ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਕੋਡ ਕੰਡਕਟ ਰੱਖੜੀ
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਕੋਡ ਕੰਡਕਟ ਰੱਖੜੀ
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਕੋਡ ਕੰਡਕਟ ਰੱਖੜੀ
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਨੇ ਜਦੋ ਕੋਡ ਕੰਡਕਟ ਜ਼ਾਰੀ ਕੀਤਾ ਸੀ ਉਨਾ ਵਿੱਚ ਇੱਕ ਰੱਖੜੀ ਵੀ ਸੀ, ਪੰਥਕ ਕਮੇਟੀ ਨੇ ਰੱਖੜੀ ਨੂੰ ਹਿੰਦੂ ਤਿਉਹਾਰ ਕਹਿ ਕੇ ਰੱਖੜੀਆ ਬੰਨਣ ਵਾਲਿਆ ਤੇ ਵੇਚਣ ਵਾਲਿਆ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੱਤੀਆ ਕਈ ਵਿਚਾਰੇ ਗਰੀਬ ਰੱਖੜੀਆ ਵੇਚਣ ਵਾਲੇ ਮਾਰ ਦਿੱਤੇ। ਹੁਣ ਉਸੇ ਪੰਥਕ ਕਮੇਟੀ ਡਾ ਸੋਹਨ ਸਿੰਘ ਉਰਫ ਪੰਚ ਪ੍ਰਧਾਨੀ ਅਤੇ ਆਪ ਦੀ ਤਲਵੰਡੀ ਸਾਬੋ ਤੋ ਸਾਂਝੀ ਉਮੀਦਵਾਰ ਬਲਜਿੰਦਰ ਕੌਰ ਨੇ ਰੱਖੜੀਆ ਬਣਾਈਆ , ਕੀ ਇਹ ਸਿੱਖੀ ਮਰਿਯਾਦਾ ਹੈ ? ਜੇ ਹੁਣ ਰੱਖੜੀ ਬੰਨਣੀ ਜਾਇਜ਼ ਹੈ ਤਾਂ ਉਸ ਵੇਲੇ ਇਨਾ ਵੱਲੋ ਮਾਰੇ ਗਰੀਬ ਲੋਕਾ ਦਾ ਕੀ ਕਸੂਰ ਸੀ ? ਇਹ ਗਰੀਬ ਲੋਕਾ ਦੇ ਲਹੂ ਨਾਲ ਹੋਲੀ ਖੇਡਣ ਵਾਲੇ ਆਪ ਪ੍ਰਧਾਨੀ ਵਾਲੇ ਚੋਣਾ ਲੜ ਕੇ ਕਿਸ ਸੁਧਾਰ ਦੀ ਗੱਲ ਕਰ ਰਹੇ ਹਨ ?
No comments:
Post a Comment