Tuesday, September 23, 2014

ਖਾਲਸਤਾਨ ਤੋ ਲਾਲਾ ਕੇਜਰੀਵਾਲ ਦੀ ਟੋਪੀ ਅਤੇ ਝਾੜੂ ਤੱਕ ਦਾ ਸਫਰ

ਖਾਲਸਤਾਨ ਤੋ ਲਾਲਾ ਕੇਜਰੀਵਾਲ ਦੀ ਟੋਪੀ ਅਤੇ ਝਾੜੂ ਤੱਕ ਦਾ ਸਫਰ

ਖਾਲਸਤਾਨ ਤੋ ਲਾਲਾ ਕੇਜਰੀਵਾਲ ਦੀ ਟੋਪੀ ਅਤੇ ਝਾੜੂ ਤੱਕ ਦਾ ਸਫਰ

29 ਅਪ੍ਰੈਲ 1986 ਨੂੰ Khalistan ਐਲਾਣਨਾਮੇ ਤੋ ਬਾਅਦ ਪੰਜ ਮੈਬਰੀ ਪੰਥਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋ ਖਾਲਸਤਾਨ ਦਾ ਐਲਾਣ ਕਰਦਿਆ ਅਕਾਲ ਤਖਤ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਕਿ ਖਾਲਸਤਾਨ ਦੀ ਪ੍ਰਪਾਤੀ ਤੱਕ ਸੰਘਰਸ ਜਾਰੀ ਰਹੇਗਾ। ਇਸ ਤੋ ਬਾਅਦ ਹਜ਼ਾਰਾ ਸਿਮਘ ਅਤੇ ਸਿੰਘਣੀਆ ਨੇ ਸ਼ਹੀਦੀਆ ਪਾਈਆ ਅਤੇ ਹਜ਼ਾਰਾ ਘਰ ਬਾਰ ਤਬਾਹ ਹੋਏ। ਹੋਲੀ ਹੋਲੀ ਦੇਸ਼ਾ ਵਿਦੇਸ਼ਾ ਵਿੱਚ ਖਾਲਸਤਾਨ ਦੇ ਸੰਘਰਸ ਨੂੰ ਪੰਥਕ ਕਮੇਟੀ ਸੋਹਣ ਸਿੰਘ ਨੇ ਆਪਣੇ ਹੱਥਾ ਵਿੱਚ ਲੈ ਲਿਆ ਅਤੇ ਇਸ ਸੰਘਰਸ ਦਾ ਪਤਨ ਕਰਨਾ ਸ਼ੁਰੂ ਕਰ ਦਿੱਤਾ। ਖਾਲਸਤਾਨ ਤੋ ਇਹ ਖਾਲਸਾ ਰਾਜ਼ ਅਤੇ ਪੂਰਨ ਅਜ਼ਾਦੀ ਤੱਕ ਆ ਗਿਆ। ਕਿਨਿਆ ਨੂੰ ਖਾਲਸਤਾਨ ਦੇ ਭਗੋੜੇ ਅਤੇ ਗਦਾਰ ਕਹਿ ਕੇ ਮਾਰ ਦਿੱਤਾ ਗਿਆ। ਹੋਲੀ ਹੋਲੀ ਇਹੀ ਪੰਥਕ ਕਮੇਟੀ ਨੇ ਪੰਚ ਪ੍ਰਧਾਨੀ ਦਾ ਰੂਪ ਧਾਰ ਲਿਆ। ਵਾਜਪਾਈ ਸਰਕਾਰ ਸਮੇ ਪਹਿਲਾ ਇਨਾ ਦੇ ਆਗੂਆ ਨਾਲ ਰੁਲਦਾ ਸਿੰਘ, ਨਰਿੰਦਰ ਮੋਦੀ ਅਤੇ ਅਡਵਾਨੀ ਨਾਲ ਮੁਲਾਕਾਤਾ ਹੁੰਦੀਆ ਰਹੀ ਜੋ ਸਾਰੀਆ ਦੀ ਰਿਕਾਰਡਿੰਗ ਮੋਜੂਦ ਹੈ। ਇਸੇ ਕੜੀ ਤਹਿਤ ਹੀ ਆਰ ਐ ਐਸ ਦੇ ਰੁਲਦਾ ਸਿੰਘ ਨੇ ਫਰੀਮਾਂਟ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਆਪੂ ਬਣੇ ਕਨੇਡਾ ਅਤੇ ਅਮਰੀਕਾ ਦੇ ਖਾਲਸਤਾਨੀ ਆਗੂ ਸ਼ਾਮਲ ਹੋਏ। ਦੂਸਰੀ ਮੀਟਿੰਗ ਨਿਊਯਾਰਕ ਵਿੱਚ ਹੋਈ ਜਿਸ ਵਿੱਚ ਇਨਾ ਖਾਲਸਤਾਨੀ ਆਗੂਆ ਤੋ ਇਲਾਵਾ ਭਾਰਤੀ ਸਫੀਰ ਅਗਨੀ ਹੋਤਰੀ, ਅਡਵਾਨੀ ਅਤੇ ਰੁਲਦਾ ਸਿੰਘ ਸ਼ਾਮਲ ਹੋਏ। ਇਨਾ ਸਾਰੀਆ ਮੀਟਿੰਗਾ ਵਿੱਚ ਖਾਲਸਤਾਨ ਦੇ ਸੰਘਰਸ਼ ਦਾ ਪਤਨ ਕਰਨਾ ਸੀ। ਵਿਦੇਸ਼ਾ ਵਿੱਚ ਤਾਂ ਇਨਾ ਨੇ ਖਾਲਸਤਾਨ ਦਾ ਸਮੁੱਚਾ ਸੰਘਰਸ ਕਨੇਡਾ ਤੋ ਛੱਪਦੇ ਇਕ ਅਖਬਾਰ ਦੇ ਦੋ ਸਫਿਆ ਤੱਕ ਸੀਮਤ ਕਰ ਦਿੱਤਾ, ਹੁਣ ਪੰਜਾਬ ਸੰਘਰਸ਼ ਦਾ ਅੰਤ ਕਰਨ ਤੋ ਬਾਅਦ ਇਹ ਪੰਜਾਬ ਦੇ ਸਿੱਖ ਸਭਿਆਚਾਰ ਨੂੰ ਖਤਮ ਕਰ ਰਹੇ ਹਨ। ਫਰਾਂਸ ਤੋ ਲੈ ਕੇ ਨਿਉਯਾਰਕ ਵਿੱਚ ਦਸਤਾਰ ਤੇ ਲੋਗੋ ਲੱਗਣ ਤੱਕ ਸਿੱਖ ਦਸਤਾਰ ਲਈ ਸੰਘਰਸ਼ ਕਰ ਰਹੇ ਹਨ ਜਦੋ ਕਿ ਪੰਚ ਪ੍ਰਧਾਨੀ ਵਾਲੇ ਸਿੱਖਾ ਦੇ ਲਾਲਾ ਕੇਜਰੀਵਾਲ ਦੀ ਟੋਪੀ ਨੂੰ ਸਿੱਖਾ ਦੇ ਸਿਰਾ ਤੇ ਪਵਾ ਰਹੇ ਹਨ। ਸਿੱਖਾ ਨੂੰ ਇਨਾ ਦੀ ਕੋਝੀਆ ਚਾਲਾ ਤੋ ਸਾਵਧਾਨ ਰਹਿਣਾ ਚਾਹੀਦਾ ਹੈ।

No comments:

Post a Comment