Sunday, February 15, 2015

ਪੁਸ਼ਦਾਂ ਏਂ ਸਾਡੇ ਕੀ ਲਗਦੇ, ਦਲ ਖਾਲਸਾ ਅਲਾਇੰਸ

ਪੁਸ਼ਦਾਂ ਏਂ ਸਾਡੇ ਕੀ ਲਗਦੇ, ਦਲ ਖਾਲਸਾ ਅਲਾਇੰਸ
ਪੁਸ਼ਦਾਂ ਏਂ ਸਾਡੇ ਕੀ ਲਗਦੇ, ਦਲ ਖਾਲਸਾ ਅਲਾਇੰਸ

ਪੁਸ਼ਦਾਂ ਏਂ ਸਾਡੇ ਕੀ ਲਗਦੇ
ਏਹ ਸੂਲੀਆਂ ਏਹ ਬੇੜੀਆਂ ਏਹ ਚਰਖੜੀਆਂ
ਏਹ ਆਰੀਆਂ ਏਹ ਰੰਬੀਆਂ ਏਹ ਹਥਕੜੀਆਂ
ਨਾਂਓ ਦੱਸਾਂ ਕਿਹੜੇ ਕਿਹੜੇ ਦਾ 
ਪੁਸ਼ਦਾਂ ਏ ਸਾਡੇ ਕੀ ਲਗਦੇ
ਰਿਸ਼ਤਾ ਏਹ ਸਾਡਾ ਨੇੜੈ ਦਾ
ਤੇਨੂੰ ਲੇਨਿਨ ,ਟਰਾਟਸਕੀ ਯਾਦ ਨੇ 
ਤੂੰ ਫੈਨ ਹੈਂ ਸਾਕੇ ਵੈਨਜਿਟੀ ਦਾ
ਤੂੰ ਹੰਕਾਰੀ ਹੋ ਕੇ ਬੈਠ ਗੇਆਂ ਵੇ
ਕਰਜਾ ਭੁੱਲ ਗਿਆ ਪੁੱਤਰਾਂ ਦੇ ਦਾਨੀ ਦਾ
ਤੈਨੂੰ ਯੌਰਪੀ ਵਿਹੜੇ ਯਾਦ ਨੇ
ਖੂਨ ਡੁਲੇਆ ਭੁੱਲ ਗਿਆ ਆਪਣੇ ਵੇਹੜੈ ਦਾ
ਪੁਸ਼ਦਾਂ ਏਂ ਸਾਡੇ ਕੀ ਲਗਦੇ 
ਰਿਸ਼ਤਾ ਏ ਸਾਡਾ ਨੇੜੈ ਦਾ।
ਦਲ ਖਾਲਸਾ ਅਲਾਇੰਸ

No comments:

Post a Comment