Sunday, February 15, 2015

ਫੇਸਬੁੱਕ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਇਕ ਹਜਾਰ ਮੈਂਬਰ ਬਣ ਦੀਆਂ ਵਧਾਈਆਂ। ਪਰਮਜੀਤ ਸਿੰਘ ਸੇਖੋਂ ਦਾਖਾ

ਫੇਸਬੁੱਕ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਇਕ ਹਜਾਰ ਮੈਂਬਰ ਬਣ ਦੀਆਂ ਵਧਾਈਆਂ।


ਫੇਸਬੁੱਕ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਇਕ ਹਜਾਰ ਮੈਂਬਰ ਬਣ ਦੀਆਂ ਵਧਾਈਆਂ।

ਸਿੱਖ ਧਰਮ-ਸਿੱਖ ਸਮਾਜ-ਸਿੱਖ ਸਭਿਆਚਾਰ-ਸਿੱਖ ਵਿਰਸਾ-ਸਿੱਖ ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਸਮਰਪਿਤ ਹੈ। ਇਥੇ ਆਪ ਸਭ ਦਾ ਸਵਾਗਤ ਹੈ। ਫੇਸਬੁੱਕ ਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਇਕ ਹਜਾਰ ਮੈਂਬਰ ਬਣ ਜਾਣ ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। 
ਪਰਮਜੀਤ ਸਿੰਘ ਸੇਖੋਂ ਦਾਖਾ, 
ਫਾਉਂਡਰ ਅਤੇ ਕੌਆਰਡੀਨੇਟਰ, 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।

No comments:

Post a Comment