੂ ਸ਼ਬਦ ਹੀ ਨਹੀਂ ਹੈ । ਸਿੰਖਾਂ ਦਾ ਬਾਨੀ ਗੁਰੁ ਨਾਨਕ ਸਾਹਿਬ ਜੀ ਅਤੇ ਮੁਸਲਮਾਨਾ ਦਾ ਮੋਢੀ ਹਜਰਤ ਮੁਹੰਮਦ ਸਾਹਿਬ ਤੇ ਇਸਾਈਆਂ ਦਾ ਜਨਮ ਦਾਤਾ ਈਸਾ ਮਸੀਹ ਜੀ ਹਨ ।ਹਿੰਦੂਆਂ ਦਾ ਕੋਈ ਪਤਾ ਹੀ ਨਹੀਂ ਲਗਦਾ । ਜਦੋੰ ਹਿੰਦੂ ਸ਼ਬਦ ਦਾ ਅਰਥ ਡਿਕਸ਼ਨਰੀ ਵਿੱਚੋਂ ਲੱਭਦੇ ਹਾਂ ਮਤਲਬ ਗਿਲਾਨੀ ਭਰਿਆ ਮਿਲਦਾ ਹੈ । ਇਸ ਲਈ ਮੋਹਨਭਾਗਵਤ ਜੀ ਜਦੋਂ ਤੁਸੀਂ ਸਿੱਖਾਂ ਨੂੰ ਹਿੰਦੂ ਆਖਦੇ ਹੋ ਤਾਂ ਸਾਨੂੰ ਇਸ ਤਰਾਂ ਲੱਗਦਾ ਹੈ ਜਿਵੇਂ ਕੋਈ ਸਾਨੂੰ ਕਾਲ਼ਾ ਚੋਰ ਤੇ ਗੁਲਾਮ ਕਹੇ । ਸਿੱਖ ਇੱਕ ਵੱਖਰੀ ਕੌਮ ਹੈ । ਇਹਨਾਂ ਦੇ ਖੂਨ ਵਿੱਚ ਸੁਤੰਤਰਤਾ ਕੁੱਟ-ਕੁੱਟ ਕੇ ਭਰੀ ਹੋਈ ਹੈ । ਦੁਨੀਆਂ ਵਾਲ਼ਿਆਂ ਨੇ ਸਿੱਖਾਂ ਨੂੰ ਅਜਮਾਇਆ ਹੋਇਆ ਹੈ । ਸ੍ਰੀ ਨਰਿੰਦਰ ਮੋਦੀ ਜੀ ਪਾਕਿਸਤਾਨ ਨੂੰ ਧਮਕੀਆਂ ਦੇਣੀਆਂ ਛੱਡੋ । ਪਹਿਲਾਂ ਸੈਨਾ ਵਿੱਚ ਗੁਜਰਾਤ ਰਜਮੈਂਟਾਂ ਖੜੀਆਂ ਕਰਕੇ ਉਹਨਾਂ ਨੂੰ ਬਾਰਡਰ ਤੇ ਤੈਨਾਤ ਕਰੋ । ਦੇਸ਼ ਭਗਤੀ ਦਾ ਮਤਲਬ ਆਪਣੇ ਆਪ ਸਮਝ ਆ ਜਾਵੇਗਾ । ਭਾਰਤ ਕੋਈ ਛੋਟਾ ਮੋਟਾ ਦੇਸ਼ ਨਹੀਂ ਹੈ । ਇਸ ਦੀ ਵਾਗਡੋਰ ਠੀਕ ਹੱਥਾਂ ਵਿੱਚ ਆ ਜਾਵੇ ਤਾਂ ਭਾਰਤ ਦੁਨੀਆ ਵਿੱਚ ਪਹਿਲੇ ਦਰਜੇ ਦੀ ਭੂਮਿਕਾ ਨਿਭਾ ਸਕਦਾ ਹੈ । ਫਿਰ ਤੋਂ ਸੋਨੇ ਦੀ ਚਿੱੜੀ ਨਹੀਂ ਬਲਕਿ ਸੋਨੇ ਦਾ ਬਾਜ ਬਣ ਜਾਏਗਾ । ਜੇ ਤੁਸੀਂ ਹਿੰਦੂ ਰਾਸ਼ਟਰ ਦੇ ਚੱਕਰ ਵਿੱਚ ਪੈ ਗਏ ਤਾਂ ਭਾਰਤ ਦੇ ਹਿੰਦੀ ਭਾਸ਼ੀ ਰਾਜ ਹੀ ਹਿੰਦੂ ਰਾਸ਼ਟਰ ਰਹਿ ਜਾਣਗੇ ਬਾਕੀ ਸਾਰਿਆਂ ਨੇ ਖਿੰਡ ਪੁੰਡ ਜਾਣਾ ਹੈ  ਸੱਭ ਤੋਂ ਪਹਿਲਾਂ ਗੁਜਰਾਤ ਵੱਖ ਹੋਵੇਗਾ ਕਿਉਂਕਿ ਮੋਦੀ ਰਾਜ ਵਿੱਚ ਗੁਜਰਾਤ ਪ੍ਰਾਂਤ ਨੂੰ ਵਿਕਾਸ ਦੇ ਮੌਕੇ ਸੱਭ ਤੋਂ ਵੱਧ ਮਿਲ਼ ਰਹੇ ਹਨ ।
