Tuesday, September 23, 2014

ਨਕਸਲੀ movement ਦੇ ਭਗੌੜੇ ਲੋਕ ਅਖੌਤੀ ਖਾਲਿਸਤਾਨੀਆ ਕੋਲੋ ਤਨਖਾ ਲੈ ਕੇ ਸਿਖ ਇਤਹਾਸ ਲਿਖ ਰਹੇ ਹਨ

ਨਕਸਲੀ movement ਦੇ ਭਗੌੜੇ ਲੋਕ ਅਖੌਤੀ ਖਾਲਿਸਤਾਨੀਆ ਕੋਲੋ 
ਤਨਖਾ ਲੈ ਕੇ ਸਿਖ ਇਤਹਾਸ ਲਿਖ ਰਹੇ ਹਨ
ਨਕਸਲੀ movement ਦੇ ਭਗੌੜੇ ਲੋਕ ਅਖੌਤੀ ਖਾਲਿਸਤਾਨੀਆ ਕੋਲੋ 
ਤਨਖਾ ਲੈ ਕੇ ਸਿਖ ਇਤਹਾਸ ਲਿਖ ਰਹੇ ਹਨ

ਸਿਖ ਸੰਗਤ ਦੇ ਧਿਆਨ ਹਿਤ ਇਕ ਬੇਨਤੀ
ਜਿਵੇ ਬਿਲੀਆਂ ਦੇ ਸਮ੍ਜੌਤੇ ਬਾਂਦਰ ਕਰਵਾਏ ਜਾ ਫੇਰ ਘੁਗੀਆਂ ਬਾਜ ਨੂ ਆਪਣਾ ਗਾਰ੍ਡ ਸਮ੍ਜਨ ਤਾਂ ਸੁਨ੍ਣ ਅਤੇ ਦੇਖਨ ਵਾਲੇ ਨੂ ਹਰਾਨੀ ਹੋਵੇਗੀ.. ਇਸੇ ਤਰਾਂਅੱਜ ਕਲ ਇਕ ਅਜੀਬੋ ਗਰੀਬ ਘਟਨਾ ਵਾਪਰ ਰਹੀ ਹੈ ਓ ਘਟਨਾ ਏ ਹੈ ਕੇ ਨਕਸਲੀ movement ਦੇ ਭਗੌੜੇ ਲੋਕ ਤਨਖਾ ਲੈ ਕੇ ਸਿਖ ਇਤਹਾਸ ਲਿਖ ਰਹੇ ਹਨ ਜਿਨਾ ਨੂ ਤਨਖਾ ਅਖੌਤੀ ਖਾਲਿਸਤਾਨੀ ਦੇ ਰਹੇ ਹਨ ਜੇ ਏ ਕਿਹਾ ਜਾਵੇ ਕੇ ਅਖੌਤੀ ਖਾਲਿਸਤਾਨੀਆ ਨੇ ਨਕਸਲੀ ਲੋਕਾ ਕੋਲੋ ਇਤਹਾਸ ਲਿਖਵਾਇਆ ਜਾ ਰਿਹਾ ਹੈ ਤਾ ਕੇ ਓਨਾ ਵਲੋ ਕੀਤੇ ਹੋਏ ਕਾਲੇ ਕਾਰਨਾਮਿਆ ਨੂ ਸੁਪਾਇਆ ਜਾ ਸਕੇ ਤਾਂ ਕੋਈ ਗਲਤ ਨਹੀ ਹੋਵੇਗਾ
ਪਰ ਮੇਰਾ ਖਿਆਲ ਹੈ ਕੇ ਤਨਖਾ ਦਾਰ ਲੋਕਾ ਕੋਲੋ ਲਿਖਵਾਇਆ ਹੋਇਆ ਕੁਜ ਵੀ ਇਤਹਾਸ ਨਹੀ ਬਣ ਸਕਦਾ
ਜੇਕਰ ਏ ਇਤਹਾਸ ਬਣਦਾ ਹੁੰਦਾ ਤਾ ਫੇਰ ਇੰਡੀਆ ਦੀ ਸਰਕਾਰ ਵਲੋ ਦਰਬਾਰ ਸਾਬ ਤੇ ਕੀਤੇ ਹਮਲੇ ਨੂ ਜਾਇਜ ਦਰਸੌਣ ਲਈ ਜੋ white ਪੇਪਰ ਜਾਰੀ ਕੀਤਾ ਗਿਆ ਸੀ ਫੇਰ ਓ ਵੀ ਇਤਹਾਸ ਹੁੰਦਾ ਬਾਦ ਸਾਹ ਜਹਾਂਗੀਰ ਵਲੋ ਆਪਣੇ ਤਨਖਾ ਦਾਰ ਕੋਲੋ ਲਿਖਵਾਈ ਹੋਈ ਤੁਜਕੇ ਜਹਾਂਗੀਰੀ ਵੀ ਇਤਹਾਸ ਹੁੰਦਾ ਅਮ੍ਰਿਤਸਰ ਦੇ ਡੀ ਸੀ ਸਰਬਜੀਤ ਸਿੰਘ ਵਲੋ ਲਿਖੀ ਕਿਤਾਬ ਅਪ੍ਰੇਸਨ balck ਥਂਡਰ true story ਵੀ ਇਤਹਾਸ ਹੁੰਦਾ ਪਰ ਫੇਰ ਵੀ ਸਿਖੋ ਇਨਾ ਲੋਕਾ ਪ੍ਰਤੀ ਸੁਚੇਤ ਰਹੋ

No comments:

Post a Comment