Wednesday, February 25, 2015

ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੇ ਮੂੰਹ ਤੇ ਚਪੇੜ, ਦਲ ਖਾਲਸਾ ਅਲਾਇੰਸ

ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੇ ਮੂੰਹ ਤੇ ਚਪੇੜ
ਦਲ ਖਾਲਸਾ ਅਲਾਇੰਸ ਇਸ ਟੈਕਸੀ ਡਰਾਇਵਰ ਦੀ ਸੋਚ ਨੂੰ ਸਲੂਟ ਕਰਦਾ ਹੈ।

ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੇ ਮੂੰਹ ਤੇ ਚਪੇੜ
ਦਲ ਖਾਲਸਾ ਅਲਾਇੰਸ ਇਸ ਟੈਕਸੀ ਡਰਾਇਵਰ ਦੀ ਸੋਚ ਨੂੰ ਸਲੂਟ ਕਰਦਾ ਹੈ।

ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ।
ਜਿਸਦਾ ਡਰਾਈਵਰ ਸਰਦਾਰ ਸੀ।
ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ... ਬਣਾ ਬਣਾ ਕੇ ਇੱਕ
ਦੂਜੇ ਨੂੰ ਦੱਸਕੇ ਹੱਸ ਰਹੇ ਸਨ।
ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ- ਚਾਪ ... ... ਸਹਿਣ ਕਰੀ ਗਿਆ।
ਸਫਰ ਖਤਮ ਹੋਣ ਤੋਂ ਬਾਅਦ ਸਰਦਾਰ ਨੇ ਇੱਕ ਨੂੰ ਬੁਲਾਇਆ
ਅਤੇ ਕਿਹਾ "ਮੈਂ ਤੁਹਾਨੂੰ ਸਿੱਖਾਂ 'ਤੇ ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ
ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇਕਿੱਸੇ ਸੁਣਾਵਾਂਗਾ।
ਆਹ ਇੱਕ ਰੁਪਇਆ ਰੱਖ 'ਤੇ ਕਿਸੇ
ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ"
ਛੇ ਮਹੀਨੇ ਬੀਤ ਜਾਣ
ਤੋਂ ਬਾਅਦ ਵੀ ਉਹ ਇੱਕ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ।
ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਉਹਨਾਂ
ਨੂੰ ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ।
ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ
ਨਹੀ ਮੰਗਦੇ...ਪਰ ਫਿਰ
ਵੀ ਲੋਕ ਉਹਨਾਂ 'ਤੇ ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ,
ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ ਚੁੱਕੇ ਹਨ,ਸਾਰੀ ਦੁਨੀਆ ਨੂੰ
ਸਮਝਣਾ ਚਾਹੀਦਾ ਹੈ........
ਕਿਰਪਾ ਕਰਕੇ ਇਸਨੂੰ ਅੱਗੇ ਭੇਜੋ ...


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment