Tuesday, September 23, 2014

ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦੇ ਸਹਿਯੋਗੀਆ ਨੇ ਦੇਸ਼ਾ ਵਿਦੇਸ਼ਾ ਵਿੱਚ ਹਰ ਉਹ ਬਿਜਨਸ ਸ਼ੁਰੂ ਕੀਤਾ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਸੀ।

ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦੇ ਸਹਿਯੋਗੀਆ ਨੇ 
ਦੇਸ਼ਾ ਵਿਦੇਸ਼ਾ ਵਿੱਚ ਹਰ ਉਹ ਬਿਜਨਸ ਸ਼ੁਰੂ ਕੀਤਾ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਸੀ।
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦੇ ਸਹਿਯੋਗੀਆ ਨੇ 
ਦੇਸ਼ਾ ਵਿਦੇਸ਼ਾ ਵਿੱਚ ਹਰ ਉਹ ਬਿਜਨਸ ਸ਼ੁਰੂ ਕੀਤਾ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਸੀ।

ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਉਰਫ ਪੰਚ ਪ੍ਰਧਾਨੀ ਅਤੇ ਉਨਾ ਦੇ ਸਹਿਯੋਗੀਆ ਨੇ ਦੇਸ਼ਾ ਵਿਦੇਸ਼ਾ ਵਿੱਚ ਹਰ ਉਹ ਬਿਜਨਸ ਸ਼ੁਰੂ ਕੀਤਾ ਜੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਸੀ। ਹੁਣ ਇਨਾ ਦਾ ਰਲੇਵਾ ਆਪ ਨਾਲ ਹੋ ਗਿਆ ਹੈ। ਅਤੇ ਹੁਣ ਆਪ ਪ੍ਰਧਾਨੀ ਨਵਾ ਨਾ ਬਣ ਗਿਆ ਹੈ। ਸਾਡੀ ਸਲਾਹ ਹੈ ਕਿ ਪੰਚ ਪ੍ਰਧਾਨੀ ਵਾਲਿਆ ਨੂੰ ਪੰਜਾਬ ਵਿੱਚ ਟੋਪੀਆ ਅਤੇ ਝਾੜੂ ਬਣਾਉਣ ਅਤੇ ਵੇਚਣ ਦਾ ਬਿਜਨਸ ਸ਼ੁਰੂ ਕਰਨਾ ਚਾਹੀਦਾ ਹੈ। ਹੁਣ ਇਸ ਬਿਜਨਸ ਵਿੱਚ ਕਾਫੀ ਆਮਦਨ ਅਤੇ ਕਾਮਯਾਬੀ ਹਾਸਲ ਹੋ ਸਕਦੀ ਹੈ ? ਦੂਸਰਾ ਪੰਜਾਬ ਵਿੱਚ ਬਾਂਸ ਦੀ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਝਾੜੂ ਬਣਾਉਣ ਲਈ ਕੋਈ ਦਿਕਤ ਨਾ ਆਵੇ। ਨਾਲੇ ਪੰਜਾਬ ਵਿੱਚ ਪਾਣੀ ਦੀ ਥੁੜ ਪੂਰੀ ਹੋ ਜਾਵੇਗੀ।

No comments:

Post a Comment