ਇਤਿਹਾਸ ਵਿੱਚ ਤਿੰਨ ਭਾਰਤੀ ਮਹਾਂਪੁਰਖਾਂ ਦਾ ਨਾਮ ਆਉਂਦਾ ਹੈ । ਪਹਿਲਾ ਹੈ ਅਸ਼ੋਕ ਮਹਾਨ ਜੋ ਕਿ ਬੋਧੀ ਸੀ । ਦੂਜਾ ਅਕਬਰ ਦੀ ਗ੍ਰੇਟ ਜੋ ਕਿ ਮੁਸਲਮਾਨ ਸੀ । ਤੀਜਾ ਹੈ ਸਰਦਾਰ ਰਣਜੀਤ ਸਿੰਘ ਜਿਸ ਨੂੰ 'ਮਹਾਰਾਜਾ' ਕਹਿ ਕੇ ਬੁਲਾਇਆ ਜਾਂਦਾ ਸੀ । ਹਿੰਦੂਆਂ ਦਾ ਮਹਾਨ ਸਾਨੂੰ ਕੋਈ ਨਹੀਂ ਲੱਭਦਾ । ਇਤਿਹਾਸ ਨੂੰ ਬਦਲ ਕੇ ਜਰੂਰ ਕੋਈ ਨਾ ਕੋਈ ਪਰਗਟ ਹੋ ਸਕਦਾ ਹੈ । ਪਰ ਇਹ ਨਕਲੀ ਹੋਵੇਗਾ । ਇਤਿਹਾਸ ਵਾਲ਼ਿਆਂ ਪਕੜ ਲੈਣਾ ਹੈ । ਸ੍ਰੀ ਨਰਿੰਦਰ ਮੋਦੀ ਜੀ ਤੁਹਾਡੇ ਕੋਲ਼ ਸੁਨਹਿਰੀ ਮੌਕਾ ਹੈ । ਤੁਹਾਡੇ ਕੋਲ਼ ਪੂਰਨ ਬਹੁਮਤ ਹੈ । ਪਾਰਟੀ ਦੇ ਅੰਦਰੋਂ ਤੇ ਬਾਹਰੋਂ ਤੁਹਾਡਾ ਕੋਈ ਵਿਰੋਧ ਕਰਨ ਵਾਲ਼ਾ ਭੀ ਨਹੀਂ । ਮੰਤਰੀ ਭੀ ਤੁਸੀਂ ਆਂਪਣੀ ਪਸੰਦ ਦੇ ਲਗਾਏ ਹਨ । ਹਿੰਦੂ ਰਾਸ਼ਟਰ ਦਾ ਖਹਿੜਾ ਛੱਡ ਕੇ ਭਾਰਤ ਨੂੰ ਮਹਾਨ ਬਣਾਉ । ਇਮਾਨਦਾਰੀ ਨਾਲ਼ ਭਾਰਤੀ ਸੰਵਿਧਾਨ ਅਨੁਸਾਰ ਕੰਮ ਕਰਦੇ ਜਾਉ ਤੇ ਕਰਾਉਂਦੇ ਜਾਉ । ਭ੍ਰਿਸਟਾਚਾਰੀਆਂ ਨੂੰ ਦੂਰ ਰੱਖੋ । ਦੇਸ਼ ਵਿੱਚੋਂ ਅਨਪੜਤਾ ਗਰੀਬੀ ਦੂਰ ਕਰਨ ਦੀਆਂ ਨੀਤੀਆਂ ਬਣਾਉ ਤੇ ਲਾਗੂ ਕਰੋ । ਬੇਰੁਜਗਾਰੀ ਤੇ ਭੁੱਖਮਰੀ ਦੂਰ ਕਰੋ । ਜਿਥੇ ਬਿਜਲੀ ਨਹੀਂ ਪਹੁੰਚੀ ਉਥੇ ਪਹਿਲਾਂ ਬਿਜਲੀ ਪਹੁੰਚਾਣ ਦਾ ਬੰਦੋਬਸਤ ਕਰੋ । ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਹਾਂ ਅਸੀਂ ਭਾਈ ਭਾਈ ਨੂੰ ਅਮਲੀ ਰੂਪ ਵਿੱਚ ਲਾਗੂ ਕਰੋ । ਇਕ ਵੇਰਾਂ ਸਾਰੀਆਂ ਜੇਹਲਾਂ ਖਾਲੀ ਕਰਵਾ ਦਿਉ । ਠੀਕ ਅਪਰਾਧੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਹੀ ਰੱਖੋ । ਫਾਂਸੀ ਦੀ ਸਜਾ ਬੰਦ ਕਰੋ । ਪੰਜਾਬ ਸਮੱਸਿਆ ਭਾਰਤ ਦੇਸ਼ ਦੀ ਸਮੱਸਿਆ ਸੀ । ਪੰਜਾਬ ਦਾ ਸਾਰਾ ਕਰਜਾ ਮੁਆਫ ਕੀਤਾ ਜਾਏ । ਇਸ ਤਰਾਂ ਕਰੋਗੇ ਤਾਂ ਤੁਸੀਂ ਚੌਥੇ ਮਹਾਨ ਪੁਰਸ਼ ਬਣ ਜਾਉਗੇ ਤੇ ਭਾਰਤ ਭੀ ਮਹਾਨ ਹੋ ਜਾਵੇਗਾ ।
ਗੁਰਮੇਲ ਸਿੰਘ ਖਾਲਸਾ
ਪਿੰਡ ਗਿਆਸਪੁਰਾ,
ਲੁਧਿਆਣਾ
*****
Posted by
Parmjit Singh Sekhon (Dakha)
President Dal Khalsa Alliance
Advisor, Council of Khalistan
dalkhalsaalliance@gmail.com

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment