ਪੰਚ ਪ੍ਰਧਾਨੀ ਦੇ ਆਗੂ ਹੁਣ ਕੇਜਰੀਵਾਲ ਦੇ ਨਾ ਤੇ ਵੋਟਾ ਮੰਗ ਰਹੇ ਹਨ
ਪੰਚ ਪ੍ਰਧਾਨੀ ਦੇ ਆਗੂ ਹੁਣ ਕੇਜਰੀਵਾਲ ਦੇ ਨਾ ਤੇ ਵੋਟਾ ਮੰਗ ਰਹੇ ਹਨ
ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਦੀ ਲੜਕੀ ਬਲਜਿੰਦਰ ਕੌਰ ਨੂੰ ਜਿਤਾਉਣ ਲਈ ਕਥਿੱਤ ਖਾਲਸਤਾਨੀ ਜੱਥੇਬੰਦੀ ਪੰਚ ਪ੍ਰਧਾਨੀ ਆਗੂਆ ਦਾ ਅੰਦਰੂਨੀ ਤੌਰ ਤੇ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਪਰ ਸਾਹਮਣੇ ਨਹੀ ਆਉਦੇ। ਇਹ ਪੰਚ ਪ੍ਰਧਾਨੀ ਦੇ ਆਗੂ ਹੁਣ ਕੇਜਰੀਵਾਲ ਦੇ ਨਾ ਤੇ ਵੋਟਾ ਮੰਗ ਰਹੇ ਹਨ, ਅਗਰ ਬੀਬੀ ਹਾਰ ਗਈ ਤਾਂ ਕੇਜਰੀਵਾਲ ਦੀ ਗਾਧੀ ਟੋਪੀ ਦਾ ਕਾਰਨ ਕਹਿ ਕੇ ਪੰਚ ਪ੍ਰਧਾਨੀ ਦੇ ਆਗੂਆ ਨੇ ਕੇਜਰੀਵਾਲ ਨੂੰ ਜਿੰਮੇਵਾਰ ਠਹਿਰਾ ਦੇਣਾ ਹੈ ਕਿ ਸਿੱਖਾ ਦੀ ਵੋਟ ਕਾਮਰੇਡਾ ਅਤੇ ਗਾਂਧੀ ਟੋਪੀ ਕਰਕੇ ਨਹੀ ਪਈਆ । ਜੇ ਬੀਬੀ ਜਿੱਤ ਗਈ ਫਿਰ ਸਾਰਿਆ ਪੰਚ ਪ੍ਰਧਾਨੀ ਦੇ ਦੇਸਾਂ ਵਿਦੇਸ਼ਾ ਵਿੱਚ ਬੈਠੇ ਆਗੂਆ ਨੇ ਖੁੰਭਾ ਵਾਂਗ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਹੈ ਕਿ ਬੀਬੀ ਪੰਥ ਦੀ ਧੀ ਹੈ। ਫਿਰ ਏਨਾ ਨੇ ਜੱਗਾ ਰਾਮ ਤੀਰਥ ਨੂੰ, ਰਾਮ ਤੀਰਥ ਬਣਾ ਦੇਣਾ ਹੈ। ਦੇਖਿਉ ਫਿਰ ਕਿਵੇ ਇਹ ਰਾਮ ਤੀਰਥ ਨੂੰ ਜਾਦੇ। ਹੁਣ ਬੀਬੀ ਦੇ ਗਲ ਵਿੱਚ ਤਿਰੰਗੇ ਦੇ ਲੋਕਟ ਹੈ ਫਿਰ ਏਨਾ ਨੇ ਪੰਚ ਪ੍ਰਧਾਨੀ ਦਾ ਡਾ ਸੋਹਣ ਸਿੰਘ ਵਾਲਾ ਲੋਗੋ ਪਾ ਦੇਣਾ ਹੈ। ਵੱਲੇ ਉਏ ਪੰਚ ਪ੍ਰਧਾਨੀਓ ਉਰਫ ਰਾਮ ਤੀਰਥੋ
No comments:
Post a Comment