Tuesday, September 23, 2014

ਕੇਜਰੀਵਾਲ ਦੀ ਹਾਰ ?

ਕੇਜਰੀਵਾਲ ਦੀ ਹਾਰ ?
ਕੇਜਰੀਵਾਲ ਦੀ ਹਾਰ ?

ਕੇਜਰੀਵਾਲ ਦੀ ਹਾਰ ?

ਕੇਜਰੀਵਾਲ ਇੱਕ ਇਮਾਨਦਾਰ ਵਿਅਕਤੀ ਹੈ। ਪਰ ਪੰਜਾਬ ਵਿੱਚ ਉਸ ਦਾ ਗੱਠਜੋੜ ਡਾ ਸੋਹਣ ਸਿੰਘ ਦੀ ਪੰਥਕ ਕਮੇਟੀ ਦਾ ਬਦਲਵਾ ਰੂਪ ਪੰਚ ਪ੍ਰਧਾਨੀ ਨਾਲ ਹੋਇਆ। ਪੰਚ ਪ੍ਰਧਾਨੀ ਵਾਲੇ ਉਹ ਲੋਕ ਹਨ ਜਿੰਨਾ ਨੇ ਸਿੱਖ ਕੌਮ ਅਤੇ ਸਿੱਖ ਸੰਘਰਸ ਦਾ ਵੇੜਾ ਗਰਕ ਕੀਤਾ ਅਤੇ ਹੋਰ ਸਿੱਖ ਰਾਜਨੀਤਕ ਪਾਰਟੀਆ ਨੂੰ ਖਤਮ ਕੀਤਾ ਭਾਵੇ ਕਿਸੇ ਵੇਲੇ ਗੋਲੀ ਨਾਲ ਭਾਂਵੇ ਹੁਣ ਗੱਠਜੋੜ ਕਰਕੇ। ਮੈਨੂੰ ਅਫਸੋਸ ਹੈ ਕਿ ਅਕਾਲੀ ਅਤੇ ਕਾਂਗਰਸੀਆ ਅੱਗੇ ਕੇਜਰੀਵਾਲ ਦੀ ਬੁਰੀ ਤਰਾਂ ਹਾਰ ਹੋਈ ਹੈ। ਇਸ ਹਾਰ ਦਾ ਕਾਰਨ ਪੰਚ ਪ੍ਰਧਾਨੀ ਵਾਲੇ ਹਨ ਜੇਕਰ ਕੇਜਰੀਵਾਲ ਆਪਣੇ ਤੌਰ ਤੇ ਚੋਣ ਲੜਦਾ ਉਸ ਦੀ ਹਾਲਤ ਨਹੀ ਸੀ ਹੋਣੀ

No comments:

Post a Comment